By G-Kamboj on
FEATURED NEWS, News

ਨਵੀਂ ਦਿੱਲੀ: ਬੈਂਕਾਂ ਦੇ ਗਾਹਕਾਂ ਲਈ ਇੱਕ ਖੁਸ਼ੀ ਵਾਲੀ ਖ਼ਬਰ ਸਾਮਹਨੇ ਆਈ ਹੈ। ਹੁਣ ਇੱਕ ਬੈਂਕ ਦੇ ਗਾਹਕ ਦੂਜੇ ਬੈਂਕ ਦੀ ਸ਼ਾਖ਼ਾ ਜਾਂ ਏਟੀਐੱਮ (ATM) ’ਚ ਵੀ ਕੈਸ਼ ਜਮ੍ਹਾ ਕਰਵਾ ਸਕਣਗੇ ਤੇ ਉਹ ਜਮ੍ਹਾ ਉਨ੍ਹਾਂ ਦੇ ਆਪਣੇ ਖਾਤੇ ਵਿੱਚ ਹੀ ਹੋਵੇਗਾ। ਇਸ ਸਹੂਲਤ ਲਈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆੱਫ਼ ਇੰਡੀਆ (NPCI) ਨੇ ਤਿਆਰੀ ਸ਼ੁਰੂ ਕਰ ਦਿੱਤੀ […]
By G-Kamboj on
AUSTRALIAN NEWS, FEATURED NEWS, News

ਸਿਡਨੀ : ਆਸਟ੍ਰੇਲੀਆ ਮੌਜੂਦਾ ਸਮਾਂ ‘ਚ ਆਪਣੇ ਇਤਹਾਸ ਦੀ ਸਭ ਤੋਂ ਵੱਡੀ ਬਿਪਤਾ ਤੋਂ ਗੁਜਰ ਰਿਹਾ ਹੈ। ਜੰਗਲ ਵਿੱਚ ਲੱਗੀ ਭਿਆਨਕ ਅੱਗ ਨੇ ਜਿੱਥੇ 20 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ। ਉਥੇ ਹੀ, ਇਸ ਤੋਂ ਕਰੋੜਾਂ ਪਸ਼ੂਆਂ ਦੀ ਮੌਤ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਚਾਹੇ ਖਿਡਾਰੀ ਹੋਣ ਜਾਂ ਨੇਤਾ ਜਾਂ ਆਮ […]
By G-Kamboj on
FEATURED NEWS, INDIAN NEWS, News, World

ਚੰਡੀਗੜ੍ਹ- ਇੱਕ ਦੇਸ਼ ਦਾ ਅੰਨ ਦਾਤਾ ਤੇ ਦੂਜਾ ਦੇਸ਼ ਦਾ ਭਵਿੱਖ। ਜੇਕਰ ਇਹ ਦੋਵੇ ਹੀ ਨਾ ਹੋਣ ਤਾਂ ਕੀ ਅਸੀਂ ਤਰੱਕੀ ਕਰ ਸਕਾਂਗੇ। ਅਜਿਹਾ ਸੋਚਣਾ ਵੀ ਇਕ ਤਰਾਂ ਨਾਲ ਗੁਨਾਹ ਹੀ ਹੋਵੇਗਾ ਕਿਓਂਕਿ ਜੇਕਰ ਅੰਨ ਦਾਤਾ ਤੇ ਦੂਜਾ ਦੇਸ਼ ਦਾ ਭਵਿੱਖ ਉਸਾਰੀਏ ਨਹੀਂ ਹੋਣਗੇ ਤਾਂ ਤਰੱਕੀ ਤਾਂ ਦੂਰ ਅਸੀਂ ਤਾਂ ਆਪਣੇ ਪਾਲਣ ਪੋਸ਼ਣ ਕਰਨ ਤੇ […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖਿਲਾਫ ਕੈਨੇਡਾ ਸਿਟੀਜਨ ਮਹਿਲਾ ਨੇ ਮੋਗਾ ਦੇ ਐਨਆਰਆਈ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਮਹਿਲਾ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਉਸਨੂੰ ਫੋਨ ਤੇ ਧਮਕੀ ਭਰੇ ਮੈਸੇਜ ਭੇਜਦਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ।ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇਕ ਵਾਰ ਫਿਰ ਤੋਂ ਨਵੇਂ ਵਿਵਾਦ ‘ਚ ਘਿਰਦੇ […]
By G-Kamboj on
FEATURED NEWS, News

ਨਵੀਂ ਦਿੱਲੀ : ਅੱਜ ਵੀਰਵਾਰ ਨੂੰ ਨਿਰਭਿਆ ਦੇ ਚਾਰ ਦੋਸ਼ੀਆਂ ਵਿਚੋਂ ਇਕ ਦੋਸ਼ੀ ਵਿਨੇ ਕੁਮਾਰ ਨੇ ਫਾਂਸੀ ਦੀ ਸਜ਼ਾ ਵਿਰੁੱਧ ਇਕ ਵਾਰ ਫਿਰ ਤੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਗੈਂਗਰੇਪ ਕੇਸ ਦੇ ਦੋਸ਼ੀ ਵਿਨੈ ਕੁਮਾਰ ਸ਼ਰਮਾਂ ਨੇ ਸੁਪਰੀਮ ਕੋਰਟ ਵਿਚ ਉਪਚਾਰ ਪਟੀਸ਼ਨ ਦਾਖਲ ਕੀਤੀ ਹੈ। ਦਰਅਸਲ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਕੇਸ […]