ਆਸਟ੍ਰੇਲੀਆ, ਬ੍ਰਿਟੇਨ, ਅਮਰੀਕਾ ਨੇ ਕੀਤਾ ਐਲਾਨ, ਮਿਲ ਕੇ ਬਣਾਉਣਗੇ ਹਾਈਪਰਸੋਨਿਕ ਮਿਜ਼ਾਈਲ

ਆਸਟ੍ਰੇਲੀਆ, ਬ੍ਰਿਟੇਨ, ਅਮਰੀਕਾ ਨੇ ਕੀਤਾ ਐਲਾਨ, ਮਿਲ ਕੇ ਬਣਾਉਣਗੇ ਹਾਈਪਰਸੋਨਿਕ ਮਿਜ਼ਾਈਲ

ਸਿਡਨੀ  : ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਨੇ ਕਿਹਾ ਹੈ ਕਿ ਉਹ ਹਾਲ ਹੀ ਵਿਚ ਬਣੇ ਸੁਰੱਖਿਆ ਗਠਜੋੜ ‘ਓਕਸ’ ਦੇ ਤਹਿਤ ਹਾਈਪਰਸੋਨਿਕ ਮਿਜ਼ਾਈਲ ਬਣਾਉਣ ਲਈ ਮਿਲ ਕੇ ਕੰਮ ਕਰਨਗੇ। ਭਾਰਤ-ਪ੍ਰਸ਼ਾਂਤ ਖੇਤਰ ‘ਚ ਚੀਨ ਦੇ ਵਧਦੇ ਫ਼ੌਜੀ ਹਮਲੇ ਨੂੰ ਲੈ ਕੇ ਲਗਾਤਾਰ ਚਿੰਤਾਵਾਂ ਦੇ ਵਿਚਕਾਰ ਤਿੰਨਾਂ ਦੇਸ਼ਾਂ ਨੇ ਇਹ ਐਲਾਨ ਕੀਤਾ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਬ੍ਰਿਟੇਨ ਦੇ ਪ੍ਰਧਾਨ […]

ਸ੍ਰੀਲੰਕਾ ’ਚੋਂ ਐਮਰਜੰਸੀ ਖਤਮ: ਰਾਸ਼ਟਰਪਤੀ ਨੇ ਹੁਕਮ ਵਾਪਸ ਲਿਆ ਪਰ ਅਸਤੀਫ਼ਾ ਦੇਣ ਤੋਂ ਕੋਰੀ ਨਾਂਹ

ਸ੍ਰੀਲੰਕਾ ’ਚੋਂ ਐਮਰਜੰਸੀ ਖਤਮ: ਰਾਸ਼ਟਰਪਤੀ ਨੇ ਹੁਕਮ ਵਾਪਸ ਲਿਆ ਪਰ ਅਸਤੀਫ਼ਾ ਦੇਣ ਤੋਂ ਕੋਰੀ ਨਾਂਹ

ਕੋਲੰਬੋ, 6 ਅਪਰੈਲ- ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਦੇਸ਼ ‘ਚ 1 ਅਪਰੈਲ ਤੋਂ ਲਾਗੂ ਐਮਰਜੰਸੀ ਨੂੰ ਹਟਾ ਦਿੱਤਾ ਹੈ। ਮੰਗਲਵਾਰ ਰਾਤ ਨੂੰ ਜਾਰੀ ਹੁਕਮ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਐਮਰਜੰਸੀ ਹੁਕਮ ਵਾਪਸ ਲੈ ਲਿਆ ਹੈ, ਜਿਸ ਤਹਿਤ ਸੁਰੱਖਿਆ ਬਲਾਂ ਨੂੰ ਦੇਸ਼ ਵਿੱਚ ਕਿਸੇ ਵੀ ਗੜਬੜ ਨੂੰ ਰੋਕਣ ਲਈ ਵਿਆਪਕ ਸ਼ਕਤੀਆਂ ਦਿੱਤੀਆਂ ਗਈਆਂ […]

ਮਜੀਠੀਆ ਨੂੰ ਖਤਰੇ ਦਾ ਮਾਮਲਾ: ਜੇਲ੍ਹ ਸੁਪਰਡੈਂਟ ਨੇ ਕਿਹਾ ਅਕਾਲੀ ਆਗੂ ਨੂੰ ਕੋਈ ਖਤਰਾ ਨਹੀਂ

ਮਜੀਠੀਆ ਨੂੰ ਖਤਰੇ ਦਾ ਮਾਮਲਾ: ਜੇਲ੍ਹ ਸੁਪਰਡੈਂਟ ਨੇ ਕਿਹਾ ਅਕਾਲੀ ਆਗੂ ਨੂੰ ਕੋਈ ਖਤਰਾ ਨਹੀਂ

ਮੁਹਾਲੀ, 6 ਅਪਰੈਲ- ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਵਿੱਚ ਸੁਰੱਖਿਆ ਮਾਮਲੇ ਸਬੰਧੀ ਅੱਜ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਵਿੱਚ ਸੁਣਵਾਈ  ਹੋਈ ਹੈ। ਸੁਣਵਾਈ ਦੌਰਾਨ ਪੰਜਾਬ ਸਰਕਾਰ ਦੀ […]

ਕਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਦੇ ਸਹੁਰੇ ਦਾ ਨੌਕਰ ਨੇ ਕਤਲ ਕੀਤਾ

ਕਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਦੇ ਸਹੁਰੇ ਦਾ ਨੌਕਰ ਨੇ ਕਤਲ ਕੀਤਾ

ਸੰਗਰੂਰ, 6 ਅਪਰੈਲ- ਪ੍ਰਸਿੱਧ ਕਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਦੇ ਸਹੁਰੇ ਸੱਜਣ ਸਿੰਘ ਦਾ ਬੀਤੀ ਰਾਤ ਉਸ ਦੇ ਨੌਕਰ ਨੇ ਕਤਲ ਕਰ ਦਿੱਤਾ। ਸੱਜਣ ਸਿੰਘ ਵਾਸੀ ਪਿੰਡ ਲਿੱਧੜਾਂ ਇਥੇ ਪ੍ਰੀਤ ਨਗਰ ਕਲੋਨੀ ਵਿੱਚ ਇਕੱਲਾ ਰਹਿਦਾ ਸੀ, ਜਿਸ ਨੇ ਅਪਣੀ ਦੇਖ ਭਾਲ ਲਈ ਔਰਤ ਅਤੇ ਮਜ਼ਦੂਰ ਨੂੰ ਨੌਕਰ ਰੱਖਿਆ ਸੀ। ਪਤਾ ਲੱਗਿਆ ਹੈ ਕਿ ਨੌਕਰ ਨਾਲ ਸੱਜਣ […]

ਪਟਿਆਲਾ ’ਚ ਦੋ ਨੌਜਵਾਨਾਂ ਦੀ ਹੱਤਿਆ

ਪਟਿਆਲਾ ’ਚ ਦੋ ਨੌਜਵਾਨਾਂ ਦੀ ਹੱਤਿਆ

ਪਟਿਆਲਾ, 6 ਅਪਰੈਲ- ਇਥੇ ਵੱਖ ਵੱਖ ਵਾਰਦਾਤਾਂ ਵਿੱਚ ਦੋ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਨੇੜਲੇ ਪਿੰਡ ਦੌਣਕਲਾਂ ਦੇ 35 ਸਾਲਾ ਧਰਮਿੰਦਰ ਸਿੰਘ ਭਿੰਦਾ ਪੁੱਤਰ ਧਨੰਤਰ ਸਿੰਘ ਨੂੰ ਲੰਘੀ ਰਾਤ ਗਿਆਰਾਂ ਵਜੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਚਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਥਾਣਾ ਅਰਬਨ ਅਸਟੇਟ ਦੀ ਪੁਲੀਸ […]