By G-Kamboj on
FEATURED NEWS, INDIAN NEWS, News

ਲੁਧਿਆਣਾ : ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਦਾ ਜ਼ਿੰਮਾ ਹੌਲੀ-ਹੌਲੀ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਸੌਂਪਿਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਲੁਧਿਆਣਾ ਤੋਂ ਕੀਤੀ ਗਈ ਹੈ। ਸੀ. ਆਰ. ਪੀ. ਐੱਫ. ਦੇ ਜਵਾਨ 27 ਨਵੰਬਰ ਨੂੰ ਲੁਧਿਆਣਾ ਦੀ ਸੈਂਟਰਲ ਜੇਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣਗੇ। 26 ਨਵੰਬਰ ਨੂੰ 79 ਸੀ. ਆਰ. ਪੀ. ਐੱਫ. […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ- ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫ਼ੀ ਫੈਲ ਰਹੀ ਹੈ, ਜਿਸ ਵਿਚ ਇਕ ਵਿਅਕਤੀ ਵੱਖ-ਵੱਖ ਤਰ੍ਹਾਂ ਦੇ ਜਾਨਵਰਾਂ ਤੇ ਪੰਛੀਆਂ ਦੀਆਂ ਆਵਾਜ਼ਾਂ ਕੱਢਦਾ ਦਿਖਾਈ ਦੇ ਰਿਹਾ ਹੈ। ਤੁਸੀਂ ਸੋਚਦੇ ਹੋਵੋਗੇ ਕਿ ਜਾਨਵਰਾਂ ਤੇ ਪੰਛੀਆਂ ਦੀਆਂ ਆਵਾਜ਼ਾਂ ਤਾਂ ਕਈ ਲੋਕ ਕੱਢ ਲੈਂਦੇ ਹਨ ਫਿਰ ਇਸ ਵਿਚ ਖ਼ਾਸ ਕੀ ਹੈ। ਦਰਅਸਲ ਇਹ ਸਖ਼ਸ਼ ਪੰਛੀਆਂ ਜਾਨਵਰਾਂ ਦੀਆਂ ਹੁਬਹੂ […]
By G-Kamboj on
FEATURED NEWS, News

ਚੰਡੀਗੜ੍ਹ : ਬਾਲੀਵੁੱਡ ਦੇ ਮਿਸਟਰ ਆਮਿਰ ਖਾਨ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੇ ਹਨ। ਆਮਿਰ ਖਾਨ ਦੀ ਫ਼ਿਲਮ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਇਸ ਸ਼ੂਟਿੰਗ ਦੀ ਇਕ ਸਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਆਮਿਰ ਖਾਨ ਦੀ ਲੁੱਕ ਪੂਰੀ ਤਰ੍ਹਾਂ […]
By G-Kamboj on
AUSTRALIAN NEWS

ਮੈਲਬਰਨ – ਆਸਟ੍ਰੇਲੀਆ ‘ਚ ਇਕ 23 ਸਾਲਾ ਮਹਿਲਾ ਨੇ ਗਰਭਪਤੀ ਹੋਣ ਦੇ ਬਾਵਜੂਦ ਉਥੇ ਫੈਲੀ ਅੱਗ ਨਾਲ ਲੱੜ੍ਹਣ ਲਈ ਫਾਇਰ ਫਾਇਟਰ ਦੇ ਤੌਰ ‘ਤੇ ਹਿੱਸਾ ਲਿਆ ਹੈ। ਉਹ ਆਪਣੇ ਫੈਸਲੇ ਦਾ ਖੁਲ੍ਹ ਕੇ ਬਚਾਅ ਵੀ ਕਰ ਰਹੀ ਹੈ। ਕੈਟ ਰਾਬਿਨਸਨ ਵਿਲੀਅਮਸ ਇਸ ਸਮੇਂ 14 ਹਫਤੇ ਦੀ ਗਰਭਵਤੀ ਮਹਿਲਾ ਹੈ ਪਰ ਫਾਇਰ ਫਾਇਟਰ ਵਾਲੰਟੀਅਰ ਦੀ ਭੂਮਿਕਾ […]
By G-Kamboj on
AUSTRALIAN NEWS

ਸਿਡਨੀ – ਆਸਟਰੇਲੀਆ ਦੀ ਸੰਸਦੀ ਖੁਫੀਆ ਕਮੇਟੀ ਦੇ ਮੁਖੀ ਦੇ ਪ੍ਰਸਤਾਵਿਤ ਬੀਜਿੰਗ ਦੌਰੇ ਨੂੰ ਚੀਨ ਦੀ ਸਰਕਾਰ ਨੇ ਇਜਾਜ਼ਤ ਦੇਣ ਤੋਂ ਮਨਾਂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਬਾਰੇ ਦਿੱਤੇ ਗਏ ਉਨ੍ਹਾਂ ਦੇ ਬਿਆਨ ਤੋਂ ਨਾਰਾਜ਼ ਹੋ ਕੇ ਚੀਨ ਨੇ ਇਹ ਕਦਮ ਚੁੱਕਿਆ ਹੈ। ਇਹ ਜਾਣਕਾਰੀ ਖੁਦ ਖੁਫੀਆ ਕਮੇਟੀ ਦੇ […]