By G-Kamboj on
INDIAN NEWS, News, World News

ਕੀਵ (PE)– ਯੂਕ੍ਰੇਨ ਵਿਚ ਹੁਣ ਹਰ ਪਾਸੇ ਬੰਬਾਰੀ ਹੋ ਰਹੀ ਹੈ। ਕੁਝ ਇਲਾਕਿਆਂ ਨੂੰ ਲੈ ਕੇ ਮੌਤ ਦਾ ‘ਮੰਜ਼ਰ’ ਸਾਫ਼ ਵਿਖਾਈ ਦੇਣ ਲੱਗਾ ਹੈ। ਸਾਰਿਆਂ ਦੀ ਜ਼ਿੰਦਗੀ ਉਸ ਸਮੇਂ ਤੱਕ ਖ਼ਤਰੇ ਵਿਚ ਹੈ, ਜਦੋਂ ਤੱਕ ਉਹ ਵਾਪਸ ਆਪਣੇ ਵਤਨ ਨਹੀਂ ਪਹੁੰਚ ਜਾਂਦੇ। ਹਾਲਾਤ ਇਹ ਹਨ ਕਿ ਬਾਰਡਰ ’ਤੇ -2 ਡਿਗਰੀ ਤਾਪਮਾਨ ਹੈ ਅਤੇ ਸਾਰਿਆਂ ਦੀਆਂ […]
By G-Kamboj on
ENTERTAINMENT, INDIAN NEWS, News

ਨਵੀਂ ਦਿੱਲੀ, 2 ਮਾਰਚ- ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੇ ਅੰਤਰਰਾਸ਼ਟਰੀ ਡਰੱਗ ਸਾਜ਼ਿਸ਼ ਨਾਲ ਸਬੰਧ ਰੱਖਣ ਦੇ ਸਬੂਤ ਨਹੀਂ ਮਿਲੇ। ਨਾਲ ਹੀ ਇਹ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਕਿ ਆਰੀਅਨ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਹਿੱਸਾ ਸੀ। […]
By G-Kamboj on
INDIAN NEWS, News, World News

ਨਵੀਂ ਦਿੱਲੀ, 2 ਮਾਰਚ- ਪੋਲੈਂਡ ਦੀ ਰਾਜਧਾਨੀ ਵਾਰਸਾ ਵਿੱਚ ਸਥਿਤ ਭਾਰਤੀ ਦੂਤਘਰ ਨੇ ਲਵੀਵ, ਤਰਨੋਪਿਲ ਅਤੇ ਪੱਛਮੀ ਯੂਕਰੇਨ ਦੇ ਹੋਰ ਹਿੱਸਿਆਂ ਵਿੱਚ ਫਸੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੋਲਿਸ਼ ਸਰਹੱਦ ਵਿੱਚ ਦਾਖਲ ਹੋਣ ਲਈ ਜਲਦੀ ਤੋਂ ਜਲਦੀ ਬੁਡੋਮੀਅਰਜ਼ ਸਰਹੱਦੀ ਚੌਕੀ ਤੱਕ ਪੁੱਜਣ। ਦੂਤਘਰ ਵੱਲੋਂ ਜਾਰੀ ਸਲਾਹ ਵਿੱਚ ਭਾਰਤੀਆਂ ਨੂੰ ਸ਼ੇਹਯਨੀ-ਮੇਡਿਅਕਾ ਸਰਹੱਦ ਤੋਂ ਬਚਣ […]
By G-Kamboj on
INDIAN NEWS, News, World News

ਨਵੀਂ ਦਿੱਲੀ, 2 ਮਾਰਚ-ਰੂਸ ਦੇ ਭਾਰਤ ਲਈ ਨਾਮਜ਼ਦ ਸਫ਼ੀਰ ਦੇਨਿਸ ਅਲੀਪੋਵ ਨੇ ਕਿਹਾ ਹੈ ਕਿ ਉਹ ਯੂਕਰੇਨ ਦੇ ਖਾਰਕੀਨ, ਸੂਮੀ ਤੇ ਹੋਰ ਜੰਗ ਪ੍ਰਭਾਵਿਤ ਇਲਾਕਿਆਂ ’ਚੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਇਸ ਲਈ ਗਲਿਆਰਾ ਤੇ ਸੁਰੱਖਿਅਤ ਰਾਹ ਬਣਾਉਣ ਲਈ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ […]
By G-Kamboj on
News, World News

ਮਾਸਕੋ, 2 ਮਾਰਚ- ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅੱਜ ਕਿਹਾ ਹੈ ਕਿ ਜੇ ਤੀਜਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਇਸ ਵਿੱਚ ਪਰਮਾਣੂ ਹਥਿਆਰ ਵਰਤੇ ਜਾਣਗੇ ਤੇ ਇਹ ਜੰਗ ਤਬਾਹਕੁਨ ਹੋਵੇਗੀ।