ਨਿਊਜ਼ੀਲੈਂਡ ਨੇ 22 ਦੌੜ੍ਹਾਂ ਨਾਲ ਜਿੱਤਿਆ ਆਕਲੈਂਡ ਵਨਡੇ

ਨਿਊਜ਼ੀਲੈਂਡ ਨੇ 22 ਦੌੜ੍ਹਾਂ ਨਾਲ ਜਿੱਤਿਆ ਆਕਲੈਂਡ ਵਨਡੇ

ਕਾਨਪੁਰ : ਭਾਰਤ ਬਨਾਮ ਨਿਊਜੀਲੈਂਡ ਵਿਚਾਲੇ ਆਕਲੈਂਡ ਵਿੱਚ ਖੇਡਿਆ ਗਿਆ ਦੂਜਾ ਵਨਡੇ ਮੇਜਬਾਨ ਕੀਵੀਆਂ ਦੇ ਨਾਮ ਰਿਹਾ। ਨਿਊਜੀਲੈਂਡ ਨੇ ਇਹ ਮੁਕਾਬਲਾ 80 ਦੌੜ੍ਹਾਂ ਨਾਲ ਜਿੱਤਿਆਂ ਹੈ। ਇਸ ਦੇ ਨਾਲ ਸੀਰੀਜ ਵਿੱਚ ਵੀ 2-0 ਦੇ ਅੱਗੇ ਹਨ, ਹੁਣ ਜੇਕਰ ਭਾਰਤ 11 ਫਰਵਰੀ ਨੂੰ ਖੇਡਿਆ ਜਾਣ ਵਾਲਾ ਤੀਜਾ ਵਨਡੇ ਜਿੱਤ ਵੀ ਲੈ, ਤੱਦ ਵੀ ਕੋਹਲੀ ਸੀਰੀਜ ਆਪਣੇ […]

”ICU ਵਿਚ ਹੈ ਅਰਥ ਵਿਵਸਥਾ, ਮੋਦੀ ਸਰਕਾਰ ਗਰੀਬਾਂ ਦੀ ਵਿਰੋਧੀ”

”ICU ਵਿਚ ਹੈ ਅਰਥ ਵਿਵਸਥਾ, ਮੋਦੀ ਸਰਕਾਰ ਗਰੀਬਾਂ ਦੀ ਵਿਰੋਧੀ”

ਨਵੀਂ ਦਿੱਲੀ : ਆਰਥਿਕ ਮੋਰਚੇ ਉੱਤੇ ਸੁਸਤ ਨਜ਼ਰ ਆ ਰਹੀ ਮੋਦੀ ਸਰਕਾਰ ‘ਤੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ.ਚਿੰਦਬਰਮ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਦੀ ਅਰਥਵਿਵਸਥਾ ਇਸ ਵੇਲੇ ਆਈਸੀਯੂ ਵਿਚ ਹੈ ਅਤੇ ਇਹ ਸਰਕਾਰ ਗਰੀਬਾਂ ਦੀ ਵਿਰੋਧੀ ਹੈ। ਅੱਜ ਸ਼ਨਿੱਚਰਵਾਰ ਨੂੰ ਹੈਦਰਾਬਾਦ ਵਿਚ ਇਕ ਸਮਾਗਮ ਦੌਰਾਨ ਚਿੰਦਬਰਮ […]

ਇਮਲੀ ਨਾਲ ਵੀ ਹੁੰਦੇ ਨੇ ਸਰੀਰ ਨੂੰ ਕਈ ਫਾਇਦੇ

ਇਮਲੀ ਨਾਲ ਵੀ ਹੁੰਦੇ ਨੇ ਸਰੀਰ ਨੂੰ ਕਈ ਫਾਇਦੇ

ਨਵੀਂ ਦਿੱਲੀ- ਖੱਟੀ ਮਿੱਠੀ ਇਮਲੀ ਦਾ ਨਾਂ ਸੁਣਦੇ ਹੀ ਕਈ ਲੋਕਾਂ ਦੇ ਮੂੰਹ ‘ਚ ਪਾਣੀ ਆ ਜਾਂਦਾ ਹੈ। ਇਸ ਦਾ ਚਟਪਟਾ ਸੁਆਦ ਖਾਣ ‘ਚ ਬਹੁਤ ਹੀ ਚੰਗਾ ਹੁੰਦਾ ਹੈ। ਕਚੋਰੀ ਦੇ ਨਾਲ ਇਮਲੀ ਦੀ ਚਟਨੀ ਜਾਂ ਫਿਰ ਇਮਲੀ ਦੀ ਟੌਫੀ, ਚੱਟਪਟੇ ਸੁਆਦ ਲਈ ਇਮਲੀ ਖਾਣਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਗਰਮੀਆਂ ‘ਚ ਕਈ ਲੋਕ […]

ਕ੍ਰਿਕਟ ਦੀ ਦੁਨੀਆ ‘ਚ ਭਾਰਤ ਨੂੰ ਮਿਲਿਆ ਨਵਾਂ ‘ਮਿਸਟਰ 360 ਡਿਗਰੀ’

ਕ੍ਰਿਕਟ ਦੀ ਦੁਨੀਆ ‘ਚ ਭਾਰਤ ਨੂੰ ਮਿਲਿਆ ਨਵਾਂ ‘ਮਿਸਟਰ 360 ਡਿਗਰੀ’

ਨਵੀਂ ਦਿੱਲੀ : ਏਬੀ ਡਿਵਿਲਿਅਰਸ ਕ੍ਰਿਕਟ ਦੀ ਦੁਨੀਆ ਵਿੱਚ ਮਿਸਟਰ 360 ਡਿਗਰੀ ਦੇ ਨਾਮ ਨਾਲ ਜਾਣੇ ਜਾਂਦੇ ਹਨ, ਪਰ ਅਨੌਖੀ ਫ਼ਾਰਮ ਵਿੱਚ ਚੱਲ ਰਹੇ ਕੇਐਲ ਰਾਹੁਲ ਨੇ ਨਿਊਜ਼ੀਲੈਂਡ ਦੇ ਖਿਲਾਫ ਜਿਸ ਤਰ੍ਹਾਂ ਦੀ ਬੱਲੇਬਾਜੀ ਕੀਤੀ ਹੈ, ਉਸ ਨਾਲ ਇਹ ਖਿਤਾਬ ਉਨ੍ਹਾਂ ਦੇ ਨਾਮ ਦੇ ਨਾਮ ਨਾਲ ਵੀ ਜੋੜਿਆ ਜਾਣ ਲੱਗਾ ਹੈ। ਰਾਹੁਲ ਟੀ20 ਸੀਰੀਜ ਵਿੱਚ […]

ਕੋਰੋਨਾਵਾਇਰਸ ਦੇ ਇਲਾਜ ਨੇੜੇ ਆਸਟ੍ਰੇਲੀਆ

ਕੋਰੋਨਾਵਾਇਰਸ ਦੇ ਇਲਾਜ ਨੇੜੇ ਆਸਟ੍ਰੇਲੀਆ

ਕੈਨਬਰਾ : ਕੋਰੋਨਾਵਾਇਰਸ ਨੂੰ ਲੈ ਕੇ ਆਸਟ੍ਰੇਲੀਆ ਦੇ ਸ਼ੋਧ ਕਰਤਾਵਾਂ ਦੀ ਇਕ ਟੀਮ ਪਰੀਖਣ ਕਰ ਰਹੀ ਹੈ। ਇਹ ਟੀਮ ਨਵੇਂ ਕਿਸਮ ਦੇ ਵਾਇਰਸ ਨਾਲ ਨਜਿੱਠਣ ਲਈ ਭਾਰਤੀ ਮੂਲ ਦੇ ਵਿਗਿਆਨੀ ਐੱਸ.ਐੱਸ. ਵਾਸਨ ਦੀ ਅਗਵਾਈ ਵਿਚ ਕੰਮ ਕਰ ਰਹੀ ਹੈ। ਇਸ ਟੀਮ ਨੇ ਚੀਨ ਤੋਂ ਬਾਹਰ ਪਹਿਲੀ ਵਾਰ ਕੋਰੋਨਾਵਾਇਰਸ ਨੂੰ ਕੰਟਰੋਲ ਹਾਲਤਾਂ ਅਤੇ ਲੋੜੀਂਦੀ ਮਾਤਰਾ ਵਿਚ […]