ਕੇਂਦਰ ਨੇ ਵਕਫ਼ ਐਕਟ ਉਤੇ ਰੋਕ ਲਾਉਣ ਦਾ ਸੁਪਰੀਮ ਕੋਰਟ ’ਚ ਕੀਤਾ ਵਿਰੋਧ

ਕੇਂਦਰ ਨੇ ਵਕਫ਼ ਐਕਟ ਉਤੇ ਰੋਕ ਲਾਉਣ ਦਾ ਸੁਪਰੀਮ ਕੋਰਟ ’ਚ ਕੀਤਾ ਵਿਰੋਧ

ਨਵੀਂ ਦਿੱਲੀ, 25 ਅਪਰੈਲ : ਕੇਂਦਰ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ (Supreme Court) ਤੋਂ ਵਕਫ਼ (ਸੋਧ) ਐਕਟ (Waqf (Amendment) Act), 2025 ਦੀ ਵਾਜਬੀਅਤ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਕਾਨੂੰਨ ‘ਤੇ ਇਸ ਕਾਰਨ “ਪੂਰੀ ਤਰ੍ਹਾਂ ਰੋਕ” ਨਹੀਂ ਲਗਾਈ ਜਾ ਸਕਦੀ ਕਿਉਂਕਿ ਇਸ ਦੀ ‘ਸੰਵਿਧਾਨਕਤਾ ਸਹੀ ਹੋਣ […]

ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਬਿਊਰੋ ਮੁਖੀ ਪਰਮਾਰ ਸਣੇ ਤਿੰਨ ਅਧਿਕਾਰੀ ਸਸਪੈਂਡ

ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਬਿਊਰੋ ਮੁਖੀ ਪਰਮਾਰ ਸਣੇ ਤਿੰਨ ਅਧਿਕਾਰੀ ਸਸਪੈਂਡ

ਚੰਡੀਗੜ੍ਹ, 25 ਅਪਰੈਲ : ਪੰਜਾਬ ਸਰਕਾਰ ਨੇ ਕੁਰੱਪਸ਼ਨ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਵਿਜੀਲੈਂਸ ਮੁਖੀ ਤੋਂ ਇਲਾਵਾ ਐੱਸਐੱਸਪੀ ਵਿਜੀਲੈਂਸ ਸਵਰਨਪ੍ਰੀਤ ਸਿੰਘ ਅਤੇ ਏਆਈਜੀ ਹਰਪ੍ਰੀਤ ਸਿੰਘ ਨੂੰ ਵੀ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਪਹਿਲੀ ਦਫ਼ਾ ਹੈ ਜਦੋਂ ਕਿਸੇ […]

ਐੱਨਆਈਏ ਵੱਲੋਂ ਫ਼ਿਰੋਜ਼ਪੁਰ ਦੇ ਇਕ ਘਰ ਅਤੇ ਹੋਟਲ ’ਚ ਛਾਪਾ

ਐੱਨਆਈਏ ਵੱਲੋਂ ਫ਼ਿਰੋਜ਼ਪੁਰ ਦੇ ਇਕ ਘਰ ਅਤੇ ਹੋਟਲ ’ਚ ਛਾਪਾ

ਫ਼ਿਰੋਜ਼ਪੁਰ, 24 ਅਪਰੈਲ : ਕੌਮੀ ਸੁਰੱਖਿਆ ਏਜੰਸੀ (ਐਨਆਈਏ) ਦੀ ਇਕ ਟੀਮ ਨੇ ਅੱਜ ਸਵੇਰੇ ਫ਼ਿਰੋਜ਼ਪੁਰ ’ਚ ਇਕ ਹੋਟਲ ਮਾਲਕ ਦੇ ਘਰ ਅਤੇ ਹੋਟਲ ਤੇ ਛਾਪੇਮਾਰੀ ਕੀਤੀ ਹੈ। ਪਤਾ ਲੱਗਾ ਕਿ ਇਹ ਹੋਟਲ ਮਾਲਕ ਪਿਛਲੇ ਦਿਨੀਂ ਪਾਕਿਸਤਾਨ ਹੋ ਕੇ ਆਇਆ ਹੈ। ਇਸ ਹੋਟਲ ਮਾਲਕ ਦੇ ਪਰਿਵਾਰ ਦੇ ਕੁਝ ਮੈਂਬਰ ਅਜੇ ਵੀ ਪਾਕਿਸਤਾਨ ਵਿਚ ਰੁਕੇ ਹੋਏ ਹਨ। […]

ਹੁਸੈਨੀਵਾਲਾ ਦੀ ਰੀਟਰੀਟ ਸੈਰੇਮਨੀ ’ਤੇ ਖ਼ਤਰਾ!

ਹੁਸੈਨੀਵਾਲਾ ਦੀ ਰੀਟਰੀਟ ਸੈਰੇਮਨੀ ’ਤੇ ਖ਼ਤਰਾ!

ਫ਼ਿਰੋਜ਼ਪੁਰ, 24 ਅਪਰੈਲ : ਪਹਿਲਗਾਮ ਅਤਿਵਾਦੀ ਨੂੰ ਵੇਖਦੇ ਹੋਏ ਹੁਸੈਨੀਵਾਲਾ ’ਤੇ ਭਾਰਤ-ਪਾਕਿਸਤਾਨ ਦੀ ਰੋਜ਼ਾਨਾ ਹੋਣ ਵਾਲੀ ਸਾਂਝੀ ਪਰੇਡ (ਰੀਟਰੀਟ ਸੈਰੇਮਨੀ) ਬੰਦ ਹੋ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਬੀਐਸਐਫ਼ ਦੇ ਉੱਚ ਅਧਿਕਾਰੀਆਂ ਦੀ ਇੱਕ ਮੀਟਿੰਗ ਹੁਸੈਨੀਵਾਲਾ ਵਿਖੇ ਹੋ ਰਹੀ ਹੈ, ਜਿਸ ਵਿਚ ਸੁਰੱਖਿਆ ਕਾਰਨਾਂ ਕਰਕੇ ਰੀਟਰੀਟ ਨੂੰ ਬੰਦ ਕਰਨ […]

ਮੁੰਬਈ ਹਮਲਾ: ਪਰਿਵਾਰ ਨੂੰ ਅਹਿਮ ਜਾਣਕਾਰੀ ਦੇ ਸਕਦਾ ਹੈ ਰਾਣਾ: ਐੱਨਆਈਏ

ਮੁੰਬਈ ਹਮਲਾ: ਪਰਿਵਾਰ ਨੂੰ ਅਹਿਮ ਜਾਣਕਾਰੀ ਦੇ ਸਕਦਾ ਹੈ ਰਾਣਾ: ਐੱਨਆਈਏ

ਨਵੀਂ ਦਿੱਲੀ, 24 ਅਪਰੈਲ : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਕਿਹਾ ਕਿ ਜੇਲ੍ਹ ਵਿਚ ਬੰਦ 26/11 ਮੁੰਬਈ ਦਹਿਸ਼ਤੀ ਹਮਲਿਆਂ ਦੇ ਮੁਲਜ਼ਮ ਤਹੱਵੁਰ ਰਾਣਾ (64) ਨੂੰ ਜੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਹ ਅਹਿਮ ਜਾਣਕਾਰੀ ਸਾਂਝੀ ਕਰ ਸਕਦਾ ਹੈ। ਸੰਘੀ ਏਜੰਸੀ ਨੇ ਵਿਸ਼ੇਸ਼ ਐੱਨਆਈਏ ਅਦਾਲਤ ਸਾਹਮਣੇ ਰਾਣਾ ਦੀ ਉਸ ਪਟੀਸ਼ਨ […]