By G-Kamboj on
FEATURED NEWS, News

ਟੋਰਾਂਟੋ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦੀ ਸਕੱਤਰਾਂ ਦੀ ਨਵੀਂ ਟੀਮ ਦਾ ਐਲਾਨ ਕੀਤਾ। ਉਹਨਾਂ ਦੀ ਟੀਮ ਵਿਚ ਬਰੈਮਪਟਨ ਪੱਛਮੀ ਤੋਂ ਦੂਜੀ ਵਾਰ ਐੱਮ.ਪੀ. ਬਣਨ ਵਾਲੀ ਪੰਜਾਬੀ ਮੂਲ ਦੀ ਕਮਲ ਖਹਿਰਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਟਰੂਡੋ ਨੇ ਉਹਨਾਂ ਨੂੰ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੀ ਸੰਸਦੀ ਸਕੱਤਰ ਨਿਯੁਕਤ ਕੀਤਾ ਹੈ। ਇਸ ਸਬੰਧੀ ਕਮਲ […]
By G-Kamboj on
FEATURED NEWS, News

ਨਵੀਂ ਦਿੱਲੀ : ਗੈਰ-ਭਾਜਪਾ ਸੂਬਿਆਂ ਵਿਚ ਨਾਗਰਿਕਤਾ ਬਿੱਲ ਦਾ ਵਿਰੋਧ ਲਗਾਤਾਰ ਜਾਰੀ ਹੈ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਾਨ ਨੇ ਵੀਰਵਾਰ ਨੂੰ ਕਿਹਾ ਰਿ ਸੰਸਦ ਵਿਚ ਪਾਸ ਹੋਇਆ ਨਾਗਰਿਕਤਾ ਸੋਧ ਬਿੱਲ ਸੂਬੇ ਵਿਚ ਲਾਗੂ ਨਹੀਂ ਕੀਤਾ ਜਾਵੇਗਾ। ਉੱਥੇ ਹੀ ਉੱਤਰੀ ਕੇਰਲ ਵਿਚ ਇਕ ਸਥਾਨਕ ਕਾਲਜ ਦੇ ਸੈਂਕੜੇ ਵਿਦਿਆਰਥੀਆਂ ਨੇ ਇਕ ਮਾਰਚ ਕੱਢਿਆ ਅਤੇ ਕੇਂਦਰੀ ਗ੍ਰਹਿ […]
By G-Kamboj on
FEATURED NEWS, News

ਵਿਦੇਸ਼ ਮੰਤਰਾਲੇ ਨੇ ਦਿੱਤੀ ਸਫਾਈ ਨਵੀਂ ਦਿੱਲੀ : ਭਾਰਤੀ ਪਾਸਪੋਰਟ ’ਤੇ ਕਮਲ ਦੇ ਨਿਸ਼ਾਨ ਨੂੰ ਲੈ ਕੇ ਵਿਰੋਧੀਆਂ ਨੇ ਕੇਂਦਰ ਸਰਕਾਰ ਨੂੰ ਸੰਸਦ ਵਿਚ ਘੇਰਿਆ ਹੈ। ਉੱਥੇ ਹੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਸ ‘ਤੇ ਜਵਾਬ ਦਿੱਤਾ ਕਿ ਅਜਿਹਾ ਸੁਰੱਖਿਆ ਨੂੰ ਮਜ਼ਬੂਤ ਕਰਨ ਲ਼ਈ ਕੀਤਾ ਗਿਆ ਹੈ ਅਤੇ ਵਾਰੀ-ਵਾਰੀ ਦੇਸ਼ ਦੇ ਹੋਰ ਪ੍ਰਤੀਕ ਚਿੰਨ੍ਹਾਂ ਦੀ […]
By G-Kamboj on
SPORTS NEWS

ਨਵੀਂ ਦਿੱਲੀ : ਭਾਰਤੀ ਜੂਨੀਅਰ ਹਾਕੀ ਟੀਮ ਨੇ ਐਤਵਾਰ ਨੂੰ ਕੈਨਬਰਾ ਵਿਚ ਆਸਟ੍ਰੇਲੀਆ ਖਿਲਾਫ਼ 1-2 ਨਾਲ ਟੂਰਨਾਮੈਂਟ ਦੀ ਪਹਿਲੀ ਹਾਰ ਦੇ ਬਾਵਜੂਦ ਵੀ ਅੰਕ ਸੂਚੀ ਵਿਚ ਟਾਪ ‘ਤੇ ਰਹਿੰਦੇ ਹੋਏ ਤਿੰਨ ਦੇਸ਼ਾਂ ਦਾ ਹਾਕੀ ਟੂਰਨਾਮੈਂਟ ਜਿੱਤ ਲਿਆ ਹੈ। ਭਾਰਤ ਨੇ ਚਾਰ ਮੈਚਾਂ ਵਿਚ ਸੱਤ ਅੰਕ ਹਾਸਲ ਕੀਤੇ। ਆਸਟ੍ਰੇਲੀਆ ਦੇ ਵੀ ਚਾਰੇ ਮੈਚਾਂ ਵਿਚ ਸੱਤ ਹੀ […]
By G-Kamboj on
FEATURED NEWS, News

ਸ੍ਰੀ ਜਗਨਨਾਥ ਪੁਰੀ (ਉੜੀਸਾ): ਉੜੀਸਾ ਦੇ ਸ੍ਰੀ ਜਗਨਨਾਥ ਪੁਰੀ ਵਿਚ ਬਾਬੇ ਨਾਨਕ ਨਾਲ ਸਬੰਧਤ ਇਤਿਹਾਸਕ ਮੰਗੂ ਮੱਠ ਦਾ ਵਪਾਰਕ ਹਿੱਸਾ ਢਾਹੇ ਜਾਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਸਿੱਖਾਂ ਨੂੰ ਵਾਰ-ਵਾਰ ਪੂਰਾ ਭਰੋਸਾ ਦੇ ਰਿਹਾ ਹੈ ਕਿ ਮੰਗੂ ਮੱਠ ਦਾ ‘ਪੂਜਾ ਸਥਲੀ’ ਹਿੱਸਾ ਮੂਲ ਰੂਪ ਵਿਚ ਜਿਉਂ ਦਾ ਤਿਉਂ ਬਰਕਰਾਰ ਰੱਖਿਆ ਜਾਵੇਗਾ ਪਰ […]