By G-Kamboj on
News, World News

ਵਾਸ਼ਿੰਗਟਨ– ਕੋਵਿਡ-19 ਮਹਾਮਾਰੀ ਦਾ ਵਾਇਰਸ ਸਾਰਸ-ਕੋਵ-2 ਕਿਥੋਂ ਅਤੇ ਕਿਵੇਂ ਪੈਦਾ ਹੋਇਆ, ਇਹ ਹਮੇਸਾ ਲਈ ਭੇਦ ਹੀ ਰਹਿ ਜਾਏਗਾ। ਵਾਇਰਸ ਦੀ ਲੈਬ ਲੀਕ ਥਿਊਰੀ ਦੀ ਜਾਂਚ ਕਰ ਰਹੀਆਂ ਅਮਰੀਕੀ ਖੁਫੀਆ ਏਜੰਸੀਆਂ ਨੇ ਜਾਂਚ ਤੋਂ ਹੱਥ ਖੜ੍ਹੇ ਕਰਦੇ ਹੋਏ ਇਹ ਕਿਹਾ ਹੈ। ਵਾਸ਼ਿੰਗਟਨ ਪੋਸਟ ਵਿਚ ਛਪੀ ਰਿਪੋਰਟ ਮੁਤਾਬਕ ਖੁਫੀਆ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਇਹ ਸਪਸ਼ਟ ਕਰ ਦਿੱਤਾ […]
By G-Kamboj on
INDIAN NEWS, News

ਬਠਿੰਡਾ : ਗੁਲਾਬੀ ਸੁੰਡੀ ਅਤੇ ਬੇ-ਮੌਸਮੀ ਬਰਸਾਤ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਲੈਣ ਦੇ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਮਾਗਮਾਂ ਦਾ ਵਿਰੋਧ ਕੀਤਾ ਗਿਆ। ਜਿਸ ਦੌਰਾਨ ਪੁਲਸ ਨੇ ਦੋ ਦਰਜਨ ਦੇ ਲਗਭਗ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ […]
By G-Kamboj on
INDIAN NEWS, News, World

ਨਵੀਂ ਦਿੱਲੀ – ਮਾਈਕ੍ਰੋਸਾਫਟ ਫਿਰ ਤੋਂ ਦੁਨੀਆ ਦੀ ਸਭ ਤੋਂ ਉੱਚੀ ਮਾਰਕੀਟ ਕੈਪ ਵਾਲੀ ਕੰਪਨੀ ਬਣ ਗਈ ਹੈ। ਮਾਈਕ੍ਰੋਸਾਫਟ ਨੇ ਐਪਲ ਨੂੰ ਪਛਾੜਦੇ ਹੋਏ ਇਹ ਮੁਕਾਮ ਹਾਸਲ ਕੀਤਾ ਹੈ। ਸ਼ੁੱਕਰਵਾਰ ਨੂੰ ਜਦੋਂ ਅਮਰੀਕੀ ਸ਼ੇਅਰ ਬਾਜ਼ਾਰ ਖੁੱਲ੍ਹਿਆ ਤਾਂ ਐਪਲ ਦੇ ਸ਼ੇਅਰ 3 ਫੀਸਦੀ ਤੋਂ ਜ਼ਿਆਦਾ ਡਿੱਗ ਗਏ। ਇਸ ਗਿਰਾਵਟ ਨਾਲ ਐਪਲ ਕੰਪਨੀ ਦਾ ਮੁੱਲ 180.75 ਲੱਖ […]
By G-Kamboj on
INDIAN NEWS, News

ਮੁੰਬਈ, 30 ਅਕਤੂਬਰ : ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ’ਚ ਗ੍ਰਿਫਤਾਰ ਆਰੀਅਨ ਖਾਨ 22 ਦਿਨਾਂ ਬਾਅਦ ਅੱਜ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚੋਂ ਰਿਹਾਅ ਹੋ ਕੇ ਬਾਂਦਰਾ ਸਥਿਤ ਆਪਣੇ ਘਰ ‘ਮੰਨਤ’ ਪਹੁੰਚ ਗਿਆ। ਅਭਿਨੇਤਾ ਸ਼ਾਹਰੁਖ ਖਾਨ ਦਾ ਪੁੱਤ ਆਰੀਅਨ ਸਵੇਰੇ 11 ਵਜੇ ਤੋਂ ਤੁਰੰਤ ਬਾਅਦ ਜੇਲ ਤੋਂ ਬਾਹਰ ਆਇਆ। ਇੱਕ ਦਿਨ ਪਹਿਲਾਂ ਵਿਸ਼ੇਸ਼ ਅਦਾਲਤ […]
By G-Kamboj on
INDIAN NEWS, News

ਮੁੰਬਈ, 30 ਅਕਤੂਬਰ : ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਗ੍ਰਿਫਤਾਰ ਕਥਿਤ ਨਸ਼ਾ ਤਸਕਰ ਅਚਿਤ ਕੁਮਾਰ ਅਤੇ ਛੇ ਹੋਰਾਂ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ‘ਚ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦਾ ਪੁੱਤ ਆਰੀਅਨ ਖਾਨ ਵੀ ਮੁਲਜ਼ਮ ਹੈ। ਨੁਪੁਰ ਸਤੀਜਾ, ਗੋਮਿਤ ਚੋਪੜਾ, ਗੋਪਾਲਜੀ ਆਨੰਦ, ਸਮੀਰ ਸਹਿਗਲ, ਮਾਨਵ ਸਿੰਘਲ […]