By G-Kamboj on
AUSTRALIAN NEWS, FEATURED NEWS, News

ਸਿਡਨੀ : ਆਸਟ੍ਰੇਲੀਆ ਵਿਚ ਜੰਗਲੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਫਾਇਰ ਫਾਈਟਰਾਂ ਦੀਆਂ ਕੋਸ਼ਿਸ਼ਾਂ ਅਤੇ ਮੀਂਹ ਪੈਣ ਦੇ ਬਾਵਜੂਦ ਅੱਗ ਨਹੀਂ ਬੁਝੀ ਹੈ। ਇਸ ਜੰਗਲੀ ਅੱਗ ਨੇ ਕਈ ਇਨਸਾਨਾਂ ਅਤੇ ਸੈਂਕਰੇ ਜਾਨਵਰਾਂ ਦੀ ਜਾਨ ਲੈ ਲਈ ਹੈ। ਇਸੇ ਸਿਲਸਿਲੇ ਵਿਚ ਅੱਗ ਬੁਝਾਉਣ ਦੌਰਾਨ ਜਾਨ ਗਵਾਉਣ ਵਾਲੇ ਫਾਇਰ ਫਾਈਟਰ ਦੇ ਅੰਤਿਮ ਸੰਸਕਾਰ ਦੌਰਾਨ ਇਕ ਭਾਵੁਕ […]
By G-Kamboj on
SPORTS NEWS

ਨਵੀਂ ਦਿੱਲੀ: ਟੀ20 ਵਿਸ਼ਵ ਕੱਪ ਦੇ ਸ਼ੁਰੂ ਹੋਣ ‘ਚ ਤਕਰੀਬਨ 6 ਮਹੀਨਿਆਂ ਦਾ ਸਮਾਂ ਰਹਿ ਗਿਆ ਹੈ। ਜਿੱਥੇ ਟਾਪ ਦੀਆਂ ਕ੍ਰਿਕੇਟ ਟੀਮਾਂ ਨੇ ਆਪਣੀ ਤਿਆਰੀ ਅਤੇ ਖਿਡਾਰੀਆਂ ਦੇ ਨਾਲ ਐਕਸਪੇਰੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ‘ਚ ਟੀਮ ਇੰਡੀਆ ਦੇ ਸਾਬਕਾ ਕ੍ਰਿਕੇਟ ਖਿਡਾਰੀ ਵੀਵੀਐਸ ਲਕਸ਼ਮਣ ਨੇ ਟੀ20 ਵਿਸ਼ਵ ਕੱਪ ਲਈ ਜਾਣ ਵਾਲੀ ਆਪਣੀ 15 ਮੈਂਬਰੀ […]
By G-Kamboj on
AUSTRALIAN NEWS, FEATURED NEWS, News

ਵਿਕਟੋਰੀਆ : ਆਸਟਰੇਲੀਆ ਦੇ ਹਰ ਖੇਤਰ ‘ਚ ਲੱਗੀ ਅੱਗ ਦੇ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਅੱਗ ਦੀ ਮਾਰ ਹੇਠ ਆਏ ਵਿਕਟੋਰੀਆ ਸੂਬੇ ਦੇ ਗਿਪਸਲੈਡ ਖੇਤਰ ਵਿੱਚ ਆਮ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਰਾਹਤ ਕੈਂਪਾਂ ਵਿੱਚ ਰਹਿਣਾ ਪੈ ਰਿਹਾ ਹੈ। ਅਜਿਹੇ ਵਿੱਚ ਬੇਰਨਜਡੇਲ ਵਿਖੇ ਸਥਿਤ ਦੇਸੀ ਗਰਿੱਲ ਨਾਮੀ ਭਾਰਤੀ ਰੈਸਟੋਰੈਟ ਵੱਲੋਂ […]
By G-Kamboj on
FEATURED NEWS, News

ਤੇਹਰਾਨ : ਇਰਾਨ ਤੇ ਅਮਰੀਕਾ ਵਿਚਾਲੇ ਤਣਾਅ ਭਾਵੇਂ ਕੁੱਝ ਥੰਮਦਾ ਨਜ਼ਰ ਆ ਰਿਹਾ ਹੈ ਪਰ ਦੋਵੇਂ ਦੇਸ਼ਾਂ ਵਿਚੋਂ ਕੋਈ ਵੀ ਇਕ-ਦੂਜੇ ਤੋਂ ਘੱਟ ਅਖਵਾਉਣ ਦੇ ਮੂੜ ਵਿਚ ਨਹੀਂ ਹੈ। ਪਿਛਲੇ ਦਿਨਾਂ ਦੌਰਾਨ ਅਮਰੀਕਾ ਨੇ ਇਰਾਨ ਨੂੰ ਉਸ ਦੇ 52 ਟਿਕਾਣਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿਤੀ ਜਦਕਿ ਇਰਾਨ ਨੇ ਜਵਾਬ ‘ਚ ਅਮਰੀਕਾ ਦੇ 140 ਟਿਕਾਣਿਆਂ […]
By G-Kamboj on
FEATURED NEWS, News

ਨਵੀਂ ਦਿੱਲੀ : 1992-93 ਵਿੱਚ ਕੀਤੇ ਫੇਕ ਐਨਕਾਉਂਟਰ ਮਾਮਲੇ ਵਿੱਚ ਛੇ ਪੁਲਿਸ ਮੁਲਾਜਮਾਂ ਨੂੰ ਸੀਬੀਆਈ ਕੋਰਟ ਨੇ ਸਜਾ ਸੁਣਾਈ ਹੈ , ਜਦੋਂ ਕਿ ਤਿੰਨ ਨੂੰ ਬਰੀ ਕਰ ਦਿੱਤਾ। ਇਸ ਮਾਮਲੇ ਵਿੱਚ ਦੋਸ਼ੀ ਬਾਬਾ ਚਰਨ ਸਿੰਘ , ਮਿਰਜਾ ਸਿੰਘ , ਕੇਸਰ ਸਿੰਘ , ਗੁਰਦੇਵ ਸਿੰਘ , ਗਰਮੇਲ ਸਿੰਘ , ਬਲਵਿੰਦਰ ਸਿੰਘ ਸ਼ਾਮਲ ਹਨ। ਬਰੀ ਹੋਣ ਵਾਲਿਆਂ ਵਿੱਚ ਡਿਪਟੀ ਗੁਰਮੀਤ […]