ਪੱਛਮੀ ਬੰਗਾਲ ’ਚ ਕਾਂਗਰਸ ਦੀ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਕਾਰ ’ਤੇ ਪਥਰਾਅ

ਪੱਛਮੀ ਬੰਗਾਲ ’ਚ ਕਾਂਗਰਸ ਦੀ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਕਾਰ ’ਤੇ ਪਥਰਾਅ

ਮਾਲਦਾ (ਪੱਛਮੀ ਬੰਗਾਲ), 31 ਜਨਵਰੀ- ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿਚ ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਵਿਚ ਪਾਰਟੀ ਨੇਤਾ ਰਾਹੁਲ ਗਾਂਧੀ, ਜਿਸ ਕਾਰ ਵਿਚ ਸਫਰ ਕਰ ਰਹੇ ਸਨ, ਉਸ ‘ਤੇ ਅੱਜ ਅਣਪਛਾਤਿਆਂ ਨੇ ਪਥਰਾਅ ਕੀਤਾ। ਕਾਂਗਰਸ ਦੀ ਪੱਛਮੀ ਬੰਗਾਲ ਇਕਾਈ ਦੇ ਮੁਖੀ ਅਧੀਰ ਰੰਜਨ ਚੌਧਰੀ ਨੇ ਇਹ ਦਾਅਵਾ ਕੀਤਾ ਹੈ। ਇਸ ਘਟਨਾ ਵਿੱਚ ਗੱਡੀ […]

ਆਸਟ੍ਰੇਲੀਆ ‘ਚ ਤੈਰਾਕੀ ਕਰਦੀ ਕੁੜੀ ‘ਤੇ ਸ਼ਾਰਕ ਨੇ ਕੀਤਾ ਹਮਲਾ, ਗੰਭੀਰ ਜ਼ਖ਼ਮੀ

ਆਸਟ੍ਰੇਲੀਆ ‘ਚ ਤੈਰਾਕੀ ਕਰਦੀ ਕੁੜੀ ‘ਤੇ ਸ਼ਾਰਕ ਨੇ ਕੀਤਾ ਹਮਲਾ, ਗੰਭੀਰ ਜ਼ਖ਼ਮੀ

ਸਿਡਨੀ – ਸਿਡਨੀ ਹਾਰਬਰ ਵਿੱਚ ਸੋਮਵਾਰ ਨੂੰ ਇੱਕ ਬੁੱਲ ਸ਼ਾਰਕ ਦੇ ਹਮਲੇ ਵਿੱਚ ਇੱਕ ਕੁੜੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ| ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੀੜਤ ਕੁੜੀ, ਜਿਸਦੀ ਉਮਰ 20 ਸਾਲ ਦੱਸੀ ਜਾ ਰਹੀ ਹੈ, ਨੂੰ ਸੋਮਵਾਰ ਰਾਤ 8 ਵਜੇ ਦੇ ਕਰੀਬ ਸਿਡਨੀ ਦੇ ਪੂਰਬ ਵਿੱਚ ਐਲਿਜ਼ਾਬੈਥ ਬੇ ਵਿੱਚ ਤੈਰਾਕੀ ਕਰਦੇ ਸਮੇਂ ਸ਼ਾਰਕ […]

ਜਦੋਂ ਤੱਕ ਮੈਂ ਜ਼ਿੰਦਾ ਹਾਂ ਪੱਛਮੀ ਬੰਗਾਲ ’ਚ ਸੀਏਏ ਲਾਗੂ ਨਹੀਂ ਹੋਣ ਦਿਆਂਗੀ: ਮਮਤਾ

ਜਦੋਂ ਤੱਕ ਮੈਂ ਜ਼ਿੰਦਾ ਹਾਂ ਪੱਛਮੀ ਬੰਗਾਲ ’ਚ ਸੀਏਏ ਲਾਗੂ ਨਹੀਂ ਹੋਣ ਦਿਆਂਗੀ: ਮਮਤਾ

ਰਾਏਗੰਜ (ਪੱਛਮੀ ਬੰਗਾਲ), 30 ਜਨਵਰੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਏਏ ਮਾਮਲੇ ਨੂੰ ਚੁੱਕਣ ਲਈ ਭਾਜਪਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਆਪਣੇ ਜੀਵਨ ਕਾਲ ਦੌਰਾਨ ਰਾਜ ਵਿੱਚ ਇਸ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਵੇਗੀ। ਉੱਤਰ ਦੀਨਾਜਪੁਰ ਜ਼ਿਲ੍ਹੇ ਦੇ ਰਾਏਗੰਜ ਵਿਖੇ ਜਨਤਕ ਵੰਡ ਪ੍ਰੋਗਰਾਮ ਵਿੱਚ […]

ਸਾਨੂੰ ਨਿਤੀਸ਼ ਦੀ ਬਿਲਕੁਲ ਲੋੜ ਨਹੀਂ: ਰਾਹੁਲ ਗਾਂਧੀ

ਸਾਨੂੰ ਨਿਤੀਸ਼ ਦੀ ਬਿਲਕੁਲ ਲੋੜ ਨਹੀਂ: ਰਾਹੁਲ ਗਾਂਧੀ

ਪੂਰਨੀਆ, 30 ਜਨਵਰੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਨਾਲ ਹੱਥ ਮਿਲਾਉਣ ਕਾਰਨ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਜੇਡੀਯੂ ਪ੍ਰਧਾਨ ਦੇ ਬਗ਼ੈਰ ਬਿਹਾਰ ‘ਚ ਵਿਰੋਧੀ ਪਾਰਟੀਆਂ ਦਾ ਮਹਾਗਠਜੋੜ ਆਰਥਿਕ ਅਤੇ ਸਮਾਜਿਕ ਤੌਰ ‘ਤੇ ਕਮਜ਼ੋਰ ਲੋਕਾਂ ਲਈ ਸਮਾਜਿਕ ਨਿਆਂ ਲਈ ਲੜੇਗਾ। ਉਨ੍ਹਾਂ ਕਿਹਾ, ‘ਸਾਨੂੰ ਨਿਤੀਸ਼ ਜੀ ਦੀ ਲੋੜ ਨਹੀਂ ਹੈ। […]

ਬਜਟ ਸੈਸ਼ਨ ’ਚ ਹਰ ਮਾਮਲੇ ’ਤੇ ਚਰਚਾ ਲਈ ਤਿਆਰ: ਸਰਕਾਰ

ਬਜਟ ਸੈਸ਼ਨ ’ਚ ਹਰ ਮਾਮਲੇ ’ਤੇ ਚਰਚਾ ਲਈ ਤਿਆਰ: ਸਰਕਾਰ

ਨਵੀਂ ਦਿੱਲੀ, 30 ਜਨਵਰੀ- ਸਰਕਾਰ ਨੇ ਅੱਜ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੂੰ ਕਿਹਾ ਕਿ ਉਹ 31 ਜਨਵਰੀ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਸੈਸ਼ਨ ਵਿਚ ਹਰ ਮਾਮਲੇ ’ਤੇ ਚਰਚਾ ਕਰਨ ਲਈ ਤਿਆਰ ਹੈ। ਬਜਟ ਸੈਸ਼ਨ ਦੇ ਮੱਦੇਨਜ਼ਰ ਸਰਕਾਰ ਨੇ ਸਰਬ ਪਾਰਟੀ ਮੀਟਿੰਗ ਸੱਦੀ ਸੀ, ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ […]