By G-Kamboj on
COMMUNITY, FEATURED NEWS, News

ਨਵੀਂ ਦਿੱਲੀ: ਬ੍ਰਿਟੇਨ ਦੇ ਰਾਜਕੁਮਾਰ ਪ੍ਰਿੰਸ ਚਾਰਲਸ ਤਿੰਨ ਦਿਨ ਦੇ ਦੌਰੇ ‘ਤੇ ਭਾਰਤ ਆਏ ਹਨ। ਭਾਰਤ ਅਤੇ ਬ੍ਰਿਟੇਨ ਵਿਚ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਦੇਣ ਦੇ ਇਰਾਦੇ ਨਾਲ ਭਾਰਤ ਆਏ ਪ੍ਰਿੰਸ ਨੇ ਅਪਣੀ ਯਾਤਰਾ ਦੇ ਪਹਿਲੇ ਦਿਨ ਬੁੱਧਵਾਰ ਨੂੰ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ। ਉਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ : ਨਵਜੋਤ ਸਿੱਧੂ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਨਾਲ-ਨਾਲ ਸਰਕਾਰੀ ਘਰ ਖਾਲੀ ਕੀਤੇ ਕਾਫ਼ੀ ਸਮਾਂ ਹੋ ਗਿਆ ਲੇਕਿਨ ਹੁਣੇ ਤੱਕ ਪੰਜਾਬ ਵਿਧਾਨ ਸਭਾ ਦੀ ਵੈਬਸਾਈਟ ਨੂੰ ਅਪਡੇਟ ਨਹੀਂ ਕੀਤਾ ਗਿਆ ਹੈ। ਸਿੱਧੂ ਹੁਣ ਵੀ ਕੈਪਟਨ ਅਮਰਿੰਦਰ ਸਿੰਘ ਦੇ ਬਿਜਲੀ ਮੰਤਰੀ ਹਨ। ਪੰਜਾਬ ਵਿਧਾਨ ਸਭਾ ਦੀ ਵੈਬਸਾਈਟ ਹੁਣ ਵੀ ਉਨ੍ਹਾਂ ਨੂੰ ਬਿਜਲੀ […]
By G-Kamboj on
FEATURED NEWS, News

ਨਵੀਂ ਦਿੱਲੀ : ਰਾਸ਼ਟਰੀ ਕਾਮਧੇਨੁ ਕਮਿਸ਼ਨ ਨੇ ਗਾਵਾਂ ਲਈ ਪ੍ਰਸਤਾਵ ਦਿੱਤਾ ਹੈ ਕਿ ਕੇਂਦਰ ਅਤੇ ਸੂਬਿਆਂ ਨੂੰ ਖ਼ਾਸ ਤੌਰ ‘ਤੇ ‘ਗਾਂ ਹੋਸਟਲ ਲਈ ਹਰ ਸ਼ਹਿਰ ਵਿਚ 10-15 ਥਾਵਾਂ ਜਾਰੀ ਕਰੇ। ਇਹ ਥਾਂ ਖ਼ਾਸ ਤੌਰ ‘ਤੇ ਉਹਨਾਂ ਲੋਕਾਂ ਲਈ ਜਾਰੀ ਕੀਤੀ ਜਾਣੀ ਚਾਹੀਦੀ ਹੈ ਜੋ ਸਿਰਫ਼ ਦੁੱਧ ਦੀ ਖਪਤ ਵਿਚ ਰੂਚੀ ਰੱਖਦੇ ਹਨ।ਕਮਿਸ਼ਨ ਦੇ ਪ੍ਰਧਾਨ ਵੱਲਬਭਾਈ […]
By G-Kamboj on
FEATURED NEWS, INDIAN NEWS, News

ਸੁਲਤਾਨਪੁਰ ਲੋਧੀ : ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ‘ਚ ਮੰਗਲਵਾਰ ਰਾਤ ਨੂੰ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਅਸਮਾਨ ਵਿਚ ਡਰੋਨ ਦੀ ਮਦਦ ਨਾਲ ‘ੴ’ ਦੀ ਤਸਵੀਰ ਬਣਾਈ ਗਈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ। ਇਸ ਸ਼ਾਨਦਾਰ ਨਜ਼ਾਰੇ ਨੂੰ ਦਿਖਾਉਣ ਲਈ ਦਰਜਨਾਂ ਡਰੋਨਾਂ ਦੀ […]
By G-Kamboj on
FEATURED NEWS, News

ਨਿਊਯਾਰਕ: ਅਮਰੀਕਾ ‘ਚ ਸਿੱਖਾਂ ਦੇ ਖਿਲਾਫ ਨਫ਼ਰਤ ਦੋਸ਼ (ਹੇਟ ਕਰਾਇਮ ਜਾਂ ਨਫਰਤ ਭਰੇ ਦੋਸ਼) ਤਿੰਨ ਗੁਣਾ ਤੱਕ ਵਧੇ ਹਨ। ਇਹ ਖੁਲਾਸਾ ਕੇਂਦਰੀ ਜਾਂਚ ਏਜੰਸੀ ਫੇਡਰਲ ਬਿਊਰੋ ਆਫ ਇੰਵੇਸਟਿਗੇਸ਼ਨ (FBI) ਨੇ ਆਪਣੀ ਰਿਪੋਰਟ ‘ਚ ਕੀਤਾ ਹੈ। ਇਸਦੇ ਮੁਤਾਬਕ ਬੀਤੇ ਇੱਕ ਸਾਲ ‘ਚ ਅਮਰੀਕਾ ਵਿੱਚ ਨਫ਼ਰਤ ਦੋਸ਼ ਦਾ ਸੰਖਿਆ ਪਿਛਲੇ 16 ਸਾਲਾਂ ਤੋਂ ਸਭ ਤੋਂ ਉੱਚੇ ਪੱਧਰ […]