10ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜੇ ਗਏ ਕਸ਼ਮੀਰੀ ਨੌਜਵਾਨ

10ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜੇ ਗਏ ਕਸ਼ਮੀਰੀ ਨੌਜਵਾਨ

ਜਲੰਧਰ – ਜਲੰਧਰ ‘ਚ ਅੱਜ ਇੱਕ ਹੋਸਟਲ ‘ਚੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਕਸ਼ਮੀਰੀ ਨੌਜਵਾਨਾਂ ਨੂੰ ਪੁਲਿਸ ਨੇ ਸ਼ਾਮ ਵੇਲੇ ਡਿਊਟੀ ਮੈਜਿਸਟਰੇਟ ਕੋਲ ਪੇਸ਼ ਕੀਤਾ ਹੈ।ਜਲੰਧਰ ‘ਚ ਇੱਕ ਹੋਸਟਲ ‘ਚੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਕਸ਼ਮੀਰੀ ਨੌਜਵਾਨਾਂ ਨੂੰ ਪੁਲਿਸ ਵਲੋਂ ਸ਼ਾਮ ਵੇਲੇ ਡਿਊਟੀ ਮੈਜਿਸਟਰੇਟ ਕੋਲ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 10 ਦਿਨਾਂ ਦੇ ਪੁਲਿਸ ਰਿਮਾਂਡ ‘ਤੇ […]

ਸਿੱਖਿਆ ਮੰਤਰੀ ਸੋਨੀ ਦਾ ਅਧਿਆਪਕਾਂ ਖਿਲਾਫ ਸਖਤ ਫੁਰਮਾਨ

ਸਿੱਖਿਆ ਮੰਤਰੀ ਸੋਨੀ ਦਾ ਅਧਿਆਪਕਾਂ ਖਿਲਾਫ ਸਖਤ ਫੁਰਮਾਨ

ਚੰਡੀਗੜ੍ਹ : ਅਧਿਆਪਕਾਂ ਦੇ ਪ੍ਰਦਰਸ਼ਨ ਬਾਰੇ ਬੋਲਦਿਆਂ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਸਖਤ ਫੁਰਮਾਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਅਧਿਆਪਕਾਂ ਦਾ ਅੰਦੋਲਨ ਖਤਮ ਨਹੀਂ ਹੋਇਆ ਤਾਂ ਕਾਨੂੰਨ ਆਪਣਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਅਜੇ ਤਾਂ 5 ਅਧਿਆਪਕਾਂ ਨੂੰ ਮੁਅੱਤਲ ਕੀਤਾ ਹੈ ਪਰ ਉਨ੍ਹਾਂ ਦੇ ਨਾਲ-ਨਾਲ ਹੋਰ ਅਧਿਆਪਕ ਵੀ ਮੁਅੱਤਲ ਕੀਤੇ ਜਾ ਸਕਦੇ […]

ਬਜਰੰਗ ਅਤੇ ਸਾਕਸ਼ੀ ਕਰਨਗੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਭਾਰਤੀ ਦਲ ਦੀ ਅਗਵਾਈ

ਬਜਰੰਗ ਅਤੇ ਸਾਕਸ਼ੀ ਕਰਨਗੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਭਾਰਤੀ ਦਲ ਦੀ ਅਗਵਾਈ

ਨਵੀਂ ਦਿੱਲੀ— ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਅਤੇ ਏਸ਼ੀਅਨ ਗੇਮਸ ਦੇ ਸੋਨ ਤਮਗਾ ਜੇਤੂ ਬਜਰੰਗ ਪੂਨੀਆ 20 ਤੋਂ 28 ਅਕਤੂਬਰ ਤਕ ਹੰਗਰੀ ਦੇ ਬੁਡਾਪੇਸਟ ‘ਚ ਹੋਣ ਵਾਲੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਭਾਰਤ ਦਲ ਦੀ ਅਗਵਾਈ ਕਰਨਗੇ। ਭਾਰਤੀ ਕੁਸ਼ਤੀ ਸੰਘ ਨੇ ਫਰੀਸਟਾਈਲ, ਗਰੀਕੋ ਰੋਮਨ ਅਤੇ ਮਹਿਲਾ ਕੁਸ਼ਤੀ ਵਰਗ ‘ਚ 10-10 ਪਹਿਲਵਾਨਾਂ ਦੀ ਚੋਣ ਕੀਤੀ ਹੈ। ਬਜਰੰਗ […]

ਮਨਮੀਤ ਅਲੀਸ਼ੇਰ ਕਤਲ ਦਾ ਦੋਸ਼ੀ ਅਧਿਕਾਰਤ ਤੌਰ ‘ਤੇ ਮੁਕਤ

ਮਨਮੀਤ ਅਲੀਸ਼ੇਰ ਕਤਲ ਦਾ ਦੋਸ਼ੀ ਅਧਿਕਾਰਤ ਤੌਰ ‘ਤੇ ਮੁਕਤ

ਬ੍ਰਿਸਬੇਨ, (ਸੁਰਿੰਦਰਪਾਲ ਿਸੰਘ ਖੁਰਦ)— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ‘ਤੇ ਜਲਣਸ਼ੀਲ ਪਦਾਰਥ ਸੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਪਰ ਅਦਾਲਤ ਨੇ ਅਜਿਹਾ ਫੈਸਲਾ ਲਿਆ ਕਿ ਉਸ ਦੇ ਮਾਪਿਆਂ ਦਾ ਹੌਂਸਲਾ ਹੀ ਟੁੱਟ ਗਿਆ ਹੈ। ਦੋਸ਼ੀ ਐਨਥਨੀ ਓ ਡੋਨੋਹੀਓ ਨੂੰ ਇੱਥੋਂ ਦੀ ਮਾਣਯੋਗ ਅਦਾਲਤ ਨੇ ਬੁੱਧਵਾਰ ਨੂੰ ਪੂਰਨ ਤੌਰ […]

IPL ‘ਚ ਸੱਟੇਬਾਜ਼ੀ ਨੂੰ ਵੈਧ ਕਰ ਦੇਣਾ ਚਾਹੀਦਾ ਹੈ : ਪ੍ਰਿਟੀ ਜ਼ਿੰਟਾ

IPL ‘ਚ ਸੱਟੇਬਾਜ਼ੀ ਨੂੰ ਵੈਧ ਕਰ ਦੇਣਾ ਚਾਹੀਦਾ ਹੈ : ਪ੍ਰਿਟੀ ਜ਼ਿੰਟਾ

ਨਵੀਂ ਦਿੱਲੀ— ਆਈ.ਪੀ.ਐੱਲ. ‘ਚ ਕਿੰਗਜ਼ ਇਲੈਵਨ ਪੰਜਾਬ ਦੀ ਸਹਿ ਮਾਲਕਿਨ ਪ੍ਰਿਟੀ ਜ਼ਿੰਟਾ ਨੇ ਭਾਰਤ ‘ਚ ਸੱਟੇਬਾਜ਼ੀ ਨੂੰ ਵੈਧ ਕਰਨ ਦੀ ਮੰਗ ਕੀਤੀ ਹੈ। ਬਾਲੀਵੁੱਡ ਦੀ ਇਸ ਅਭਿਨੇਤਰੀ ਦੀ ਮੰਨੀਏ ਤਾਂ ਸੱਟੇਬਾਜ਼ੀ ਨੂੰ ਵੈਧ ਕਰਨ ਨਾਲ ਸਰਕਾਰ ਨੂੰ ਇਸ ਵੱਡੇ ਖੇਡ ਆਯੋਜਨ ਦੇ ਇਰਦ-ਗਿਰਧ ਹੋਣ ਵਾਲੇ ਭ੍ਰਿਸ਼ਟਾਚਾਰ ਨੂੰ ਰੋਕਣ ‘ਚ ਮਦਦ ਮਿਲੇਗੀ। ਬਾਲੀਵੁੱਡ ਅਭਿਨੇਤਰੀ ਨੇ ਅੱਗੇ […]