ਆਸਟ੍ਰੇਲੀਆ ‘ਚ 5 ਤੋਂ 11 ਸਾਲ ਦੀ ਉਮਰ ਦੇ ‘ਬੱਚਿਆਂ’ ਨੂੰ ਲਗਾਏ ਜਾ ਸਕਦੇ ਹਨ ਕੋਵਿਡ-19 ਟੀਕੇ

ਆਸਟ੍ਰੇਲੀਆ ‘ਚ 5 ਤੋਂ 11 ਸਾਲ ਦੀ ਉਮਰ ਦੇ ‘ਬੱਚਿਆਂ’ ਨੂੰ ਲਗਾਏ ਜਾ ਸਕਦੇ ਹਨ ਕੋਵਿਡ-19 ਟੀਕੇ

ਕੈਨਬਰਾ: ਕੋਵਿਡ-19 ਲਾਗ ਦੀ ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ ਵਿਚ 5 ਸਾਲ ਤੋਂ ਘੱਟ ਉਮਰ ਦੇ ਬੱਚੇ 2021 ਦੇ ਅੰਤ ਤੋਂ ਪਹਿਲਾਂ ਕੋਰੋਨਾ ਵਾਇਰਸ ਟੀਕੇ ਲਈ ਯੋਗ ਹੋ ਸਕਦੇ ਹਨ। ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਊਨਾਈਜ਼ੇਸ਼ਨ (ATAGI) ਦੇ ਸਹਿ-ਪ੍ਰਧਾਨ ਐਲਨ ਚੇਂਗ ਨੇ ਕਿਹਾ,”ਜੇਕਰ ਸਭ ਕੁਝ ਠੀਕ ਰਿਹਾ ਤਾਂ 5 ਤੋਂ 11 ਸਾਲ ਦੀ ਉਮਰ […]

ਲਖੀਮਪੁਰ ’ਚ ਜੋਗਿੰਦਰ ਉਗਰਾਹਾਂ ਦੀ ਮੋਦੀ ਸਰਕਾਰ ਨੂੰ ਵੰਗਾਰ

ਲਖੀਮਪੁਰ ’ਚ ਜੋਗਿੰਦਰ ਉਗਰਾਹਾਂ ਦੀ ਮੋਦੀ ਸਰਕਾਰ ਨੂੰ ਵੰਗਾਰ

ਲਖੀਮਪੁਰ ਖੀਰੀ – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ’ਚ 3 ਅਕਤੂਬਰ ਨੂੰ ਹੋਈ ਹਿੰਸਾ ਵਿਚ ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਯਪ ਨੂੰ ਸ਼ਰਧਾਂਜਲੀ ਦੇਣ ਲਈ ਅੱਜ ‘ਅੰਤਿਮ ਅਰਦਾਸ’ ਦਾ ਆਯੋਜਨ ਕੀਤਾ ਗਿਆ। ਜਿਸ ਥਾਂ ’ਤੇ ਹਿੰਸਾ ਹੋਈ ਸੀ, ਉਸ ਦੇ ਨੇੜੇ ਹੀ ਅੰਤਿਮ ਅਰਦਾਸ ਦਾ ਆਯੋਜਨ ਕੀਤਾ ਗਿਆ ਹੈ। ਅਰਦਾਸ ਸਭਾ […]

ਡੇਰਾ ਮੁਖੀ ਨੂੰ ਸਜ਼ਾ ਦਾ ਐਲਾਨ 18 ਨੂੰ

ਡੇਰਾ ਮੁਖੀ ਨੂੰ ਸਜ਼ਾ ਦਾ ਐਲਾਨ 18 ਨੂੰ

ਪੰਚਕੂਲਾ, 12 ਅਕਤੂਬਰ : ਡੇਰਾ ਸੱਚਾ ਸੌਦਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਦੋਸ਼ੀ ਡੇਰਾ ਮੁਖੀ ਨੂੰ ਸਜ਼ਾ ਦਾ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ ਹੈ ਤੇ ਹੁਣ ਇਥੋਂ ਦੀ ਅਦਾਲਤ 18 ਅਕਤੂਬਰ ਨੂੰ ਸਜ਼ਾ ਦਾ ਐਲਾਨ ਕਰੇਗੀ। ਡੇਰਾ ਮੁਖੀ ਨਾਲ ਬਾਕੀ ਚਾਰ ਦੋਸ਼ੀਆਂ ਨੂੰ ਵੀ ਅੱਜ ਸਜ਼ਾ ਸੁਣਾਈ ਜਾਣੀ ਸੀ।

ਆਸ਼ੀਸ਼ ਮਿਸ਼ਰਾ ਤੋਂ ਐੱਸਆਈਟੀ ਕਰ ਰਹੀ ਹੈ ਪੁੱਛ ਪੜਤਾਲ

ਆਸ਼ੀਸ਼ ਮਿਸ਼ਰਾ ਤੋਂ ਐੱਸਆਈਟੀ ਕਰ ਰਹੀ ਹੈ ਪੁੱਛ ਪੜਤਾਲ

ਲਖੀਮਪੁਰ ਖੀਰੀ, 12 ਅਕਤੂਬਰ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁਲਜ਼ਮ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਮੰਗਲਵਾਰ ਨੂੰ ਕ੍ਰਾਈਮ ਬ੍ਰਾਂਚ ਦੇ ਦਫਤਰ ਲਿਜਾਇਆ ਗਿਆ, ਜਿਥੇ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨਾਲ ਪੁੱਛ ਪੜਤਾਲ ਕਰ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਤੋਂ ਇਜਾਜ਼ਤ ਮਿਲਣ ਬਾਅਦ ਆਸ਼ੀਸ਼ ਮਿਸ਼ਰਾ […]

ਬੱਚਿਆਂ ਨੂੰ ਕੋਵੈਕਸੀਨ ਟੀਕਾ ਲਾਉਣ ਦੀ ਇਜਾਜ਼ਤ ਮਿਲੀ

ਬੱਚਿਆਂ ਨੂੰ ਕੋਵੈਕਸੀਨ ਟੀਕਾ ਲਾਉਣ ਦੀ ਇਜਾਜ਼ਤ ਮਿਲੀ

ਨਵੀਂ ਦਿੱਲੀ, 12 ਅਕਤੂਬਰ : ਦੇਸ਼ ਵਿੱਚ ਹੁਣ 2 ਤੋਂ 18 ਸਾਲ ਦੇ ਬੱਚਿਆਂ ਨੂੰ ਐਮਰਜੰਸੀ ਦੀ ਹਾਲਤ ਵਿੱਚ ਕੋਵੈਕਸੀਨ ਟੀਕਾ ਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਭਾਰਤ ਬਾਇਓਟੈੱਕ ਅਤੇ ਆਈਸੀਐੱਮਆਰ ਨੇ ਮਿਲ ਕੇ ਕੋਵੈਕਸੀਨ ਬਣਾਇਆ ਹੈ। ਕਰੋਨਾ ਵਾਇਰਸ ਵਿਰੁੱਧ ਟੀਕਾ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਲਗਭਗ 78 ਪ੍ਰਤੀਸ਼ਤ ਪ੍ਰਭਾਵਸ਼ਾਲੀ ਸਾਬਤ ਹੋਇਆ।