By G-Kamboj on
FEATURED NEWS, News

ਨਿਊਯਾਰਕ : ਟਿੱਡੀ ਦੀ ਸਮੱਸਿਆ ਦੇ ਵਿਸ਼ਵ-ਵਿਆਪੀ ਹੋਣ ਦੇ ਖਦਸ਼ਿਆਂ ਸਬੰਧੀ ਚਿੰਤਾ ਜਾਹਰ ਕਰਦਿਆਂ ਸੰਯੁਕਤ ਰਾਸ਼ਟਰ ਨੇ ਇਸ ਦੀ ਰੋਕਥਾਮ ਲਈ ਛੇਤੀ ਕਦਮ ਚੁੱਕਣ ਦੀ ਚਿਤਾਵਨੀ ਜਾਰੀ ਕੀਤੀ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਛੇਤੀ ਕਾਰਗਰ ਕਦਮ ਨਾ ਚੁੱਕਣ ਦੀ ਸੂਰਤ ਵਿਚ ਵੱਡਾ ਮਨੁੱਖੀ ਸੰਕਟ ਖੜ੍ਹਾ ਹੋ ਸਕਦਾ ਹੈ।ਪਿਛਲੇ […]
By G-Kamboj on
FEATURED NEWS, News

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅਸਰ ਸ਼ੇਅਰ ਬਾਜ਼ਾਰ ‘ਚ ਦੇਖਣ ਨੂੰ ਮਿਲ ਰਿਹਾ ਹੈ। ਹਫਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 348.31 ਅੰਕ ਭਾਵ 0.84 ਫ਼ੀ ਸਦੀ ਦੀ ਤੇਜ਼ੀ ਦੇ ਨਾਲ 41560.22 ਅੰਕ ‘ਤੇ ਖੁੱਲ੍ਹਿਆ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ […]
By G-Kamboj on
FEATURED NEWS, News

ਨਵੀਂ ਦਿੱਲੀ : ਭਾਕਪਾ ਨੇਤਾ ਕਨ੍ਹੱਈਆ ਕੁਮਾਰ ਦੇ ਕਾਫਲੇ ‘ਤੇ ਮੰਗਲਵਾਰ ਨੂੰ ਬਿਹਾਰ ਵਿੱਚ ਫਿਰ ਤੋਂ ਹਮਲਾ ਹੋਇਆ ਨਾਲ ਹੀ ਕਾਫਿਲੇ ਵਿੱਚ ਸ਼ਾਮਿਲ ਕਾਂਗਰਸ ਦੇ ਇੱਕ ਨੇਤਾ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਸ਼ੱਕ ਹੈ ਕਿ ਇਹ ਹਮਲਾ ਭਾਜਪਾ ਦੇ ਕਥਿਤ ਮੈਬਰਾਂ ਨੇ ਕੀਤਾ ਹੈ। ਕੁਮਾਰ ਦੀ ਵਿਅਕਤੀ ਗਣ ਮਨ ਯਾਤਰਾ ਦੇ ਪ੍ਰਬੰਧਕਾਂ ਦਾ […]
By G-Kamboj on
FEATURED NEWS, News

ਵੁਹਾਨ : ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਚੀਨ ‘ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਸਿਰਫ ਚੀਨ ‘ਚ ਹੀ 1,000 ਤੋਂ ਵੱਧ ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ। ਸੋਸ਼ਲ ਮੀਡੀਆ ‘ਤੇ ਇਕ ਖ਼ਬਰ ਵਾਇਰਲ ਹੋ ਰਹੀ ਕਿ ਚੀਨ ਵਿਚ ਕੋਰੋਨਾ ਵਾਇਰਸ ਨਾਲ ਪੀੜਿਤ ਲੋਕਾਂ 10,000 ਲੋਕਾਂ ਨੂੰ ਸਾੜਿਆ ਗਿਆ ਹੈ, ਸੋ ਪ੍ਰਾਪਤ […]
By G-Kamboj on
FEATURED NEWS, News

ਅਹਿਮਦਾਬਾਦ : ਅਸਮਾਨ ਛੂੰਹਦੀਆਂ ਕੀਮਤਾਂ ਕਾਰਨ ਆਮ ਲੋਕਾਂ ਦੀਆਂ ਅੱਖਾਂ ‘ਚੋਂ ਪਾਣੀ ਕੱਢਣ ਵਾਲਾ ਪਿਆਜ਼ ਹੁਣ ਕਿਸਾਨਾਂ ਲਈ ਰੁਆਉਣ ਦੀ ਤਿਆਰੀ ‘ਚ ਹੈ। ਡੇਢ-ਦੋ ਮਹੀਨੇ ਪਹਿਲਾਂ 100 ਤੋਂ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕਣ ਵਾਲੇ ਪਿਆਜ਼ ਦੀ ਕੀਮਤ ਹੁਣ ਡਿੱਗ ਕੇ 20 ਰੁਪਏ ਕਿਲੋ ਤਕ ਪਹੁੰਚ ਗਈ ਹੈ। ਗੁਜਰਾਤ ਦੀ ਸਬਜ਼ੀ ਮੰਡੀ ਵਿਚ […]