ਆਸਟ੍ਰੇਲੀਆ ਨਾਲ ਸਬੰਧ ‘ਨਵੇਂ ਮੋੜ’ ‘ਤੇ ਹਨ : ਚੀਨੀ ਰਾਜਦੂਤ

ਆਸਟ੍ਰੇਲੀਆ ਨਾਲ ਸਬੰਧ ‘ਨਵੇਂ ਮੋੜ’ ‘ਤੇ ਹਨ : ਚੀਨੀ ਰਾਜਦੂਤ

ਕੈਨਬਰਾ – ਆਸਟ੍ਰੇਲੀਆ ਵਿੱਚ ਚੀਨ ਦੇ ਰਾਜਦੂਤ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਨਵੀਂ ਸਰਕਾਰ ਬਣਨ ਅਤੇ ਦੋ ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਮੰਤਰੀ ਪੱਧਰੀ ਗੱਲਬਾਤ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਇੱਕ “ਨਵੇਂ ਮੋੜ” ‘ਤੇ ਹਨ। ਰਾਜਦੂਤ ਸ਼ਿਆਓ ਕੁਆਨ ਨੇ ਪੱਛਮੀ ਤੱਟਵਰਤੀ ਸ਼ਹਿਰ ਪਰਥ ਵਿੱਚ ਆਸਟ੍ਰੇਲੀਆ-ਚਾਈਨਾ ਫਰੈਂਡਸ਼ਿਪ ਸੋਸਾਇਟੀ ਵਿੱਚ ਇੱਕ ਹਫ਼ਤੇ ਦੇ ਅੰਤ ਵਿੱਚ […]

ਫਰਾਂਸ ਨੂੰ 4500 ਕਰੋੜ ਰੁਪਏ ਦਾ ਹਰਜਾਨਾ ਦੇਵੇਗਾ ਆਸਟ੍ਰੇਲੀਆ

ਫਰਾਂਸ ਨੂੰ 4500 ਕਰੋੜ ਰੁਪਏ ਦਾ ਹਰਜਾਨਾ ਦੇਵੇਗਾ ਆਸਟ੍ਰੇਲੀਆ

ਕੈਨਬਰਾ (PE): ਆਸਟ੍ਰੇਲੀਆ ਨੇ ਫਰਾਂਸ ਨਾਲ ਪਣਡੁੱਬੀਆਂ ਖਰੀਦਣ ਦਾ ਸਮਝੌਤਾ ਤੋੜਨ ‘ਤੇ ਮੁਆਵਜ਼ਾ ਦੇਣ ਲਈ ਸਹਿਮਤੀ ਦਿੱਤੀ ਹੈ। ਇਸ ਸਮਝੌਤੇ ਦੇ ਬਦਲੇ ਆਸਟ੍ਰੇਲੀਆਈ ਸਰਕਾਰ ਫ੍ਰਾਂਸੀਸੀ ਨੇਵਲ ਸਮੂਹ ਨੂੰ 585 ਮਿਲੀਅਨ ਡਾਲਰ (4500 ਕਰੋੜ ਰੁਪਏ) ਹਰਜਾਨੇ ਦਾ ਭੁਗਤਾਨ ਕਰੇਗੀ। ਆਸਟ੍ਰੇਲੀਆ ਨੇ ਪਿਛਲੇ ਸਾਲ ਪਣਡੁੱਬੀਆਂ ਦਾ ਬੇੜਾ ਬਣਾਉਣ ਲਈ ਫ੍ਰੈਂਚ ਨੇਵਲ ਗਰੁੱਪ ਨਾਲ 90 ਬਿਲੀਅਨ ਡਾਲਰ ਦਾ ਸੌਦਾ […]

ਮੁੱਖ ਮੰਤਰੀ ਵੱਲੋਂ ਆਨਲਾਈਨ ਡਰਾਈਵਿੰਗ ਲਾਇਸੈਂਸ ਲਈ ਪੋਰਟਲ ਦੀ ਸ਼ੁਰੂਆਤ

ਮੁੱਖ ਮੰਤਰੀ ਵੱਲੋਂ ਆਨਲਾਈਨ ਡਰਾਈਵਿੰਗ ਲਾਇਸੈਂਸ ਲਈ ਪੋਰਟਲ ਦੀ ਸ਼ੁਰੂਆਤ

ਚੰਡੀਗੜ੍ਹ, 14 ਜੂਨ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਾਸੀਆਂ ਲਈ ਆਨਲਾਈਨ ਡਰਾਈਵਿੰਗ ਲਾਇਸੈਂਸ ਦੀ ਸਹੂਲਤ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਨਾਲ ਉਹ ਆਪਣੇ ਕੰਪਿਊਟਰ, ਮੋਬਾਈਲ, ਟੈਬਲੇਟ ਜਾਂ ਲੈਪਟਾਪ ‘ਤੇ ਸਿਰਫ ਇੱਕ ਕਲਿੱਕ ਕਰਨ ‘ਤੇ ਲਰਨਿੰਗ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰ ਸਕਦੇ ਹਨ। ਮੁੱਖ ਮੰਤਰੀ ਨੇ ਨਵੇਂ ਪੋਰਟਲ www.sarathi.parivahan.gov.in ਦੀ ਸ਼ੁਰੂਆਤ ਕਰਦਿਆਂ ਕਿਹਾ […]

ਯੂਪੀ ਹਿੰਸਾ ਸਬੰਧੀ ਹੁਣ ਤੱਕ 337 ਵਿਅਕਤੀ ਗ੍ਰਿਫ਼ਤਾਰ

ਯੂਪੀ ਹਿੰਸਾ ਸਬੰਧੀ ਹੁਣ ਤੱਕ 337 ਵਿਅਕਤੀ ਗ੍ਰਿਫ਼ਤਾਰ

ਲਖਨਊ, 14 ਜੂਨ-ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੁਅੱਤਲ ਤਰਜਮਾਨ ਨੂਪੁਰ ਸ਼ਰਮਾ ਦੀ ਪੈਗੰਬਰ ਮੁਹੰਮਦ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਦੇ ਸਬੰਧ ਵਿੱਚ ਉੱਤਰ ਪ੍ਰਦੇਸ਼ ਪੁਲੀਸ ਨੇ ਹੁਣ ਤੱਕ ਕੁੱਲ 13 ਐੱਫਆਈਆਰ ਦਰਜ ਕਰਕੇ 327 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੁੱਪ ਦੇ ਦੋ ਮੈਂਬਰ ਅਸਲੇ ਸਣੇ ਕਾਬੂ

ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੁੱਪ ਦੇ ਦੋ ਮੈਂਬਰ ਅਸਲੇ ਸਣੇ ਕਾਬੂ

ਮੁਹਾਲੀ, 14 ਜੂਨ-ਪੰਜਾਬ ਪੁਲੀਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ, ਜਦੋਂ ਮੁਹਾਲੀ ਪੁਲੀਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਸਾਝੇਂ ਅਪਰੇਸ਼ਨ ਦੌਰਾਨ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਦੋ ਮੈਂਬਰਾਂ ਨੂੰ ਮੁਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੁਹਾਲੀ […]