ਲਾਹੌਰ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਨ ’ਚ ਸ਼ਾਮਲ ਸੀ ਘੁਸਪੈਠ ਕਰਨ ਵਾਲਾ ਪਾਕਿਸਤਾਨੀ ਨੌਜਵਾਨ

ਲਾਹੌਰ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਨ ’ਚ ਸ਼ਾਮਲ ਸੀ ਘੁਸਪੈਠ ਕਰਨ ਵਾਲਾ ਪਾਕਿਸਤਾਨੀ ਨੌਜਵਾਨ

ਜੈਪੁਰ, 22 ਜੁਲਾਈ- ਭਾਜਪਾ ਦੀ ਮੁਅੱਤਲ ਤਰਜਮਾਨ ਨੂਪੁਰ ਸ਼ਰਮਾ ਨੂੰ ਮਾਰਨ ਦੇ ਇਰਾਦੇ ਨਾਲ ਭਾਰਤ ਆਇਆ ਪਾਕਿਸਤਾਨੀ ਨੌਜਵਾਨ ਰਿਜ਼ਵਾਨ ਅਸ਼ਰਫ਼ ਪਾਕਿਸਤਾਨ ਦੇ ਲਾਹੌਰ ਕਿਲ੍ਹੇ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਨ ਵਿਚ ਵੀ ਕਥਿਤ ਤੌਰ ‘ਤੇ ਸ਼ਾਮਲ ਸੀ। ਰਾਜਸਥਾਨ ਪੁਲੀਸ ਅਨੁਸਾਰ ਨੌਜਵਾਨ ਪਾਕਿਸਤਾਨ ਵਿੱਚ ‘ਤਹਿਰੀਕ-ਏ-ਲਬੈਇਕ’ ਨਾਮਕ ਇੱਕ ਇਸਲਾਮਿਕ ਸਮੂਹ ਨਾਲ ਵੀ ਜੁੜਿਆ ਹੋਇਆ ਹੈ। ਪਾਕਿਸਤਾਨੀ […]

ਪੁਲੀਸ ਮੁਕਾਬਲੇ ’ਚ ਮਾਰੇ ਰੂਪਾ ਤੇ ਮੰਨੂ ਦਾ ਪੁਲੀਸ ਪਹਿਰੇ ਹੇਠ ਤੜਕਸਾਰ ਸਸਕਾਰ

ਪੁਲੀਸ ਮੁਕਾਬਲੇ ’ਚ ਮਾਰੇ ਰੂਪਾ ਤੇ ਮੰਨੂ ਦਾ ਪੁਲੀਸ ਪਹਿਰੇ ਹੇਠ ਤੜਕਸਾਰ ਸਸਕਾਰ

ਚੰਡੀਗੜ੍ਹ, 22 ਜੁਲਾਈ- ਗਾਇਕ ਸਿੱਧੂ ਮੂਸੇਵਾਲਾ ਨੂੰ ਕਥਿਤ ਤੌਰ ’ਤੇ ਗੋਲੀਆਂ ਮਾਰਨ ਵਾਲੇ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਦਾ ਅੱਜ ਤੜਕਸਾਰ ਸਸਕਾਰ ਕਰ ਦਿੱਤਾ ਗਿਆ। ਇਹ ਦੋਵੇਂ ਬੀਤੇ ਦਿਨ ਅਟਾਰੀ ਕੋਲ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਹਨ। ਜਗਰੂਪ ਰੂਪਾ ਦੀ ਲਾਸ਼ ਨੂੰ ਤਰਨਤਾਰਨ ਦੇ ਪਿੰਡ ਜੌੜਾ ਲਿਜਾਇਆ ਗਿਆ, ਜਿੱਥੇ ਅੱਜ ਤੜਕੇ ਕਰੀਬ 2 ਵਜੇ […]

ਵਿਕਸਤ ਮੁਲਕਾਂ ਦੇ ਮੁਕਾਬਲੇ ਰੁਪਇਆ ਹਾਲੇ ਵੀ ਮਜ਼ਬੂਤ: ਆਰਬੀਆਈ ਗਵਰਨਰ

ਵਿਕਸਤ ਮੁਲਕਾਂ ਦੇ ਮੁਕਾਬਲੇ ਰੁਪਇਆ ਹਾਲੇ ਵੀ ਮਜ਼ਬੂਤ: ਆਰਬੀਆਈ ਗਵਰਨਰ

ਮੁੰਬਈ, 22 ਜੁਲਾਈ- ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਹੈ ਕਿ ਭਾਰਤੀ ਰੁਪਇਆ ਵਿਕਸਤ ਅਰਥਵਿਵਸਥਾਵਾਂ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਕਰੰਸੀ ਦੇ ਮੁਕਾਬਲੇ ਮਜ਼ਬੂਤ ​​ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪ੍ਰਤੀ ਡਾਲਰ ਰੁਪਇਆ 80 ਰੁਪਏ ਤੋਂ ਵੀ ਹੇਠਾਂ ਆ ਗਿਆ ਸੀ। ਆਰਬੀਆਈ ਗਵਰਨਰ ਨੇ ਕਿਹਾ ਕਿ ਕੇਂਦਰੀ ਬੈਂਕ ਰੁਪਏ ਵਿੱਚ […]

68ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ: ਐਜ ਦੇਵਗਨ ਤੇ ਸੂਰਯਾ ਸਰਵੋਤਮ ਅਦਾਕਾਰ ਕਰਾਰ

68ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ: ਐਜ ਦੇਵਗਨ ਤੇ ਸੂਰਯਾ ਸਰਵੋਤਮ ਅਦਾਕਾਰ ਕਰਾਰ

ਨਵੀਂ ਦਿੱਲੀ, 22 ਜੁਲਾਈ- ਅੱਜ 68ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅਜੈ ਦੇਵਗਨ ਨੂੰ ‘ਤਾਨਾਜੀ: ਦਿ ਅਨਸੰਗ ਵਾਰੀਅਰ’ ਅਤੇ ਸੂਰਯਾ ਨੂੰ ‘ਸੂਰਾਰਈ ਪੋਟਰੂ’ ਲਈ ਸਰਬੋਤਮ ਅਦਾਕਾਰ ਤੇ ਤਾਮਿਲ ਭਾਸ਼ਾ ਦੀ ਫਿਲਮ ਸੂਰਾਰਈ ਨੂੰ ਸਰਵੋਤਮ ਫੀਚਰ ਫਿਲਮ ਦੇ ਪੁਰਸਕਾਰ ਲਈ ਚੁਣਿਆ ਗਿਆ ਹੈ।’ਸੂਰਾਰਈ ਪੋਤਰੂ’ ਵਿੱਚ ਸ਼ਾਨਦਾਰ ਭੂਮਿਕਾ ਲਈ ਅਪਰਨਾ ਬਾਲਮੁਰਲੀ ​​ਦੀ ਸਰਵੋਤਮ […]

ਉਪ ਰਾਜਪਾਲ ਨੇ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਖ਼ਿਲਾਫ਼ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ

ਨਵੀਂ ਦਿੱਲੀ, 22 ਜੁਲਾਈ- ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਦੀ ਆਬਕਾਰੀ ਨੀਤੀ 2021-22 ’ਚ ਨਿਯਮਾਂ ਦੀ ਉਲੰਘਣਾ ਅਤੇ ਪ੍ਰਕਿਰਿਆ ਦੀਆਂ ਖਾਮੀਆਂ ਕਾਰਨ ਸੀਬੀਆਈ ਤੋਂ ਜਾਂਚ ਦੀ ਸਿਫ਼ਾਰਸ਼ ਕੀਤੀ ਹੈ| ਸੀਬੀਆਈ ਜਾਂਚ ਦੀ ਸਿਫਾਰਿਸ਼ ਇਸ ਮਹੀਨੇ ਦੇ ਸ਼ੁਰੂ ਵਿੱਚ ਦਿੱਲੀ ਦੇ ਮੁੱਖ ਸਕੱਤਰ ਦੁਆਰਾ ਸੌਂਪੀ ਰਿਪੋਰਟ […]