By G-Kamboj on
FEATURED NEWS, News

ਯੂਐਸਸੀਆਈਆਰਐਫ਼ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਬਿੱਲ ਦਾ ਲੋਕਸਭਾ ਵਿਚ ਪਾਸ ਹੋਣਾ ਬੇਹੱਦ ਚਿੰਤਾਜਨਕ ਨਵੀਂ ਦਿੱਲੀ : ਅੰਤਰਰਾਸ਼ਟਰੀ ਧਾਰਮਕ ਸੁਤੰਤਰਤਾ ‘ਤੇ ਸੰਘੀ ਅਮਰੀਕੀ ਕਮਿਸ਼ਨ (ਯੂਐਸਸੀਆਈਆਰਐਫ਼) ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ‘ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖਤਰਨਾਕ ਕਦਮ ਹੈ’ ਅਤੇ ਜੇਕਰ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ […]
By G-Kamboj on
FEATURED NEWS, News

ਨਾਗਰਿਕਤਾ ਬਿੱਲ ‘ਤੇ ਘਮਸਾਨ, ਅਸਮ ਬੰਦ! ਅਸਮ : ਲੋਕ ਸਭਾ ਵਿਚ ਨਾਗਰਿਕਤਾ ਸੋਧ ਬਿੱਲ ਪਾਸ ਹੋ ਗਿਆ ਹੈ। ਇਸ ਬਿੱਲ ਦਾ ਵਿਰੋਧ ਅਸਮ ਵਿਚ ਜਾਰੀ ਹੈ। ਨਾਰਥ ਈਸਟ ਸਟੂਡੇਂਟਸ ਆਰਗੇਨਾਇਜ਼ੇਸ਼ਨ ਅਤੇ ਆਲ ਅਸਮ ਸਟੂਡੇਂਟਸ ਯੂਨੀਅਨ ਨੇ ਅੱਜ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ 12 ਘੰਟੇ ਬੰਦ ਬੁਲਾਇਆ ਹੈ। ਐਨਈਐਸਓ ਨੂੰ ਕਈ ਸੰਗਠਨਾਂ ਅਤੇ […]
By G-Kamboj on
ENTERTAINMENT, FEATURED NEWS, News, Punjabi Movies

ਜਲੰਧਰ, 10 ਦਸੰਬਰ- ਫ਼ਿਲਮੀ ਹਸਤੀਆਂ ਦੇ ਘਰ ਅੱਜ ਖ਼ੁਸ਼ੀਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪਹਿਲਾਂ ਖ਼ਬਰ ਆਈ ਸੀ ਕਿ ਕਪਿਲ ਸ਼ਰਮਾ ਦੇ ਘਰ ਇਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਹੁਣ ਖ਼ਬਰ ਆਈ ਹੈ ਕਿ ਪੰਜਾਬੀ ਗਾਇਕ ਅਤੇ ਅਭਿਨੇਤਾ ਗਿੱਪੀ ਗਰੇਵਾਲ ਦੇ ਘਰ ਤੀਸਰੇ ਬੇਟੇ ਨੇ ਜਨਮ ਲਿਆ ਹੈ ਜਿਸ ਦਾ ਨਾਂਅ ਗੁਰਬਾਜ਼ ਗਰੇਵਾਲ ਰੱਖਿਆ […]
By G-Kamboj on
FEATURED NEWS, News

ਨਵੀਂ ਦਿੱਲੀ: ਜੇਕਰ ਤੁਹਾਡੇ ਕੋਲ ਭਾਰਤੀ ਸਟੇਟ ਬੈਂਕ ਦਾ ਏਟੀਐਮ ਕਾਰਡ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। 31 ਦਸੰਬਰ ਤੋਂ ਬਾਅਦ ਭਾਰਤੀ ਸਟੇਟ ਬੈਂਕ ਅਪਣੇ ਮੈਗਨੇਟਿਕ ਸਟ੍ਰਾਈਪ ਏਟੀਐਮ ਕਾਰਡ ਨੂੰ ਬੰਦ ਕਰਨ ਜਾ ਰਿਹਾ ਹੈ। ਇਹ ਕਾਰਡ ਤੁਹਾਡੇ ਕਿਸੇ ਵੀ ਕੰਮ ਦਾ ਨਹੀਂ ਰਹੇਗਾ। ਬੈਂਕ ਨੇ ਅਪਣੇ ਟਵਿਟਰ ਹੈਂਡਲ ‘ਤੇ ਇਕ ਟਵੀਟ […]
By G-Kamboj on
INDIAN NEWS

ਕਪੂਰਥਲਾ -ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਅਮਰੀਕਾ ਦੇ ਕੈਂਪਾਂ ‘ਚ ਕੈਦ ਸਾਰੇ ਭਾਰਤੀਆਂ ਨੂੰ ਰਾਜਨੀਤਕ ਸ਼ਰਨ ਨਾ ਦੇਣ ਦੇ ਐਲਾਨ ਦੇ ਬਾਅਦ ਹੁਣ ਇਕ ਵਾਰ ਫਿਰ ਤੋਂ ਵੱਡੀ ਗਿਣਤੀ ‘ਚ ਭਾਰਤੀਆਂ ਨੂੰ ਅਮਰੀਕੀ ਕੈਂਪਾਂ ਤੋਂ ਫੜ ਕੇ ਵਾਪਸ ਭਾਰਤ ਭੇਜਿਆ ਗਿਆ ਹੈ। ਜਿਨ੍ਹਾਂ ‘ਚ ਕਾਫੀ ਗਿਣਤੀ ‘ਚ ਜ਼ਿਲਾ ਕਪੂਰਥਲਾ ਨਾਲ […]