ਓਲੰਪਿਕ ਖੇਡਾਂ ਦਾ ਬਾਈਕਾਟ ਕਰਨ ਵਾਲੇ ਦੇਸ਼ਾਂ ਨੂੰ ਚੀਨ ਦੀ ਧਮਕੀ

ਓਲੰਪਿਕ ਖੇਡਾਂ ਦਾ ਬਾਈਕਾਟ ਕਰਨ ਵਾਲੇ ਦੇਸ਼ਾਂ ਨੂੰ ਚੀਨ ਦੀ ਧਮਕੀ

ਮੈਲਬੌਰਨ, 10 ਦੰਸਬਰ (ਪੰ. ਐ.)- ਚੀਨੀ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਆਸਟ੍ਰੇਲੀਆ, ਸੰਯੁਕਤ ਰਾਜ, ਯੂਨਾਈਟਿਡ ਕਿੰਗਡਮ ਅਤੇ ਕੈਨੇਡਾ ਬੀਜਿੰਗ 2022 ਦੀਆਂ ਸਰਦ ਰੁੱਤ ਓਲੰਪਿਕ ਖੇਡਾਂ ਦੇ ਕੂਟਨੀਤਕ ਬਾਈਕਾਟ ਲਈ “ਕੀਮਤ ਅਦਾ ਕਰਨਗੇ”। ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਈਗਰ ਘੱਟ ਗਿਣਤੀਆਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਨਿਊਜ਼ੀਲੈਂਡ ਸਮੇਤ ਚਾਰ ਦੇਸ਼ ਅਗਲੇ […]

ਆਸਟ੍ਰੇਲੀਆ ਵਿਚ ਘਰ ਖਰੀਦਦਾਰਾਂ ਤੇ ਕੁਝ ਸ਼ਰਤਾਂ ਲਾਗੂ !!

ਆਸਟ੍ਰੇਲੀਆ ਵਿਚ ਘਰ ਖਰੀਦਦਾਰਾਂ ਤੇ ਕੁਝ ਸ਼ਰਤਾਂ ਲਾਗੂ !!

ਮੈਲਬੌਰਨ, 10 ਦੰਸਬਰ (ਪੰ. ਐ.)— ਮੌਰੀਸਨ ਸਰਕਾਰ ਆਪਣੀ ਹੋਮ ਗਰੰਟੀ ਸਕੀਮ ਦੇ ਤਹਿਤ 4600 ਤੋਂ ਵੱਧ ਆਸਟ੍ਰੇਲੀਅਨਾਂ ਨੂੰ ਆਪਣਾ ਪਹਿਲਾ ਘਰ ਖਰੀਦਣ ਵਿੱਚ ਸਹਾਇਤਾ ਕਰਨ ਦਾ ਟੀਚਾ ਰੱਖ ਰਹੀ ਹੈ ਪਰ ਲੇਬਰ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਇਹ ਪਿਛਲੀ ਘੋਸ਼ਣਾ ਦਾ “ਮੁੜ ਤੋਹਫ਼ਾ” ਹੈ। ਇਹ ਸਕੀਮ ਪਹਿਲੇ ਘਰ ਖਰੀਦਦਾਰਾਂ ਅਤੇ ਇਕੱਲੇ ਮਾਤਾ-ਪਿਤਾ ਵਾਲੇ […]

ਅੰਦੋਲਨ ਦੌਰਾਨ ਪੁਲੀਸ ਕਾਰਵਾਈ ਕਾਰਨ ਕਿਸੇ ਕਿਸਾਨ ਦੀ ਮੌਤ ਨਹੀਂ ਹੋਈ : ਭਾਰਤ ਸਰਕਾਰ

ਅੰਦੋਲਨ ਦੌਰਾਨ ਪੁਲੀਸ ਕਾਰਵਾਈ ਕਾਰਨ ਕਿਸੇ ਕਿਸਾਨ ਦੀ ਮੌਤ ਨਹੀਂ ਹੋਈ : ਭਾਰਤ ਸਰਕਾਰ

ਨਵੀਂ ਦਿੱਲੀ, 10 ਦਸੰਬਰ : ਕੇਂਦਰ ਨੇ ਅੱਜ ਕਿਹਾ ਕਿ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਵਿਰੁੱਧ ਕਰੀਬ ਸਾਲ ਤੱਕ ਚੱਲੇ ਕਿਸਾਨ ਅੰਦੋਲਨ ਦੌਰਾਨ ਪੁਲੀਸ ਕਾਰਵਾਈ ਕਾਰਨ ਇੱਕ ਵੀ ਕਿਸਾਨ ਦੀ ਮੌਤ ਨਹੀਂ ਹੋਈ ਹੈ। ਰਾਜ ਸਭਾ ਵਿੱਚ  ਸਵਾਲ ਦੇ ਲਿਖਤੀ ਜਵਾਬ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ, ‘ਕਿਸਾਨ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ […]

ਚੰਨੀ ਸਰਕਾਰ ਦਾ ਯੂਟਰਨ: ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਦਬਾਉਣ ਲਈ ਡੀਜੇ ਲਾਉਣ ਦਾ ਹੁਕਮ ਵਾਪਸ ਲਿਆ

ਚੰਨੀ ਸਰਕਾਰ ਦਾ ਯੂਟਰਨ: ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਦਬਾਉਣ ਲਈ ਡੀਜੇ ਲਾਉਣ ਦਾ ਹੁਕਮ ਵਾਪਸ ਲਿਆ

ਮੋਗਾ, 10 ਦਸੰਬਰ : ਸੂਬੇ ’ਚ ਮੁਲਾਜ਼ਮ ਤੇ ਹੋਰ ਜਥੇਬੰਦੀਆਂ ਵੱਲੋਂ  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮਾਗਮਾਂ ਦੌਰਾਨ ਨਾਅਰੇਬਾਜ਼ੀ ਦੀ ਆਵਾਜ਼ ਨੂੰ ਦਬਾਉਣ ਲਈ  ਡੀਜੇ ਚਲਾਉਣ ਦੇ ਜਾਰੀ ਕੀਤੇ ਹੁਕਮ ਵਾਪਸ ਲੈ ਲਏ ਹਨ। ਪੰਜਾਬ ਪੁਲੀਸ ਆਈਜੀ, ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਵਲੋਂ ਸੂਬਾ ਭਰ ਦੇ ਡਿਪਟੀ ਕਮਿਸ਼ਨਰਾਂ,ਜ਼ਿਲ੍ਹਾ ਪੁਲੀਸ ਮੁਖੀਆਂ, ਪੁਲੀਸ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਦੀ ਫੇਰੀ […]

ਸੀਡੀਐੱਸ ਰਾਵਤ ਦੀ ਅੰਤਮ ਯਾਤਰਾ ਬਰਾੜ ਚੌਕ ਸ਼ਮਸ਼ਾਨਘਾਟ ਪੁੱਜੀ

ਸੀਡੀਐੱਸ ਰਾਵਤ ਦੀ ਅੰਤਮ ਯਾਤਰਾ ਬਰਾੜ ਚੌਕ ਸ਼ਮਸ਼ਾਨਘਾਟ ਪੁੱਜੀ

ਨਵੀਂ ਦਿੱਲੀ, 10 ਦਸੰਬਰ : ਸੀਡੀਐੱਸ ਜਨਰਲ ਬਿਪਿਨ ਰਾਵਤ ਦੀ ਅੰਤਮ ਯਾਤਰਾ ਬਰਾੜ ਚੌਕ ਸ਼ਮਸ਼ਾਨਘਾਟ ਵਿੱਚ ਪੁੱਜ ਗਈ ਹੈ। ਇਥੇ ਹੀ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦੀਆਂ ਮ੍ਰਿਤਕ ਦੇਹਾਂ ‘ਤੇ ਫੁੱਲ ਮਾਲਾਵਾਂ […]