ਸਮੁੱਚਾ ਪੰਜਾਬੀ ਐਨ.ਆਰ.ਆਈ ਭਾਈਚਾਰਾ ਦੇਸ਼ ਦੇ ਕਿਸਾਨਾਂ ਦੇ ਨਾਲ ਖੜਾ- ਸੁਲੱਖਣ ਸਿੰਘ ਸਮਰਾ

ਸਮੁੱਚਾ ਪੰਜਾਬੀ ਐਨ.ਆਰ.ਆਈ ਭਾਈਚਾਰਾ ਦੇਸ਼ ਦੇ ਕਿਸਾਨਾਂ ਦੇ ਨਾਲ ਖੜਾ- ਸੁਲੱਖਣ ਸਿੰਘ ਸਮਰਾ

ਲੁਧਿਆਣਾ, 13 ਦਸੰਬਰ  (ਰਣਜੀਤ ਸਿੰਘ ਖਾਲਸਾ)- ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਪ੍ਰਧਾਨ ਸ.ਸੁਲੱਖਣ ਸਿੰਘ ਸਮਰਾ,ਜਨਰਲ ਸਕੱਤਰ ਸ.ਗੁਰਦੀਪ ਸਿੰਘ ਸਮਰਾ ਅਤੇ ਕੌਸਲ ਦੇ ਇੰਡੀਆ ਚੈਪਟਰ ਦੇ ਪ੍ਰਮੁੱਖ ਸ.ਤਰਨਦੀਪ ਸਿੰਘ ਸੰਧਰ ਨੇ ਸਾਂਝੇ ਤੌਰ ਤੇ ਸਮੂਹ ਪੰਜਾਬੀ ਐਨ.ਆਰ.ਆਈਜ਼ ਵੱਲੋ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਆਪਣੀ ਦਿਲੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਿਆ ਵੱਲੋਂ ਆਪਣੇ ਹੱਕਾਂ […]

ਆਸਟ੍ਰੇਲੀਆ ਨੇ ਵਿਦਿਆਰਥੀਆਂ, ਹੁਨਰਮੰਦ ਕਾਮਿਆਂ ਲਈ ਖੋਲ੍ਹੀਆਂ ਆਪਣੀਆਂ ਸਰਹੱਦਾਂ

ਆਸਟ੍ਰੇਲੀਆ ਨੇ ਵਿਦਿਆਰਥੀਆਂ, ਹੁਨਰਮੰਦ ਕਾਮਿਆਂ ਲਈ ਖੋਲ੍ਹੀਆਂ ਆਪਣੀਆਂ ਸਰਹੱਦਾਂ

ਕੈਨਬਰਾ (P E): ਆਸਟ੍ਰੇਲੀਆ ਵਿਚ ਪੜ੍ਹਨ ਅਤੇ ਕੰਮ ਕਰਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਆਸਟ੍ਰੇਲੀਆ ਦੀਆਂ ਸਰਹੱਦਾਂ ਇਸ ਹਫ਼ਤੇ ਵਿਦੇਸ਼ੀ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਲਈ ਯੋਜਨਾ ਮੁਤਾਬਕ ਖੁੱਲ੍ਹ ਜਾਣਗੀਆਂ। ਸਿਹਤ ਮੰਤਰੀ ਗ੍ਰੇਗ ਹੰਟ ਨੇ ਸੋਮਵਾਰ ਨੂੰ ਇਸ ਸਬੰਧੀ ਪੁਸ਼ਟੀ ਕੀਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸਿਹਤ ਮੰਤਰੀ ਨੇ ਕਿਹਾ ਕਿ ਬੁੱਧਵਾਰ ਤੋਂ ਵਿਦੇਸ਼ੀ […]

ਚੰਨੀ ਸਰਕਾਰ ਨਾਲ ਹਿਸਾਬ ਕਰਨਾ ਬਾਕੀ: ਉਗਰਾਹਾਂ

ਚੰਨੀ ਸਰਕਾਰ ਨਾਲ ਹਿਸਾਬ ਕਰਨਾ ਬਾਕੀ: ਉਗਰਾਹਾਂ

ਲਹਿਰਾਗਾਗਾ, 13 ਦਸੰਬਰ : ਨੇੜਲੇ ਪਿੰਡ ਲੇਹਲ ਖੁਰਦ ਦੇ ਪਰਮਵੀਰ ਚੱਕਰ ਜੇਤੂ ਸ਼ਹੀਦ ਗੁਰਜੰਟ ਸਿੰਘ ਯਾਦਗਾਰੀ ਟੂਰਨਾਮੈਂਟ ਦੀ ਯਾਦ ਵਿਚ ਕਿਸਾਨੀ ਨੂੰ ਸਮਰਪਿਤ 51ਵੇਂ ਟੂਰਨਾਮੈਂਟ ਦੇ ਦੂਜੇ ਦਿਨ ਦਿੱਲੀ ਦਾ ਕਿਸਾਨੀ ਅੰਦੋਲਨ ਫ਼ਤਹਿ ਕਰ ਕੇ ਆਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਪਣੀ ਸੂਬਾ ਟੀਮ ਨਾਲ ਟੂਰਨਾਮੈਂਟ ’ਚ ਵਿਸ਼ੇਸ਼ […]

ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ’ਤੇ ਵਿਦੇਸ਼ ਲਿਜਾਂਦੇ ਜਾ ਰਹੇ ਦੋ ਸ਼ੇਰ ਪਿੰਜਰੇ ਤੋਂ ਬਾਹਰ ਨਿਕਲੇ

ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ’ਤੇ ਵਿਦੇਸ਼ ਲਿਜਾਂਦੇ ਜਾ ਰਹੇ ਦੋ ਸ਼ੇਰ ਪਿੰਜਰੇ ਤੋਂ ਬਾਹਰ ਨਿਕਲੇ

ਸਿੰਗਾਪੁਰ, 13 ਦਸੰਬਰ : ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ’ਤੇ ਐਤਵਾਰ ਨੂੰ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਦੋ ਸ਼ੇਰ ਆਪਣੇ ਪਿੰਜਰੇ ਤੋਂ ਬਾਹਰ ਨਿਕਲ ਗਏ। ਦੋਹਾਂ ਨੂੰ ਬੇਹੋਸ਼ ਕਰਨ ਲਈ ਟ੍ਰੈਂਕੁਲਾਈਜ਼ਰ ਬੰਦੂਕ ਦਾ ਇਸਤੇਮਾਲ ਕਰਨਾ ਪਿਆ। ਮੀਡੀਆ ਵਿਚ ਆਈ ਖ਼ਬਰ ਰਾਹੀਂ ਇਹ ਜਾਣਕਾਰੀ ਮਿਲੀ। ‘ਦਿ ਸਟ੍ਰੇਟਸ ਟਾਈਮਜ਼’ ਦੀ ਖ਼ਬਰ ਮੁਤਾਬਕ, ਸ਼ੇਰ ਫਿਲਹਾਲ ਇੱਥੇ ਮੰਡਾਈ […]

ਪੰਜਾਬ ਦੀ ਹਰਨਾਜ਼ ਨੇ ਜਿੱਤਿਆ ਮਿਸ ਯੂਨੀਵਰਸ 2021 ਦਾ ਖ਼ਿਤਾਬ

ਪੰਜਾਬ ਦੀ ਹਰਨਾਜ਼ ਨੇ ਜਿੱਤਿਆ ਮਿਸ ਯੂਨੀਵਰਸ 2021 ਦਾ ਖ਼ਿਤਾਬ

ਯੈਰੂਸ਼ਲੱਮ, 13 ਦਸੰਬਰ – ਅਦਾਕਾਰਾ ਤੇ ਮਾਡਲ ਹਰਨਾਜ਼ ਸੰਧੂ ਨੇ ਅੱਜ ਮਿਸ ਯੂਨੀਵਰਸ 2021 ਦਾ ਖ਼ਿਤਾਬ ਆਪਣੇ ਨਾਂ ਕਰ ਕੇ ਇਤਿਹਾਸ ਸਿਰਜ ਦਿੱਤਾ। ਇਸ ਮੁਕਾਬਲੇ ਵਿਚ 80 ਦੇਸ਼ਾਂ ਦੀਆਂ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਅਤੇ ਭਾਰਤ ਨੂੰ 21 ਸਾਲਾਂ ਬਾਅਦ ਇਸ ਮੁਕਾਬਲੇ ਵਿਚ ਜਿੱਤ ਹਾਸਲ ਹੋਈ ਹੈ। ਸੰਧੂ ਤੋਂ ਪਹਿਲਾਂ ਸਿਰਫ਼ ਦੋ ਭਾਰਤੀ ਮਹਿਲਾਵਾਂ ਨੇ ਮਿਸ […]