ਕਰਜ਼ੇ ਦੀ ਮਾਰ: ਸੈਂਕੜੇ ਕਿਸਾਨ ਭਗੌੜੇ ਕਰਾਰ

ਕਰਜ਼ੇ ਦੀ ਮਾਰ: ਸੈਂਕੜੇ ਕਿਸਾਨ ਭਗੌੜੇ ਕਰਾਰ

ਬਠਿੰਡਾ : ਪੰਜਾਬ ’ਚ ਕਰਜ਼ੇ ਹੇਠ ਦੱਬੇ ਸੈਂਕੜੇ ਕਿਸਾਨ ਭਗੌੜੇ ਐਲਾਨ ਦਿੱਤੇ ਗਏ ਹਨ। ਸਹਿਕਾਰੀ ਬੈਂਕਾਂ ਵੱਲੋਂ ਚੈੱਕ ਬਾਊਂਸ ਨੂੰ ਆਧਾਰ ਬਣਾ ਕੇ ਅਦਾਲਤੀ ਕੇਸ ਕੀਤੇ ਗਏ ਜਿਨ੍ਹਾਂ ’ਚ ਕਿਸਾਨ ਭਗੌੜਾ ਕਰਾਰ ਦਿੱਤੇ ਜਾ ਰਹੇ ਹਨ। ਪ੍ਰਾਈਵੇਟ ਤੇ ਕੌਮੀ ਬੈਂਕ ਇਸ ਮਾਮਲੇ ’ਚ ਸਭ ਤੋਂ ਅੱਗੇ ਹਨ। ਇਕੱਲੇ ਮਾਲਵਾ ਖਿੱਤੇ ’ਚ ਇਨ੍ਹਾਂ ਸਾਰੇ ਬੈਂਕਾਂ ਵੱਲੋਂ ਡੇਢ […]

ਆਸਟਰੇਲਿਆਈ ਸੰਸਦ ’ਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼

ਆਸਟਰੇਲਿਆਈ ਸੰਸਦ ’ਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼

ਮੈਲਬਰਨ : ਆਸਟਰੇਲੀਅਨ ਸੰਸਦ ਵਿਚ ਕੌਮੀ ਸੰਸਥਾ ‘ਆਸਟਰੇਲੀਅਨ ਸਿੱਖ ਕੌਂਸਲ’ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਸਮਾਗਮ ਦੌਰਾਨ ਅੱਜ ਪਹਿਲੀ ਵਾਰ ਆਸਟਰੇਲੀਅਨ ਸੰਸਦ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਰਵਾਇਤੀ ਸਾਜ਼ਾਂ ਨਾਲ ਕੀਰਤਨ ਹੋਇਆ। ਪਹਿਲੀ ਵਾਰ ਸਿੱਖਾਂ ਨੂੰ ਕਿਰਪਾਨ ਸਮੇਤ ਸੰਸਦ ਵਿਚ ਜਾਣ ਦੀ ਪ੍ਰਵਾਨਗੀ ਮਿਲੀ। ਇਸ ਮੌਕੇ […]

ਕਸ਼ਮੀਰ ‘ਚ ਫਲਾਪ ਹੋਣ ਤੋਂ ਬਾਅਦ, ਵਿਰੋਧੀਆਂ ਨੇ ਖੋਲ੍ਹਿਆ ਇਮਰਾਨ ਦੇ ਖਿਲਾਫ਼ ਮੋਰਚਾ

ਕਸ਼ਮੀਰ ‘ਚ ਫਲਾਪ ਹੋਣ ਤੋਂ ਬਾਅਦ, ਵਿਰੋਧੀਆਂ ਨੇ ਖੋਲ੍ਹਿਆ ਇਮਰਾਨ ਦੇ ਖਿਲਾਫ਼ ਮੋਰਚਾ

ਕਰਾਚੀ : ਕਸ਼ਮੀਰ ਮਾਮਲੇ ‘ਚ ਅੰਤਰਰਾਸ਼ਟਰੀ ਦੁਨੀਆਂ ਵਿਚ ਘੋਰ ਨਜ਼ਰਅੰਦਾਜ਼ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੁਣ ਆਪਣੇ ਹੀ ਘਰ ਵਿਚ ਨਿੰਦਾ ਦੇ ਸ਼ਿਕਾਰ ਹੋ ਰਹੇ ਹਨ। ਕਸ਼ਮੀਰ ਵਿਚ ਅਸਫ਼ਲ ਹੋਣ ਤੋਂ ਬਾਅਦ ਪਾਕਿਸਤਾਨ ਵਿਚ ਵਿਰੋਧੀ ਦਲ ਇਮਰਾਨ ਖਾਨ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਘੁੰਝਣ ਦੇਣਾ ਚਾਹੁੰਦੇ। ਇਮਰਾਨ ਸਰਕਾਰ ਉਤੇ ਨਿਸ਼ਾਨਾ ਸਾਧਦੇ ਹੋਏ […]

ਸੰਨੀ ਦਿਓਲ ਨੇ ਬਬੀਤਾ ਫੋਗਾਟ ਤੋਂ ਮੰਗੀ ਮੁਆਫ਼ੀ, ਟਵੀਟ ਹੋਇਆ ਵਾਇਰਲ

ਸੰਨੀ ਦਿਓਲ ਨੇ ਬਬੀਤਾ ਫੋਗਾਟ ਤੋਂ ਮੰਗੀ ਮੁਆਫ਼ੀ, ਟਵੀਟ ਹੋਇਆ ਵਾਇਰਲ

ਨਵੀਂ ਦਿੱਲੀ : ਮਹਾਰਾਸ਼ਟਰ ਅਤੇ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਚੋਣ ਜਿੱਤਣ ਲਈ ਸਾਰੇ ਉਮੀਦਵਾਰਾਂ ਨੇ ਆਪਣੀ ਸਾਰੀ ਤਾਕਤ ਲਗਾ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਹਰਿਆਣਾ ਦੀ ਦਾਦਰੀ ਸੀਟ ਤੋਂ ਬਬੀਤਾ ਫੋਗਾਟ ਵੀ ਚੋਣ ਮੈਦਾਨ ਵਿਚ ਉੱਤਰੀ ਹੈ। ਇਸ ਤੋਂ ਬਾਅਦ ਇਸ ਸੀਟ ਤੋਂ ਮੁਕਾਬਲਾ […]

ਬੰਗਲਾਦੇਸ਼ ‘ਚ ਫੇਸਬੁੱਕ ਪੋਸਟ ਖ਼ਿਲਾਫ਼ ਹਿੰਸਕ ਪ੍ਰਦਰਸ਼ਨ, ਕਈ ਲੋਕ ਜ਼ਖ਼ਮੀ

ਬੰਗਲਾਦੇਸ਼ ‘ਚ ਫੇਸਬੁੱਕ ਪੋਸਟ ਖ਼ਿਲਾਫ਼ ਹਿੰਸਕ ਪ੍ਰਦਰਸ਼ਨ, ਕਈ ਲੋਕ ਜ਼ਖ਼ਮੀ

ਢਾਕਾ: ਬੰਗਲਾਦੇਸ਼ ‘ਚ ਧਾਰਮਿਕ ਭਾਵਨਾਵਾਂ ਭੜਕਾਉਣ ਨਾਲ ਸਬੰਧਤ ਫੇਸਬੁੱਕ ਪੋਸਟ ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਪੁਲਿਸ ਫਾਇਰਿੰਗ ਵਿਚ ਚਾਰ ਲੋਕ ਮਾਰੇ ਗਏ ਹਨ, ਜਦਕਿ 50 ਜ਼ਖ਼ਮੀ ਹੋਏ ਹਨ। ਫੇਸਬੁੱਕ ‘ਤੇ ਪੋਸਟ ਇਕ ਹਿੰਦੂ ਵਿਅਕਤੀ ਨੇ ਕੀਤੀ ਸੀ ਜਦਕਿ ਪ੍ਰਦਰਸ਼ਨਕਾਰੀ ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੋਏ ਮੁਸਲਮਾਨ ਸਨ।ਹਿੰਸਾ ਦੀ ਘਟਨਾ ਢਾਕਾ ਤੋਂ 116 ਕਿਲੋਮੀਟਰ […]