By G-Kamboj on
FEATURED NEWS, INDIAN NEWS, News

ਅੰਮ੍ਰਿਤਸਰ : ਮਾਲਵਾ ਪੱਟੀ ’ਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਰੋਹ ਭਖਣ ਲੱਗਿਆ ਹੈ। ਦਿੱਲੀ ਪੁਲੀਸ ਵੱਲੋਂ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਮਗਰੋਂ ਇਨਕਲਾਬੀ ਧਿਰਾਂ ਨੇ ਹਿਲ-ਜੁਲ ਸ਼ੁਰੂ ਕਰ ਦਿੱਤੀ ਹੈ। ਕਾਲਜਾਂ ਦੇ ਵਿਦਿਆਰਥੀ ਵੀ ਮੈਦਾਨ ਵਿਚ ਉਤਰਨ ਦੀ ਤਿਆਰੀ ਕਰ ਰਹੇ ਹਨ। ਉਧਰ ਕੇਂਦਰੀ ਯੂਨੀਵਰਸਿਟੀ ਵਿਚ ਵਿਦਿਆਰਥੀ ਰੋਹ ਉੱਠਣ ਤੋਂ ਪਹਿਲਾਂ ਹੀ ਠੰਢਾ ਪੈ ਗਿਆ। […]
By G-Kamboj on
AUSTRALIAN NEWS

ਸਿਡਨੀ – ਆਸਟ੍ਰੇਲੀਆ ‘ਚ ਲੰਬੇ ਸਮੇਂ ਤੋਂ ਫਾਇਰ ਫਾਈਟਰਜ਼ ਮੁਸੀਬਤਾਂ ਨਾਲ ਜੂਝਦੇ ਹੋਏ ਜੰਗਲੀ ਅੱਗ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ‘ਚ ਲੱਗੇ ਹਨ ਪਰ ਇਹ ਕਾਬੂ ਨਹੀਂ ਹੋ ਰਹੀ। ਸਿਡਨੀ ਦੇ ਉੱਤਰ-ਪੱਛਮੀ ਖੇਤਰ ਵੱਲ ਅੱਗ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਤੇ ਫਾਇਰ ਫਾਈਟਰਜ਼ 6000 ਘਰਾਂ ਨੂੰ ਸੁਰੱਖਿਅਤ ਰੱਖਣ ਲਈ ਕੋਸ਼ਿਸ਼ਾਂ ‘ਚ ਜੁਟੇ ਹਨ। ਲੋਕਾਂ […]
By G-Kamboj on
FEATURED NEWS, News

ਪੈਰਿਸ- ਦੁਨੀਆ ਭਰ ਵਿਚ ਸਾਲ 2019 ਵਿਚ 49 ਪੱਤਕਾਰਾਂ ਦੀ ਮੌਤ ਹੋ ਗਈ, ਇਹ ਅੰਕੜਾ ਪਿਛਲੇ 16 ਸਾਲਾਂ ਵਿਚ ਸਭ ਤੋਂ ਜ਼ਿਆਦਾ ਹੈ ਪਰ ਲੋਕਤੰਤਰੀ ਦੇਸ਼ਾਂ ਵਿਚ ਪੱਤਰਕਾਰਾਂ ਦੀ ਹੱਤਿਆ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਪੈਰਿਸ ਸਥਿਤ ਨਿਗਰਾਨੀ ਸੰਗਠਨ ‘ਆਰ.ਐਸ.ਐਫ.’ ਨੇ ਦੱਸਿਆ ਕਿ ਇਹਨਾਂ ਵਿਚ ਜ਼ਿਆਦਾਤਰ ਪੱਤਰਕਾਰ ਯਮਨ, ਸੀਰੀਆ ਤੇ ਅਫਗਾਨਿਸਤਾਨ ਵਿਚ […]
By G-Kamboj on
INDIAN NEWS

ਨਾਭਾ- ਨਾਭਾ ਵਿਖੇ ਪਹੁੰਚੇ ਫ਼ਰੀਦਕੋਟ ਦੇ ਐੱਮ. ਪੀ. ਮੁਹੰਮਦ ਸਦੀਕ ਕਿਸੇ ਦੀ ਜਾਣ-ਪਛਾਣ ਦੇ ਮੁਮਤਾਜ ਨਹੀਂ ਹਨ। ਮੁਹੰਮਦ ਸਦੀਕ ਭਾਵੇਂ ਮੈਂਬਰ ਪਾਰਲੀਮੈਂਟ ਹਨ ਪਰ ਉਨ੍ਹਾਂ ਨੇ ਆਪਣਾ ਵਿਰਸਾ ਨਹੀਂ ਛੱਡਿਆ। ਉਨ੍ਹਾਂ ਨੇ ਨਾਭਾ ਵਿਖੇ ਇਕ ਵਿਆਹ ’ਚ ਅਖਾੜਾ ਲਗਾਇਆ।ਉਨ੍ਹਾਂ ਵਲੋਂ ਦਾਅਵਾ ਕੀਤਾ ਗਿਆ ਕਿ ਉਹ ਆਪਣੀ ਸਾਫ਼-ਸੁਥਰੀ ਲੋਕ-ਗਾਇਕੀ ਕਰ ਕੇ ਹੀ ਆਪਣੇ ਘਰ ਦਾ ਗੁਜ਼ਾਰਾ […]
By G-Kamboj on
COMMUNITY, FEATURED NEWS, News

ਬਠਿੰਡਾ- ਬਠਿੰਡਾ ਦੇ ਭਗਤਾ ਭਾਈਕਾ ਦੇ ਰਹਿਣ ਵਾਲੇ ਨੌਜਵਾਨ ਅਧਿਆਪਕ ਮਨਕਿਰਤ ਸਿੰਘ ਨੇ ਸੋਨੇ ਦੀ ਸਿਆਹੀ ਨਾਲ ਪੁਰਾਤਨ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣ ਦਾ ਸੰਕਲਪ ਲਿਆ ਹੈ। ਮਨਕਿਰਤ ਪੁਰਾਣੇ ਸਮੇਂ ਵਿਚ ਲੜੀਵਾਰ ਤਰੀਕੇ ਨਾਲ ਗੁਰਬਾਣੀ ਲਿੱਖ ਰਹੇ ਹਨ ਅਤੇ ਰੋਜ਼ਾਨਾ 6 ਘੰਟੇ ਵਿਚ ਦੋ ਅੰਗ (ਪੰਨੇ) ਲਿੱਖਦੇ ਹਨ। ਇਸ ਲਈ ਮਨਕਿਰਤ ਸਿੰਘ ਨੇ […]