By G-Kamboj on
AUSTRALIAN NEWS, News

ਪਰਥ (PE): ਕੈਨਬਰਾ-ਆਸਟ੍ਰੇਲੀਆ ਦੇ 8 ਰਾਜਾਂ ਤੇ ਟੈਰੀਟਰੀ ਨੇਤਾਵਾਂ ਵਿੱਚੋਂ 4 ਪਿਛਲੇ ਛੇ ਮਹੀਨਿਆਂ ਵਿਚ ਪਰਿਵਾਰਿਕ ਕਾਰਨਾਂ ਜਾਂ ਘੁਟਾਲਿਆਂ ਕਾਰਨ ਪਾਸੇ ਹੋ ਗਏ ਹਨ। ਗਲੇਡਿਸ ਬੇਰੇਜਿਕਲੀਅਨ ਨੇ ਸਭ ਤੋਂ ਪਹਿਲਾਂ ਅਸਤੀਫ਼ਾ ਦਿੱਤਾ ਸੀ। 30 ਨਵੰਬਰ ਨੂੰ ਉਸ ਨੂੰ ਐਨ.ਐਸ.ਡਬਲਯੂ. ਦੇ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕੁਰੱਪਸ਼ਨ ਤੋਂ ਸੁਨੇਹਾ ਮਿਲਿਆ।ਉਸ ਨੂੰ ਚੌਕਸ ਕੀਤਾ ਗਿਆ ਕਿ ਬਦਨਾਮ ਸਾਬਕਾ ਐੱਮਪੀ […]
By G-Kamboj on
INDIAN NEWS, News

ਲਖਨਊ, 12 ਮਈ- ਉੱਤਰ ਪ੍ਰਦੇਸ਼ ਦੇ ਸਾਰੇ ਮਦਰੱਸਿਆਂ ਵਿੱਚ ਅੱਜ ਤੋਂ ਰਾਸ਼ਟਰੀ ਗੀਤ ਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਮਦਰੱਸਾ ਸਿੱਖਿਆ ਬੋਰਡ ਦੇ ਰਜਿਸਟਰਾਰ ਐੱਸਐੱਨ ਪਾਂਡੇ ਨੇ 9 ਮਈ ਨੂੰ ਸਾਰੇ ਜ਼ਿਲ੍ਹਾ ਘੱਟ ਗਿਣਤੀ ਕਲਿਆਣ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਹੁਕਮ ਜਾਰੀ ਕੀਤਾ। ਹੁਕਮਾਂ ‘ਚ ਕਿਹਾ ਹੈ ਕਿ 24 ਮਾਰਚ ਨੂੰ ਹੋਈ ਬੋਰਡ […]
By G-Kamboj on
INDIAN NEWS, News

ਮੁਹਾਲੀ, 12 ਮਈ-ਮੁਹਾਲੀ ਦੇ ਹਵਾਈ ਅੱਡੇ ਨੇੜਲੇ ਰਿਹਾਇਸ਼ੀ ਇਲਾਕੇ ਫਾਲਕਨ ਵਿਊ ਸੁਸਾਇਟੀ ’ਚ ਅਣਪਛਾਤਿਆਂ ਨੇ ਅੱਜ ਸਵੇਰੇ 5.30 ਵਜੇ ਨੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਇਲਾਕੇ ’ਚ ਦਹਿਸ਼ਤ ਫੈਲ ਗਈ। ਪੁਲੀਸ ਨੇ ਪੁੱਛ ਪੜਤਾਲ ਲਈ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਦ ਕਿ 12 ਬੋਰ ਨਾਲ ਗੋਲੀਆਂ ਚਲਾਉਣ ਵਾਲਾ ਹੈਪੀ ਨਾਂ […]
By G-Kamboj on
INDIAN NEWS, News

ਨਵੀਂ ਦਿੱਲੀ, 12 ਮਈ- ਚੋਣ ਕਮਿਸ਼ਨ ਨੇ ਅੱਜ ਦੱਸਿਆ ਕਿ 15 ਸੂਬਿਆਂ ਦੀਆਂ 57 ਰਾਜ ਸਭਾ ਸੀਟਾਂ ਲਈ ਚੋਣਾਂ 10 ਜੂਨ ਨੂੰ ਹੋਣਗੀਆਂ। ਇਹ ਸੀਟਾਂ ਜੂਨ ਤੋਂ ਅਗਸਤ ਵਿਚਾਲੇ ਵੱਖ-ਵੱਖ ਤਰੀਕਾਂ ਨੂੰ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋਣ ਕਾਰਨ ਖਾਲੀ ਹੋ ਰਹੀਆਂ ਹਨ।
By G-Kamboj on
INDIAN NEWS, News

ਮੁਹਾਲੀ, 12 ਮਈ- ਪੰਜਾਬ ਪੁਲੀਸ ਦੇ ਖ਼ੁਫੀਆ ਵਿੰਗ ਦੇ ਮੁੱਖ ਦਫਤਰ ਉੱਤੇ ਹਮਲੇ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਨਿਸ਼ਾਨ ਸਿੰਘ ਕੋਲੋਂ ਪੁੱਛ ਪੜਤਾਲ ਦੌਰਾਨ ਵੱਡੇ ਖੁਲਾਸੇ ਹੋਏ ਹਨ। ਸੂਤਰਾਂ ਮੁਤਾਬਕ ਹਮਲੇ ਵਿੱਚ ਨਿਸ਼ਾਨ ਸਿੰਘ ਨੇ ਆਰਪੀਜੀ ਸਪਲਾਈ ਕੀਤਾ ਸੀ। ਹਮਲੇ ਤੋਂ ਕੁੱਝ ਦਿਨ ਪਹਿਲਾਂ ਉਸ ਨੂੰ ਤਰਨ ਤਾਰਨ ਵਿੱਚ ਅਣਪਛਾਤੇ ਵਿਅਕਤੀਆਂ ਨੇ ਧਮਾਕਾਖੇਜ਼ […]