ਅਣਮਿੱਥੇ ਸਮੇਂ ਦੀ ਹੜਤਾਲ ‘ਤੇ ਐਂਬੂਲੈਂਸ ਕਰਮਚਾਰੀ

ਅਣਮਿੱਥੇ ਸਮੇਂ ਦੀ ਹੜਤਾਲ ‘ਤੇ ਐਂਬੂਲੈਂਸ ਕਰਮਚਾਰੀ

ਲੁਧਿਆਣਾ – ਪੂਰੇ ਪੰਜਾਬ ‘ਚ ਬੀਤੇ ਦਿਨ 108 ਐਂਬੂਲੈਂਸ ਮੁਲਾਜ਼ਮਾਂ ਵੱਲੋਂ 12 ਘੰਟਿਆਂ ਦੀ ਹੜਤਾਲ ਕੀਤੀ ਗਈ ਸੀ ਪਰ ਵਿਭਾਗ ਵੱਲੋਂ ਸਾਰੇ ਮੁਲਾਜ਼ਮਾਂ ਨੂੰ ਟਰਮੀਨੇਟ ਕਰ ਦੇਣ ਤੋਂ ਬਾਅਦ ਮੁਲਾਜ਼ਮ ਭੜਕ ਗਏ ਅਤੇ ਉਨ੍ਹਾਂ ਨੇ ਇਹ ਹੜਤਾਲ ਲੰਬੇ ਸਮੇਂ ਲਈ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਚੱਲਦਿਆਂ ਹੀ ਐਂਬੂਲੈਂਸ ਮੁਲਾਜ਼ਮਾਂ ਨੇ ਗੱਡੀਆਂ ਨੂੰ […]

ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਹੋ ਰਹੀ ਹੈ ਬਾਰਿਸ਼

ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਹੋ ਰਹੀ ਹੈ ਬਾਰਿਸ਼

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਮਾਨਸੂਨ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਰਾਜਧਾਨੀ ਸ਼ਿਮਲਾ ‘ਚ ਸੋਮਵਾਰ ਦੀ ਅੱਧੀ ਰਾਤ ਤੋਂ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ। ਸਥਾਨਕ ਮੌਸਮ ਅਧਿਕਾਰੀ ਮਨਮੋਹਨ ਸਿੰਘ ਨੇ ਦੱਸਿਆ ਕਿ ਵਰਤਮਾਨ ਮਾਨਸੂਨ ਪੱਧਰ ਦੌਰਾਨ ਵਰਤਮਾਨ ਹਾਲਾਤ 14 ਜੁਲਾਈ ਤੱਕ ਜਾਰੀ ਰਹਿ ਸਕਦੇ ਹਨ। ਮੌਸਮ ਵਿਭਾਗ ਅਨੁਸਾਰ ਸਵੇਰੇ […]

ਫੀਫਾ ਵਿਸ਼ਵ ਕੱਪ ਫਾਈਨਲ ‘ਚ ਪਹੁੰਚਣ ‘ਤੇ ਫਰਾਂਸ ‘ਚ ਜਸ਼ਨ

ਫੀਫਾ ਵਿਸ਼ਵ ਕੱਪ ਫਾਈਨਲ ‘ਚ ਪਹੁੰਚਣ ‘ਤੇ ਫਰਾਂਸ ‘ਚ ਜਸ਼ਨ

ਪੈਰਿਸ – ਫਰਾਂਸ ਨੇ ਜਦੋਂ ਹੀ ਬੈਲਜੀਅਮ ਨੂੰ ਹਰਾ ਕੇ ਫੀਫਾ ਵਿਸ਼ਵ ਕੱਪ ਫਾਈਨਲ ‘ਚ ਪ੍ਰਵੇਸ਼ ਕੀਤਾ, ਉਦੋਂ ਸੜਕਾਂ ‘ਤੇ ਫਰਾਂਸ ਦੇ ਰਾਸ਼ਟਰੀ ਗੀਤ ‘ਲਾ ਮਾਰਸ਼ੇਲਸ’, ਵੀ ਆਰ ਇਨ ਦਿ ਫਾਈਨਲ’ ਦੇ ਨਾਲ ਕਾਰ ਦੇ ਹਾਰਨ ਅਤੇ ਪਟਾਕਿਆਂ ਦਾ ਸ਼ੋਰ ਗੂੰਜ ਪਿਆ। ਪੈਰਿਸ ਦੇ ਇਤਿਹਾਸਕ ਟਾਊਨ ਹਾਲ ਦੇ ਕੋਲ ਵੱਡੀ ਸਕ੍ਰੀਨ ‘ਤੇ ਮੈਚ ਦੇਖਣ ਲਈ […]

ਕਿਸਮਤ ਨੇ ਸਾਡਾ ਸਾਥ ਨਹੀਂ ਦਿੱਤਾ : ਮਾਰਟੀਨੇਜ਼’

ਕਿਸਮਤ ਨੇ ਸਾਡਾ ਸਾਥ ਨਹੀਂ ਦਿੱਤਾ : ਮਾਰਟੀਨੇਜ਼’

ਸੇਂਟ ਪੀਟਰਸਬਰਗ- ਬੈਲਜੀਅਮ ਦੇ ਕੋਚ ਰਾਬਰਟੋ ਮਾਰਟੀਨੇਜ਼ ਨੇ ਫਰਾਂਸ ਦੇ ਹੱਥੋਂ ਫੀਫਾ ਵਿਸ਼ਵ ਕੱਪ ਸੈਮੀਫਾਈਨਲ ‘ਚ ਇਕ ਗੋਲ ਨਾਲ ਮਿਲੀ ਹਾਰ ਦੇ ਬਾਅਦ ਕਿਹਾ ਕਿ ਕਿਸਮਤ ਨੇ ਉਨ੍ਹਾਂ ਦੀ ਟੀਮ ਦਾ ਸਾਥ ਨਹੀਂ ਦਿੱਤਾ। ਮਾਰਟੀਨੇਜ਼ ਨੇ ਕਿਹਾ, ”ਇਹ ਕਾਫੀ ਸਖਤ ਮੁਕਾਬਲਾ ਸੀ। ਇਸ ‘ਚ ਕੋਈ ਵੱਡੇ ਫੈਸਲਾਕੁੰਨ ਪਲ ਨਹੀਂ ਆਏ। ਇਕ-ਇਕ ਖ਼ਰਾਬ ਪਲ ਨੇ ਸਭ […]

ਬੁਰਾੜੀ ਕਾਂਡ: ਕਿਸੇ ਬਾਬੇ ਨਾਲ ਸੀ ਪਰਿਵਾਰ ਦਾ ਸੰਪਰਕ

ਬੁਰਾੜੀ ਕਾਂਡ: ਕਿਸੇ ਬਾਬੇ ਨਾਲ ਸੀ ਪਰਿਵਾਰ ਦਾ ਸੰਪਰਕ

ਨਵੀਂ ਦਿੱਲੀ- ਬੁਰਾੜੀ ਕਾਂਡ ‘ਚ ਮੰਗਲਵਾਰ ਨੂੰ ਇਕ ਅਣਪਛਾਤੇ ਵਿਅਕਤੀ ਨੇ ਪੁਲਸ ਨੂੰ ਚਿੱਠੀ ਲਿਖ ਕੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਵਿਅਕਤੀ ਨੇ ਪੁਲਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਭਾਟੀਆ ਪਰਿਵਾਰ ਅਤੇ ਕਿਸੇ ਤਾਂਤ੍ਰਿਕ ਵਿਚਕਾਰ ਸੰਪਰਕ ਹੋਣ ਦੀ ਗੱਲ ਦੱਸੀ ਹੈ। ਹੁਣ ਤੱਕ ਜਾਂਚ ‘ਚ ਪੁਲਸ ਨੂੰ ਮ੍ਰਿਤ ਮਿਲੇ ਪਰਿਵਾਰ ਦੇ 11 ਮੈਂਬਰਾਂ […]