SBI ਖਾਤਾ ਧਾਰਕ ਹੋ ਜਾਣ ਸਾਵਧਾਨ,1ਮਾਰਚ ਤੋਂ ਬਦਲਣਗੇ ਨਿਯਮ

SBI ਖਾਤਾ ਧਾਰਕ ਹੋ ਜਾਣ ਸਾਵਧਾਨ,1ਮਾਰਚ ਤੋਂ ਬਦਲਣਗੇ ਨਿਯਮ

ਨਵੀਂ ਦਿੱਲੀ: ਵੈਸੇ ਤਾਂ ਹਰ ਮਹੀਨੇ ਬੈਂਕ ਤੋਂ ਬਹੁਤ ਸਾਰੇ ਨਿਯਮਾਂ ਵਿਚ ਬਦਲਾਅ ਹੁੰਦੇ ਰਹਿੰਦੇ ਹਨ ਪਰ 1 ਮਾਰਚ ਤੋਂ ਤਿੰਨ ਵੱਡੇ ਨਿਯਮ ਬਦਲ ਰਹੇ ਹਨ। ਜਿਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਖ਼ਾਸਕਰ ਜੇ ਤੁਹਾਡਾ ਐਸਬੀਆਈ ਬੈਂਕ ਵਿੱਚ ਖਾਤਾ ਹੈ, ਤਾਂ ਤੁਸੀਂ ਵੀ ਪ੍ਰਭਾਵਿਤ ਹੋ ਸਕਦੇ ਹੋ। ਇਸ ਤੋਂ ਇਲਾਵਾ ਪਿਛਲੇ ਸਾਲ ਜੀਐਸਟੀ ਕੌਂਸਲ […]

ਹੁਣ ਆ ਗਿਆ ਹੈ ਦੇਸੀ ਫਰਿੱਜ

ਹੁਣ ਆ ਗਿਆ ਹੈ ਦੇਸੀ ਫਰਿੱਜ

ਨਵੀਂ ਦਿੱਲੀ : ਸ਼ਹਿਰਾਂ ਦੀ ਤਰਜ਼ ‘ਤੇ ਪਿੰਡ ਵਿਚ ਰਹਿ ਰਹੇ ਕਿਸਾਨ ਵੀ ਹਰੀਆਂ ਸਬਜ਼ੀਆਂ, ਫਲ਼, ਫੁੱਲ ਨੂੰ ਲੰਬੇ ਸਮੇਂ ਤੱਕ ਦੇਸੀ ਫਰਿੱਜ ਵਿਚ ਸੁਰੱਖਿਅਤ ਰੱਖ ਸਕਣਗੇ। ਉਹ ਵੀ ਕਿਸੇ ਇਲੈਕਟ੍ਰਾਨਿਕ ਤਕਨੀਕ ਨੂੰ ਅਪਣਾਏ ਬਿਨਾਂ ਕਿਉਂਕਿ ਜੰਗਲਾਤ ਵਿਭਾਗ ਨੇ ਪਹਿਲੀ ਵਾਰ ਕਿਸਾਨਾਂ ਲਈ ਦੇਸੀ ਕੋਲਡ ਸਟੋਰ ਦੀ ਤਕਨੀਕ ਤਿਆਰ ਕੀਤੀ ਹੈ। ਇਸ ਤਕਨੀਕ ਨੂੰ ਜ਼ੀਰੋ […]

ਡੀਜੀਪੀ ਅਤੇ ਭਾਰਤ ਭੂਸ਼ਨ ਆਸ਼ੂ ਦੀ ਬਰਖ਼ਾਸਤਗੀ ਨੂੰ ਲੈ ਕੇ ‘ਆਪ’ ਨੇ ਠੱਪ ਕੀਤੀ ਸਦਨ ਦੀ ਕਾਰਵਾਈ

ਡੀਜੀਪੀ ਅਤੇ ਭਾਰਤ ਭੂਸ਼ਨ ਆਸ਼ੂ ਦੀ ਬਰਖ਼ਾਸਤਗੀ ਨੂੰ ਲੈ ਕੇ ‘ਆਪ’ ਨੇ ਠੱਪ ਕੀਤੀ ਸਦਨ ਦੀ ਕਾਰਵਾਈ

ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਡੀਜੀਪੀ ਦਿਨਕਰ ਗੁਪਤਾ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਸਦਨ ਦੀ ਕਾਰਵਾਈ ਠੱਪ ਕਰੀ ਰੱਖ। ਸਪੀਕਰ ਰਾਣਾ ਕੇਪੀ ਸਿੰਘ ਨੂੰ ਤਿੰਨ ਵਾਰ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ […]

ਰਿਸ਼ਤੇ ‘ਤੇ ਜਾਪਣ ਲੱਗੇਗਾ ਕਲੰਕ

ਰਿਸ਼ਤੇ ‘ਤੇ ਜਾਪਣ ਲੱਗੇਗਾ ਕਲੰਕ

ਤਰਨਤਾਰਨ : ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਬਾਕੀਪੁਰ ਵਿਖੇ ਉਸ ਸਮੇਂ ਖ਼ੌਫ਼ ਦਾ ਮਾਹੌਲ ਫੈਲ ਗਿਆ ਜਦੋਂ ਜ਼ਮੀਨ ਦੇ ਟੁਕੜੇ ਲਈ ਭਰਾ ਨੇ ਹੀ ਭਰਾ ਨੂੰ ਗੋਲੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਬਲਦੇਵ ਸਿੰਘ ਦੀ ਹੱਤਿਆ ਦੇ ਵਿੱਚ ਮ੍ਰਿਤਕ ਦਾ ਪਿਓ ,ਭਰਾ ,ਭਤੀਜੇ ਅਤੇ ਮਾਂ […]

ਜਰਮਨੀ ਗੋਲੀਬਾਰੀ ‘ਚ 11 ਲੋਕਾਂ ਦੀ ਮੌਤ, ਸ਼ੱਕੀ ਦੀ ਮਿਲੀ ਲਾਸ਼

ਜਰਮਨੀ ਗੋਲੀਬਾਰੀ ‘ਚ 11 ਲੋਕਾਂ ਦੀ ਮੌਤ, ਸ਼ੱਕੀ ਦੀ ਮਿਲੀ ਲਾਸ਼

ਹਨਾਊ : ਜਰਮਨੀ ਦੇ ਸ਼ੀਸ਼ਾ ਵਾਰ ‘ਚ ਹੋਈਆਂ ਦੋ ਗੋਲੀਬਾਰੀ ਘਟਨਾ ‘ਚ ਘੱਟ ਤੋਂ ਘੱਟ 11 ਲੋਕ ਮਾਰੇ ਗਏ ਹਨ। ਜਰਮਨੀ ਦੇ ਹਨਾਊ ਪ੍ਰਾਂਤ ‘ਚ ਬੀਤੀ ਰਾਤ ਦੋ ਵਾਰ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ। ਜਰਮਨੀ ‘ਚ ਹੋਈ ਦੋ ਗੋਲੀਬਾਰੀ ਦੀਆਂ ਘਟਨਾਵਾਂ ਦੇ ਸ਼ੱਕੀ ਬੰਦੂਕਧਾਰੀ ਦੀ ਮੌਤ ਹੋ ਗਈ ਹੈ। ਰਿਪੋਰਟ ਮੁਤਾਬਕ, ਜਰਮਨੀ ਦੀ ਪੁਲਿਸ ਨੂੰ ਸ਼ੱਕੀ […]