ਪੰਜਾਬ ਐਕਸਪ੍ਰੈਸ ਵਲੋਂ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਨਵਾਂ ਸਾਲ 2020 ਸਭ ਲਈ ਖੁਸ਼ੀਆਂ ਲੈ ਕੇ ਆਵੇ

ਹਮੇਸ਼ਾ ਯਾਦ ਰੱਖੇ ਜਾਣਗੇ 550ਵੇਂ ਗੁਰਪੁਰਬ ‘ਤੇ ਸੁਲਤਾਨਪੁਰ ਲੋਧੀ ‘ਚ ਹੋਏ ਵਿਕਾਸ ਕਾਰਜ

ਹਮੇਸ਼ਾ ਯਾਦ ਰੱਖੇ ਜਾਣਗੇ 550ਵੇਂ ਗੁਰਪੁਰਬ ‘ਤੇ ਸੁਲਤਾਨਪੁਰ ਲੋਧੀ ‘ਚ ਹੋਏ ਵਿਕਾਸ ਕਾਰਜ

ਸੁਲਤਾਨਪੁਰ ਲੋਧੀ – ਸਾਲ 2019 ਨੂੰ ਪਾਵਨ ਨਗਰੀ ਦੇ ਇਤਿਹਾਸ ‘ਚ 550 ਸਾਲਾ ਪ੍ਰਕਾਸ਼ ਪੁਰਬ ਅਤੇ ਵਿਕਾਸ ਕਾਰਜਾਂ ਵਜੋਂ ਯਾਦ ਕੀਤਾ ਜਾਵੇਗਾ। ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੈਪਟਨ ਸਰਕਾਰ ਨੇ ਜੋ ਰਾਜ ਪੱਧਰੀ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਹੈ, ਉਸ ਨਾਲ ਦੇਸ਼-ਵਿਦੇਸ਼ ‘ਚ ਇਹ ਪਾਵਨ […]

ਜੰਗਲੀ ਅੱਗ ਕਾਰਨ ਰਾਜਧਾਨੀ ‘ਚ ਨਵੇਂ ਸਾਲ ਦਾ ਆਤਿਸਬਾਜ਼ੀ ਪ੍ਰੋਗਰਾਮ ਰੱਦ

ਜੰਗਲੀ ਅੱਗ ਕਾਰਨ ਰਾਜਧਾਨੀ ‘ਚ ਨਵੇਂ ਸਾਲ ਦਾ ਆਤਿਸਬਾਜ਼ੀ ਪ੍ਰੋਗਰਾਮ ਰੱਦ

ਕੈਨਬਰਾ : ਆਸਟ੍ਰੇਲੀਆ ਦੇ ਜੰਗਲਾਂ ਵਿਚ ਅੱਗ ਲੱਗੀ ਹੋਣ ਦੇ ਕਾਰਨ ਰਾਜਧਾਨੀ ਕੈਨਬਰਾ ਵਿਚ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ‘ਤੇ ਆਯੋਜਿਤ ਹੋਣ ਵਾਲਾ ਆਤਿਸ਼ਬਾਜ਼ੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਆਸਟ੍ਰੇਲੀਆਈ ਰਾਜਧਾਨੀ ਖੇਤਰ (ਏ.ਸੀ.ਟੀ.) ਨੇ ਬੁੱਧਵਾਰ ਤੱਕ ਜੰਗਲੀ ਅੱਗ ‘ਤੇ ਪੂਰੀ ਤਰ੍ਹਾਂ ਕੰਟਰੋਲ ਕਰ ਲੈਣ ਦਾ ਐਲਾਨ ਕੀਤਾ ਹੈ ਪਰ ਇਸ ਤੋਂ ਪਹਿਲਾਂ ਸੋਮਵਾਰ […]

2019 ‘ਚ ਵੀ ਨਹੀਂ ਖਤਮ ਹੋਇਆ ਨਸ਼ਾ, ਕਈ ਘਰਾਂ ਦੇ ਬੁਝਾ ਦਿੱਤੇ ਚਿਰਾਗ

2019 ‘ਚ ਵੀ ਨਹੀਂ ਖਤਮ ਹੋਇਆ ਨਸ਼ਾ, ਕਈ ਘਰਾਂ ਦੇ ਬੁਝਾ ਦਿੱਤੇ ਚਿਰਾਗ

ਅੰਮ੍ਰਿਤਸਰ : ਪੰਜਾਬ ‘ਚੋਂ ਨਸ਼ਾ ਖਤਮ ਕਰਨ ਲਈ ਖਾਧੀ ਗਈ ਕਸਮ ਅਤੇ ਕੀਤੇ ਗਏ ਵਾਅਦੇ ਵੀ ਇਸ ਸਾਲ ਕਿਸੇ ਕੰਮ ਨਹੀਂ ਆਏ। ਸਰਕਾਰੀ ਤੰਤਰ ਇਸ ਸਾਲ ਵੀ ਤਸਕਰਾਂ ‘ਤੇ ਸ਼ਿੰਕਜ਼ਾ ਨਹੀਂ ਕੱਸ ਪਾਇਆ। ਪੂਰੇ ਪੰਜਾਬ ‘ਚ ਨਸ਼ੇ ਦੀ ਸਪਲਾਈ ਨੂੰ ਤਾਂ ਬ੍ਰੇਕ ਲਗਾਈ ਗਈ ਪਰ ਨਸ਼ਾ ਤਸਕਰੀ ਦਾ ਨੈੱਟਵਰਕ ਨਹੀਂ ਟੁੱਟ ਸਕਿਆ। ਇਹ ਕਾਰਨ ਰਿਹਾ […]

ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਖਿਡਾਰੀ ‘ਤੇ ਲੱਗਿਆ ਬੈਨ

ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਖਿਡਾਰੀ ‘ਤੇ ਲੱਗਿਆ ਬੈਨ

ਦਿੱਲੀ : ਭਾਰਤ ਨੂੰ ਪਿਛਲੇ ਸਾਲ ਅੰਡਰ-19 ਵਿਸ਼ਵ ਕੱਪ ਜਿਤਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਨਜੋਤ ਕਾਲੜਾ ਨੂੰ ਉਮਰ ਧੋਖਾਧੜੀ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਉਨ੍ਹਾਂ ‘ਤੇ ਏਜ ਗਰੁੱਪ ਟੂਰਨਾਮੈਂਟ ‘ਚ ਦੋ ਸਾਲ ਲਈ ਬੈਨ ਲਗਾ ਦਿੱਤਾ ਗਿਆ ਹੈ। ਰਿਪੋਰਟਸ ਮੁਤਾਬਕ ਦਿੱਲੀ ਕ੍ਰਿਕੇਟ ਦੇ ਦਿਗਪਾਲ ਨੇ ਉਨ੍ਹਾਂ ਉੱਤੇ ਇਹ ਬੈਨ ਲਗਾਇਆ। ਉਥੇ ਹੀ ਭਾਰਤ […]