By G-Kamboj on
FEATURED NEWS, INDIAN NEWS, News

ਚੰਡੀਗੜ੍ਹ : 70 ਸਾਲ ਪਹਿਲਾਂ 1948 ਵਿਚ ਯੂ.ਐਨ.ਓ. ਵਲੋਂ 10 ਦਸੰਬਰ ਦਾ ਦਿਨ ਬਤੌਰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਉਣ ਮੌਕੇ ਅੱਜ ਇਕ ਮਹੱਤਵਪੂਰਣ ਸੈਮੀਨਾਰ ਵਿਚ ਬੁਲਾਰਿਆਂ ਨੇ ਪੰਜਾਬ ਭਾਰਤ ਅਤੇ ਹੋਰ ਮੁਲਕਾਂ ਵਿਚ ਸਿੱਖ ਕੌਮ ਨਾਲ ਹੋ ਰਿਹਾ ਧੱਕਾ ਅਤੇ ਬੇਇਨਸਾਫ਼ੀ ਦਾ ਮੁੱਦਾ ਭਾਰੂ ਰਿਹਾ। ਕਾਨੂੰਨਦਾਨਾਂ, ਇਤਿਹਾਸਕਾਰਾਂ, ਵਿਦਵਾਨਾਂ, ਯੂਨੀਵਰਸਟੀ ਪ੍ਰੋਫ਼ੈਸਰਾਂ ਤੇ ਹੋਰ ਸਿੱਖ ਬੁੱਧੀਜੀਵੀਆਂ ਨੇ […]
By G-Kamboj on
COMMUNITY, INDIAN NEWS

ਧਾਰੀਵਾਲ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੁੱਖ ਉਦੇਸ਼ ਹੈ ਕਿ ਸਿੱਖ ਧਰਮ ਦੇ ਸਿਧਾਂਤਾਂ ਅਤੇ ਗੁਰਬਾਣੀ ਦਾ ਪ੍ਰਚਾਰ ਕਰੇ ਨਾ ਕਿ ਰਾਜਨੀਤਕ ਪਾਰਟੀਆਂ ਦੀ ਕਠਪੁਤਲੀ ਬਣ ਕੇ ਸਿੱਖੀ ਸਿਧਾਂਤਾਂ ਦਾ ਘਾਣ ਹੁੰਦਿਆਂ ਵੇਖ ਕੇ ਅੱਖ ਬੰਦ ਕਰ ਕੇ ਬੈਠ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ […]
By G-Kamboj on
FEATURED NEWS, News, World

ਨਵੀਂ ਦਿੱਲੀ- ਲਸਣ ਸਿਰਫ਼ ਖਾਣਾ ਬਣਾਉਣ ਲਈ ਹੀ ਨਹੀਂ ਸਗੋਂ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਲਈ ਵਰਤਿਆ ਜਾਂਦਾ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਲਸਣ ਦੀ ਵਰਤੋਂ ਕਰਨ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ। ਵੈਸੇ ਤਾਂ, ਲਸਣ ਦੇ ਬਹੁਤ ਸਾਰੇ ਲਾਭ ਹਨ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਲਸਣ ਖਾਣਾ ਜ਼ਿਆਦਾ ਬੀ […]
By G-Kamboj on
FEATURED NEWS, News

ਕੋਲਕਾਤਾ : ਨੋਬਲ ਪੁਰਸਕਾਰ ਪ੍ਰਾਪਤ ਕਰਨ ਲਈ ਸਵਿਡਨ ਦੇ ਸਟਾਕਹੋਮ ਕਾਨਸਰਟ ਹਾਲ ਪਹੁੰਚੇ ਭਾਰਤੀ ਮੂਲ ਦੇ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ ਭਾਰਤੀ ਪਹਿਰਾਵੇ ਵਿਚ ਨਜ਼ਰ ਆਏ। ਉਹਨਾਂ ਨੇ ਬੰਦਗਲਾ ਕੁੜਤਾ ਅਤੇ ਧੋਤੀ ਪਾ ਕੇ ਨੋਬਲ ਪੁਰਸਕਾਰ ਹਾਸਲ ਕੀਤਾ। ਜਦਕਿ ਈਸਟਰ ਡੂਫਲੋ ਜਿਨ੍ਹਾਂ ਨੂੰ ਸੰਯੁਕਤ ਤੌਰ ‘ਤੇ ਅਭਿਜੀਤ ਬੈਨਰਜੀ ਨਾਲ ਅਰਥ-ਸ਼ਾਸਤਰ ਦਾ ਪੁਰਸਕਾਰ ਮਿਲਿਆ ਉਹ ਨੀਲੇ ਰੰਗ […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ : ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਵਿਰੁਧ ਚਲਦੇ ਸਾਰੇ ਕੇਸਾਂ ਦਾ ਫ਼ੈਸਲਾ ਆ ਗਿਆ ਹੈ।ਆਖ਼ਰੀ ਤੇ 37ਵੇਂ ਘੰਟਾ ਘਰ ਬੰਬ ਧਮਾਕਾ ਕੇਸ ਵਿਚੋਂ ਵੀ ਉਹ ਬਰੀ ਹੋ ਗਿਆ ਹੈ। ਕੁਲ 37 ਕੇਸਾਂ ਵਿਚੋਂ ਉਸ ਨੂੰ ਛੇ ਵਿਚ ਸਜ਼ਾ ਹੋਈ ਸੀ ਜਿਨ੍ਹਾਂ […]