By G-Kamboj on
FEATURED NEWS, News

ਨਵੀਂ ਦਿੱਲੀ : ਚੀਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ ਨਿਰੰਤਰ ਵੱਧਦਾ ਜਾ ਰਿਹਾ ਹੈ। ਕੇਵਲ ਸ਼ੁੱਕਰਵਾਰ ਨੂੰ ਹੀ 86 ਲੋਕਾਂ ਨੇ ਕੋਰੋਨਾ ਵਾਇਰਸ ਦੀ ਲਾਗ ਨਾਲ ਆਪਣੀ ਜਾਨ ਗਵਾਈ ਹੈ ਅਤੇ 3399 ਹੋਰ ਨਵੇਂ ਕੇਸ ਸਾਹਮਣੇ ਆਏ ਹਨ।ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਚੀਨੀ ਸਿਹਤ ਵਿਭਾਗ […]
By G-Kamboj on
FEATURED NEWS, News

ਲੰਡਨ : ਬ੍ਰਿਟੇਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਛੇ ਹਫ਼ਤਿਆਂ ਦੇ ਅੰਦਰ 100 ਮਿਲੀਅਨ ਡਾਲਰ (714 ਕਰੋੜ ਰੁਪਏ) ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਚੀਨ ਦੀਆਂ ਚੋਟੀ ਦੀਆਂ ਬੈਂਕਾਂ ਵੱਲੋਂ ਅਨਿਲ ਅੰਬਾਨੀ ਤੋਂ ਮਿਲੀਅਨ ਡਾਲਰ ਦੀ ਵਸੂਲੀ ਦੀ ਮੰਗ ਵਾਲੀ ਅਰਜ਼ੀ ਉੱਤੇ ਸੁਣਵਾਈ ਕਰ ਰਹੀ ਹੈ। […]
By G-Kamboj on
FEATURED NEWS, INDIAN NEWS, News

ਐਸ.ਏ.ਐਸ ਨਗਰ : ਜ਼ਹਿਰੀਲੇ ਪਾਣੀ ਨਾਲ ਉੱਗਣ ਵਾਲੀਆਂ ਸਬਜ਼ੀਆਂ ਵੀ ਜ਼ਹਿਰੀਲੀਆਂ ਹੋ ਜਾਂਦੀਆਂ ਹਨ ਜਿਹੜੀਆਂ ਆਮ ਲੋਕਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੀਆਂ ਹੋ ਸਕਦੀਆਂ ਹਨ। ਚੰਡੀਗੜ੍ਹ ਤੋਂ ਜਗਤਪੁਰਾ ਹੁੰਦੇ ਹੋਏ ਦੈੜੀ ਤੇ ਹੋਰ ਪਿੰਡਾਂ ਰਾਹੀਂ ਬਨੂੜ ਤਕ ਜਾਂਦੇ ਗੰਦੇ ਨਾਲੇ ਦੇ ਜ਼ਹਿਰੀਲੇ ਪਾਣੀ ਦੀ ਸਿੰਚਾਈ ਨਾਲ ਬੀਜੀਆਂ ਜਾ ਰਹੀਆਂ ਸਬਜ਼ੀਆਂ ਬਾਅਦ ਵਿਚ ਮੁਹਾਲੀ […]
By G-Kamboj on
INDIAN NEWS

ਖਰੜ :ਖਰੜ ਦੇ ਲਾਂਡਰਾਂ ਰੋਡ ‘ਤੇ ਤਿੰਨ ਮੰਜ਼ਿਲਾ ਇਮਾਰਤ ਸ਼ਨੀਵਾਰ ਨੂੰ ਅਚਾਨਕ ਡਿੱਗ ਗਈ। ਜਾਣਕਾਰੀ ਅਨੁਸਾਰ ਇਸ ‘ਚ ਕਈ ਲੋਕਾਂ ਦੇ ਦੱਬੇ ਹੋਣ ਦੀ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਇਮਾਰਤ ਵਿਚ ਦਫਤਰ ਹੋਣ ਕਰਕੇ ਪੂਰਾ ਸਟਾਫ ਅੰਦਰ ਬੈਠਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। […]
By G-Kamboj on
COMMUNITY, FEATURED NEWS, News

ਵੈਨਕੁਵਰ : ਪੂਰੇ ਦੇਸ਼ ਵਿਚ ਕਈ ਸਿੱਖ ਅਜਿਹੇ ਹਨ ਜੋ ਕਈ ਲੋੜਵੰਦਾਂ ਦੀ ਮਦਦ ਕਰਦੇ ਹਨ ਅਤੇ ਉਹਨਾਂ ਨੂੰ ਭੋਜਨ ਖਵਾ ਕੇ ਉਹਨਾਂ ਦਾ ਢਿੱਡ ਭਰਦੇ ਹਨ। ਅਜਿਹਾ ਹੀ ਇਕ ਨੇਕ ਕੰਮ ਸਿੱਖ ਜੋੜੇ ਨੇ ਕੀਤਾ ਹੈ। ਏਂਜਲਸ ‘ਚ ਰਹਿਣ ਵਾਲਾ ਸਿੱਖ-ਅਮਰੀਕੀ ਜੋੜਾ ਇਕ ਫੂਡ ਟਰੱਕ ਸੇਵਾ ਚਲਾਉਂਦਾ ਹੈ ਜੋ ਸ਼ਹਿਰ ਦੇ ਬੇਘਰ ਲੋਕਾਂ ਨੂੰ […]