By G-Kamboj on
FEATURED NEWS, INDIAN NEWS, News

ਚੰਡੀਗੜ੍ਹ: ਡਾਇਬਿਟੀਜ਼ ਅਤੇ ਕੈਂਸਰ ਵਰਗੀ ਬੀਮਾਰੀਆਂ ਦਾ ਇਲਾਜ ਹੁਣ ਸੰਭਵ ਹੈ। ਦਰਅਸਲ ਹਾਲ ਹੀ ‘ਚ ਛੱਤੀਸਗੜ ਦੇ ਵਾਡਰਫਨਗਰ ਦੇ ਰਹਿਣ ਵਾਲੇ ਇੱਕ ਵਿਦਿਆਰਥੀ ਨੇ ਅਜਿਹੀ ‘ਮਿਰਚ’ ਦੀ ਖੋਜ ਕੀਤੀ ਹੈ, ਜੋ ਸ਼ੂਗਰ ਅਤੇ ਕੈਂਸਰ ਦੋਨਾਂ ਦੇ ਮਰੀਜਾਂ ਲਈ ਲਾਭਕਾਰੀ ਹੈ। ਰਾਏਪੁਰ ਦੇ ਸਰਕਾਰੀ ਨਾਗਅਰਜੁਨ ਵਿਗਿਆਨ ਯੂਨੀਵਰਸਿਟੀ ਵਿੱਚ ਐਮ.ਐਸਸੀ ਆਖਰੀ ਸਾਲ (ਬਾਇਓਟੈਕਨਾਲੋਜੀ) ਦੇ ਵਿਦਿਆਰਥੀ ਰਾਮਲਾਲ ਲਹਿਰੇ […]
By G-Kamboj on
FEATURED NEWS, News

ਨਵੀਂ ਦਿੱਲੀ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਭਾਜਪਾ ਮੁੱਦਿਆਂ ‘ਤੇ ਨਹੀਂ, ਸਗੋਂ ਇੱਕ-ਦੂਜੇ ਨੂੰ ਲੜਾਉਣਾ ਚਾਹੁੰਦੀ ਹੈ। ਹਰ ਚੋਣ ਲਈ ਇਨ੍ਹਾਂ ਦਾ ਏਜੰਡਾ ਬਣ ਚੁੱਕਿਆ ਹੈ। ਮੁੱਦਿਆਂ ‘ਤੇ ਰਾਜਨੀਤੀ ਕਰਨ ਦੀ ਬਜਾਏ ਆਪਸ ਵਿੱਚ ਲੜਾਉਣ ਦੀ ਰਾਜਨੀਤੀ ਹੀ ਇਨ੍ਹਾਂ ਨੂੰ ਆਉਂਦੀ ਹੈ। ਐਤਵਾਰ ਨੂੰ ਹੁੱਡਾ […]
By G-Kamboj on
FEATURED NEWS, News, SPORTS NEWS

ਮਾਊਂਟ ਮਾਊਨਗਾਨੂਈ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ 20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਮਾਊਂਟ ਮਾਊਨਗਾਨੂਈ ਦੇ ਬੇਅ ਓਵਲ ਮੈਦਾਨ ‘ਤੇ ਖੇਡਿਆ ਗਿਆ, ਜਿੱਥੇ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਟਾਸ ਜਿੱਤੇ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਰੋਹਿਤ ਅਤੇ ਰਾਹੁਲ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਨਿਊਜ਼ੀਲੈਂਡ ਨੂੰ […]
By G-Kamboj on
FEATURED NEWS, News

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨੀਵਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਦੂਜਾ ਬਜਟ ਪੇਸ਼ ਕੀਤਾ। ਕਰੀਬ ਪੌਣੇ ਤਿੰਨ ਘੰਟੇ ਦੇ ਲੰਬੇ ਬਜਟ ਭਾਸ਼ਣ ਦੌਰਾਨ ਆਖਰ ਗਲਾ ਖਰਾਬ ਹੋਣ ਕਾਰਨ ਨਿਰਮਲਾ ਸੀਤਾਰਮਣ ਆਖਰੀ ਦੋ-ਤਿੰਨ ਪੇਜ ਨਹੀਂ ਪੜ੍ਹ ਸਕੀ। ਵਿੱਤੀ ਸਾਲ 2020-21 ਲਈ ਪੇਸ਼ ਹੋਏ ਆਮ ਬਜਟ ‘ਤੇ ਸਿਆਸਤਦਾਨਾਂ ਦੀ ਪ੍ਰਕਿਰਿਆ ਆਉਣੀ […]
By G-Kamboj on
FEATURED NEWS, News

ਪਟਨਾ : ਇਕ ਪਾਸੇ ਜਿੱਥੇ ਪੂਰੇ ਦੇਸ਼ ਵਿਚ ਸੀਏਏ ਅਤੇ ਐਨਆਰਸੀ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ ਉੱਥੇ ਹੀ ਬਿਹਾਰ ਵਿਚ ਐਨਆਰਸੀ ਲਾਗੂ ਕਰਵਾਉਣ ਲਈ ਇਕ ਲੈਟਰ ਵਾਇਰਲ ਹੋ ਜਾਣ ‘ਤੇ ਵਿਵਾਦ ਖੜਾ ਹੋ ਗਿਆ ਹੈ ਜਿਸ ਨੂੰ ਲੈ ਕੇ ਸੂਬੇ ਦੀ ਰਾਜਨੀਤੀ ਵੀ ਗਰਮਾ ਗਈ ਹੈ। ਵਿਰੋਧੀ ਧੀਰਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ […]