By G-Kamboj on
INDIAN NEWS, News

ਕੋਲਕਾਤਾ, 28 ਜੁਲਾਈ- ਪੱਛਮੀ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਵਿੱਚ ਮੰਤਰੀ ਪਾਰਥ ਚੈਟਰਜੀ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਮੰਤਰਾਲਿਆਂ ਨੂੰ ਹੁਣ ਮੁੱਖ ਮੰਤਰੀ ਮਮਤਾ ਬੈਨਰਜੀ ਦੇਖਣਗੇ। ਇਸ ਤੋਂ ਪਹਿਲਾਂ ਸੂਬਾ ਜਨਰਲ ਸਕੱਤਰ ਕੁਨਾਲ ਘੋਸ਼ ਨੇ ਅੱਜ ਮੰਗ ਕੀਤੀ ਕਿ ਐੱਸਐੱਸਸੀ ਘਪਲੇ ਦੀ ਜਾਂਚ ਦੇ ਸਬੰਧ ‘ਚ ਗ੍ਰਿਫਤਾਰ ਰਾਜ ਦੇ ਮੰਤਰੀ ਪਾਰਥ […]
By G-Kamboj on
News, World News

ਤਨਖਾਹ ਵਾਧੇ ਨੂੰ ਲੈ ਕੇ ਹੋ ਰਹੀਆਂ ਹਨ ਲੜੀਵਾਰ ਹੜਤਾਲਾਂ ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-ਮਹਿੰਗਾਈ ਨੇ ਹਰ ਕਿਸੇ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਤਨਖਾਹਾਂ ਦਾ ਸਥਿਰ ਰਹਿਣਾ ਜਾਂ ਕਟੌਤੀ ਹੋਣਾ, ਹਾਲਾਤਾਂ ਨੂੰ ਹੋਰ ਪੇਚੀਦਾ ਬਣਾਉਂਦਾ ਹੈ। ਤਨਖਾਹ ਵਾਧੇ ਦੇ ਸੰਬੰਧ ਵਿੱਚ ਯੂਕੇ ਭਰ ਵਿੱਚ 40,000 ਤੋਂ ਵੱਧ ਰੇਲ ਕਰਮਚਾਰੀ 24-ਘੰਟੇ ਹੜਤਾਲਾਂ ਦੀ ਤਾਜ਼ਾ ਲੜੀ ਵਿੱਚ […]
By G-Kamboj on
INDIAN NEWS, News

ਪਟਿਆਲਾ, 27 ਜੁਲਾਈ (ਕੰਬੋਜ)-ਮਾਣਯੋਗ ਐਸ. ਅਸ. ਪੀ. ਦੇ ਨਿਰਦੇਸ਼ਾਂ ਤਹਿਤ ਸੈਂਟਰ ਜੇਲ ਪਟਿਆਲਾ ਚੌਂਕੀ ਸਟਾਫ਼ ਵਲੋਂ ਇੰਚਾਰਜ ਏ. ਐਸ. ਆਈ. ਮਨਜਿੰਦਰ ਸਿੰਘ ਦੀ ਅਗਵਾਈ ਵਿਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਉਨ੍ਹਾਂ ਵਲੋਂ ਚੌਂਕੀ ਦੇ ਆਸ-ਪਾਸ ਛਾਂਦਾਰ ਪੌਦੇ ਲਗਾਏ ਗਏ ਹਨ। ਇੰਚਾਰਜ ਮਨਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਰੁੱਖ […]
By G-Kamboj on
INDIAN NEWS, News

ਚੰਡੀਗੜ੍ਹ, 27 ਜੁਲਾਈ-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਬੀਤੇ ਦਿਨੀਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਕਰੋਨਾ ਹੋਣ ਤੋਂ ਬਾਅਦ ਸ੍ਰੀ ਸੰਧਵਾਂ ਨੇ ਇਹ ਫੈਸਲਾ ਕੀਤਾ। ਸ੍ਰੀ ਸੰਧਵਾਂ ਕੋਵਿਡ ਪੀੜਤ ਸ੍ਰੀ ਬੈਂਸ ਦੇ ਸੰਪਰਕ ਵਿਚ ਆਏ ਸਨ। ਸੂਤਰਾਂ ਮੁਤਾਬਕ ਸ੍ਰੀ ਸੰਧਵਾਂ ਦੀ […]
By G-Kamboj on
INDIAN NEWS, News

ਨਵੀਂ ਦਿੱਲੀ, 27 ਜੁਲਾਈ- ਉੱਘੇ ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 63 ਸਾਲ ਦੇ ਸਨ। ਗਾਇਕ ਨੂੰ ਦਿਲ ਦੀਆਂ ਬਿਮਾਰੀਆਂ ਕਾਰਨ ਅਪਰੈਲ 2022 ਵਿੱਚ ਵੁਲਵਰਹੈਂਪਟਨ (ਯੂਕੇ) ਦੇ ਨਿਊ ਕਰਾਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਤੀਹਰੀ ਬਾਈਪਾਸ ਸਰਜਰੀ ਤੋਂ ਬਾਅਦ ਗਾਇਕ ਕੋਮਾ ਵਿੱਚ ਚਲਾ ਗਿਆ। ਹਸਪਤਾਲ ਵਿਚ 86 ਦਿਨ ਬਿਤਾਉਣ […]