By G-Kamboj on
SPORTS NEWS

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ‘ਪੀਪਲ ਫਾਰ ਦਿ ਐਥਿਕਲ ਟ੍ਰੀਟਮੈਂਟ ਆਫ ਐਨੀਮਲਜ਼’ (ਪੇਟਾ) ਨੇ ‘ਸਾਲ 2019 ਦੀ ਸਰਵਸ੍ਰੇਸ਼ਠ ਸ਼ਖਸੀਅਤ’ ਚੁਣਿਆ ਹੈ। ਪੇਟਾ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਕੋਹਲੀ ਨੇ ਜਾਨਵਰਾਂ ਦੇ ਨਾਲ ਬਿਹਤਰ ਵਰਤਾਓ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ। ਉਸ ਨੇ ਆਮੇਰ ਕਿਲੇ ਲਈ ਇਸਤੇਮਾਲ ਕੀਤੇ ਜਾਣ ਵਾਲੇ ਹਾਥੀ ਮਾਲਤੀ […]
By G-Kamboj on
COMMUNITY, INDIAN NEWS

ਫਤਿਹਗੜ੍ਹ ਸਾਹਿਬ : ਇਕ ਸਿੱਖ ਲੜਕੀ ਨੂੰ ਕ੍ਰਿਪਾਨ ਅਤੇ ਕੜਾ ਪਾਇਆ ਹੋਣ ਕਾਰਨ ਇਮਤਿਹਾਨ ਵਿਚ ਨਾ ਬੈਠਣ ਦੇਣ ਦੀ ਘਟਨਾ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਿੰਦਾ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਸਿੱਖਾਂ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਅਤਿਨਿੰਦਣਯੋਗ ਹਨ, ਇਸ ਲਈ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਤੌਰ ‘ਤੇ […]
By G-Kamboj on
FEATURED NEWS, News

ਨਿਊ ਜਰਸੀ : ਅਮਰੀਕਾ ਦੇ ਨਿਊ ਜਰਸੀ ਵਿੱਚ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ। ਇੱਥੇ ਕਰਿਆਨੇ ਦੀ ਦੁਕਾਨ ਤੇ ਪਾਥੀਆਂ ਵਿਕ ਰਹੀਆਂ ਹਨ। ਇਨ੍ਹਾਂ ਦੀ ਬਕਾਇਦਾ ਪੈਕਿੰਗ ਕੀਤੀ ਗਈ ਹੈ। ਜਿਸ ਦੀ ਕੀਮਤ 215 ਰੁਪਏ ਹੈ। ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਹਰ ਕੋਈ ਇਸ ਖਬਰ ਨੂੰ ਬੜੀ ਹੈਰਾਨੀ ਨਾਲ ਦੇਖ ਰਿਹਾ […]
By G-Kamboj on
FEATURED NEWS, News

ਨਵੀਂ ਦਿੱਲੀ: ਭਾਰਤੀ ਅਰਥਵਿਵਸਥਾ ਵਿਚ ਤਿਮਹੀ ਦਰ ਤਿਮਾਹੀ ਸੁਸਤੀ ਆਉਂਦੀ ਜਾ ਰਹੀ ਹੈ ਅਜਿਹੇ ‘ਚ ਨੌਕਰੀਆਂ ਦੀ ਸੰਭਾਵਨਾਵਾਂ ਵੀ ਦਿਖਣੀਆਂ ਬੰਦ ਹੁੰਦੀਆਂ ਜਾ ਰਹੀਆਂ ਹਨ। ਲਾਗਤ ਬਚਾਉਣ ਦ ਲਈ ਕੰਪਨੀਆਂ ਸੀਨੀਅਰ ਅਤੇ ਮੱਧਮ ਵਰਗ ਦੇ ਕਰਮਚਾਰੀਆਂ ਨੂੰ ਕੱਢ ਰਹੀਆਂ ਹਨ ਤੇ ਜ਼ਿਆਦਾ ਤੋਂ ਜ਼ਿਆਦਾ ਫਰੈਸ਼ਰਜ਼ ਨੂੰ ਨੌਕਰੀਆਂ ਦੇ ਰਹੀਆਂ ਹਨ। ਸਾਲ ਤੋਂ ਹੁਣ ਤੱਕ ਮੈਨੂਫੈਕਚਰਿੰਗ […]
By G-Kamboj on
FEATURED NEWS, News

ਨਵੀਂ ਦਿੱਲੀ : ਇਨਕਮ ਵਿਭਾਗ ਨੇ ਫਿਲਮ ਨਿਰਮਾਤਾ ਸੁਰੇਸ਼ ਬਾਬੂ ਦੇ ਹੈਦਰਾਬਾਦ ਸਥਿਤ ਟਿਕਾਣਿਆਂ ਉੱਤੇ ਛਾਪਾ ਮਾਰਿਆ ਹੈ। ਆਈਟੀ ਨੇ ਸੁਰੇਸ਼ ਬਾਬੂ ਦੇ ਰਾਮਾ ਨਾਇਡੂ ਸਟੂਡੀਓ ਉੱਤੇ ਵੀ ਛਾਪੇਮਾਰੀ ਕੀਤੀ ਹੈ। ਇਨਕਮ ਵਿਭਾਗ ਨੇ ਤੇਲਗੁ ਫਿਲਮ ਉਦਯੋਗ ਨਾਲ ਜੁੜੇ ਵਿੱਤੀ ਫਰਮਾਂ ਉੱਤੇ ਵੀ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਬੁੱਧਵਾਰ ਸਵੇਰੇ ਹੋਈ। ਸੁਰੇਸ਼ ਬਾਬੂ ਅਦਾਕਾਰ ਵੇਂਕਟੇਸ਼ […]