By G-Kamboj on
SPORTS NEWS

ਲਾਹੌਰ : ਪਾਕਿਸਤਾਨੀ ਕ੍ਰਿਕਟ ਟੀਮ ਸ੍ਰੀਲੰਕਾ ਖਿਲਾਫ਼ ਟੀ-20 ਸੀਰੀਜ਼ ਵਿਚ ਕਰਾਰੀ ਹਾਰ ਤੋਂ ਬਾਅਦ ਅਪਣੇ ਹੀ ਦੇਸ਼ ਵਿਚ ਅਲੋਚਕਾਂ ਦੇ ਨਿਸ਼ਾਨੇ ‘ਤੇ ਹੈ। ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕ ਇਸ ਹਾਰ ਲਈ ਹੈੱਡ ਕੋਚ ਮਿਸਬਾਹ ਉਲ ਹਕ ਦੀ ਰੱਖਿਆਤਮਕ ਰਣਨੀਤੀ ਨੂੰ ਜ਼ਿੰਮੇਦਾਰ ਮੰਨ ਰਹੇ ਹਨ ਤਾਂ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਬਤੌਰ ਕਪਤਾਨ ਸਰਫ਼ਰਾਜ਼ ਅਹਿਮਦ ਵੀ ਅਪਣੇ […]
By G-Kamboj on
FEATURED NEWS, News

ਨਵੀਂ ਦਿੱਲੀ : ਰਾਜਧਾਨੀ ਦੀ ਸਿਵਲ ਲਾਈਨਜ਼ ‘ਚ ਦੋ ਅਣਪਛਾਤੇ ਵਿਅਕਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਤੀਜੀ ਦਾ ਪਰਸ ਖੋਹ ਕੇ ਲੈ ਗਏ। ਘਟਨਾ ਉਸ ਵੇਲੇ ਵਾਪਰੀ ਜਦੋਂ ਪ੍ਰਧਾਨ ਮੰਤਰੀ ਦੇ ਭਰਾ ਦੀ ਬੇਟੀ ਦਮਿਅੰਤੀ ਬੇਨ ਮੋਦੀ ਸਿਵਲ ਲਾਈਨਜ਼ ਵਿਖੇ ਸਥਿਤ ਗੁਜਰਾਤ ਸਮਾਜ ਭਵਨ ਦੇ ਬਾਹਰ ਆਟੋ-ਰਿਕਸ਼ਾ ਤੋਂ ਉਪਰ ਰਹੀ ਸੀ।ਦਮਿਅੰਤੀ ਬੇਨ ਮੋਦੀ ਅੰਮ੍ਰਿਤਸਰ ਤੋਂ […]
By G-Kamboj on
FEATURED NEWS, News

ਨਵੀਂ ਦਿੱਲੀ: ਦੋ ਦਿਨ ਦੇ ਭਾਰਤੀ ਦੌਰੇ ‘ਤੇ ਪਹੁੰਚੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਲਈ ਮਮਲਾਪੁਰਮ ਵਿਚ ਮੌਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਸਵੇਰੇ ਮਮਲਾਪੁਰਮ ਬੀਚ ‘ਤੇ ਪਹੁੰਚੇ। ਇੱਥੇ ਸਮੁੰਦਰੀ ਤੱਟ ‘ਤੇ ਪਲਾਸਟਿਕ ਫੈਲੀ ਦੇਖ ਪੀਐਮ ਮੋਦੀ ਨੇ ਇਸ ਨੂੰ ਸਾਫ਼ ਕਰਨ ਦਾ ਬੀੜਾ ਚੁੱਕਿਆ। ਇਸ ਤਰ੍ਹਾਂ ਪੀਐਮ ਮੋਦੀ ਨੇ ਦੇਸ਼ ਵਿਚ ਸਵੱਛਤਾ […]
By G-Kamboj on
FEATURED NEWS, News

ਉਤਰਾਖੰਡ : ਇੰਝ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਯਾਨੀ ਭਾਜਪਾ ਦੇ ਵਿਧਾਇਕ, ਸਾਂਸਦ ਜਾਂ ਹੋਰ ਆਗੂ ਦੇਸ਼ ਵਿਚ ਸ਼ਾਂਤੀ ਨਹੀਂ ਰਹਿਣ ਦੇਣਾ ਚਾਹੁੰਦੇ। ਭਾਜਪਾ ਆਗੂਆਂ ਦਾ ਕੋਈ ਨਾ ਕੋਈ ਵਿਵਾਦਤ ਬਿਆਨ ਸਾਹਮਣੇ ਆਉਂਦਾ ਹੀ ਰਹਿੰਦਾ ਹੈ, ਜਿਸ ਨਾਲ ਦੇਸ਼ ਵਿਚ ਮਾਹੌਲ ਖ਼ਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ। ਹੁਣ ਉਤਰਾਖੰਡ ਦੇ ਰੁਦਰਪੁਰ ਤੋਂ ਭਾਜਪਾ […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ : ਸੂਬੇ ਦੀਆਂ ਵਿੱਤੀ ਔਕੜਾਂ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਦੀਵਾਲੀ ਦੇ ਤੋਹਫ਼ੇ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖੁਲਾਸਾ ਕੀਤਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ (ਡੀ.ਏ.) ਵਿਚ ਇਕ ਨਵੰਬਰ, 2019 ਤੋਂ ਤਿੰਨ ਫ਼ੀ ਸਦੀ […]