By G-Kamboj on
FEATURED NEWS, News

ਨਵੀਂ ਦਿੱਲੀ – ਇਸ ਸਾਲ ਗਣਤੰਤਰ ਦਿਵਸ ਦੀ ਪਰੇਡ ‘ਚ ਪੱਛਮੀ ਬੰਗਾਲ ਦੀ ਝਾਕੀ ਨਜ਼ਰ ਨਹੀਂ ਆਏਗੀ। ਪੱਛਮੀ ਬੰਗਾਲ ਦੀ ਝਾਕੀ ਦੇ ਪ੍ਰਸਤਾਵ ਨੂੰ ਚੋਣ ਕਰਨ ਵਾਲੀ ਮਾਹਿਰਾਂ ਦੀ ਕਮੇਟੀ ਨੇ ਖ਼ਾਰਜ ਕਰ ਦਿੱਤਾ। ਸੀ.ਏ.ਏ ਤੇ ਐਨ.ਆਰ.ਸੀ. ਨੂੰ ਲੈ ਕੇ ਕੇਂਦਰ ਤੇ ਪੱਛਮੀ ਬੰਗਾਲ ਪਹਿਲਾ ਤੋਂ ਹੀ ਆਹਮੋ ਸਾਹਮਣੇ ਹਨ, ਅਜਿਹੇ ਵਿਚ ਝਾਕੀ ਦੇ ਪ੍ਰਸਤਾਵ […]
By G-Kamboj on
FEATURED NEWS, INDIAN NEWS, News

ਬਟਾਲਾ, 2 ਜਨਵਰੀ -ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ 9 ਨਵੰਬਰ 2019 ਨੂੰ ਖੁੱਲ੍ਹਿਆ ਸੀ ਅਤੇ ਆਖ਼ਰੀ ਸਮਝੌਤੇ ‘ਤੇ ਦਸਤਖ਼ਤ 24 ਅਕਤੂਬਰ ਨੂੰ ਡੇਰਾ ਬਾਬਾ ਨਾਨਕ ਸਰਹੱਦ ਜ਼ੀਰੋ ਲਾਇਨ ‘ਤੇ ਕੀਤੇ ਗਏ ਸਨ। ਇਸ ਸਮਝੌਤੇ ਵਿਚ ਦੋਵਾਂ ਦੇਸ਼ਾਂ ਵੱਲੋਂ ਲਿਖੀਆਂ ਗਈਆਂ ਸ਼ਰਤਾਂ ਨੂੰ ਸਮਝੌਤੇ ਦਾ ਰੂਪ ਦਿੱਤਾ ਗਿਆ ਸੀ, ਜਿਸ ਵਿਚ ਪਾਕਿਸਤਾਨ ਵੱਲੋਂ ਸ਼ਨਾਖ਼ਤੀ ਕਾਰਡ […]
By G-Kamboj on
FEATURED NEWS, INDIAN NEWS, News

ਜਲੰਧਰ-ਵਾਤਾਵਰਨ ਪੱਖ ਤੋਂ ਨਿੱਘਰ ਰਹੀ ਪੰਜਾਬ ਦੀ ਹਾਲਤ ਲਈ ਸਾਲ 2019 ਨੂੰ ਇੱਕ ਸੁਖਾਵੇਂ ਸਾਲ ਵਜੋਂ ਯਾਦ ਕੀਤਾ ਜਾਵੇਗਾ। ਪੰਜਾਬ ਦੇ ਸ਼ਹਿਰਾਂ ਵਿੱਚ ਗੰਦਗੀ ਫੈਲਾਉਣ ਲਈ ਜ਼ਿੰਮੇਵਾਰ ਸਮਝੇ ਜਾਂਦੇ ਸਥਾਨਕ ਵਿਭਾਗ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਜ਼ਿੰਮੇਵਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੋਵੇਂ ਵਿਭਾਗ ਹੀ ਐਨਜੀਟੀ ਦੀ ਕਾਰਵਾਈ ਕਾਰਨ ਕਟਹਿਰੇ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ। […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ : ਕੈਪਟਨ ਦੇ ਸਿਸ਼ਵਾ ਫਾਰਮ ਹਾਊਸ ‘ਤੇ ਹੋਣ ਵਾਲੀ ਨਵੇਂ ਸਾਲ ਦੀ ਪਾਰਟੀ ਲਈ ਕੈਬਨਿਟ ਮੰਤਰੀ, ਸਿਆਸੀ ਸਲਾਹਕਾਰ ਅਤੇ ਕੁਝ ਅਫਸਰਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਨਵੇਂ ਸਾਲ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਉਤੇ ਪਾਰਟੀ ਰੱਖੀ ਗਈ ਹੈ ਤੇ ਇਸ ਪਾਰਟੀ ਦੇ ਮਹਿਮਾਨ ਚੁਨਿੰਦਾ ਅਫਸਰ ਵੀ ਬਣਨਗੇ। […]
By G-Kamboj on
FEATURED NEWS, INDIAN NEWS, News

ਜਲੰਧਰ: ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ‘ਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ਼ ਕਾਰਵਾਈ ਲਈ ਦਬਾਅ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਰੰਧਾਵਾ ਖ਼ਿਲਾਫ਼ ਅੱਧਾ ਦਰਜਨ ਤੋਂ ਵੱਧ ਸਿੱਖ ਜਥੇਬੰਦੀਆਂ ਨੇ ਮੋਰਚਾ ਖੋਲ੍ਹ ਦਿੱਤਾ। ਗੁਰਦਾਸਪੁਰ ‘ਚ ਵੀ ਸਿੱਖ ਜਥੇਬੰਦੀਆਂ ਨੇ ਪੁਲਿਸ ਨੂੰ […]