ਢਾਡੀ ਜੱਥੇ ਨੇ ਕਵਿਤਾ ਜ਼ਰੀਏ ‘ਕੇ ਐੱਸ ਮੱਖਣ’ ਨੂੰ ਪਾਈਆਂ ਲਾਹਣਤਾਂ

ਢਾਡੀ ਜੱਥੇ ਨੇ ਕਵਿਤਾ ਜ਼ਰੀਏ ‘ਕੇ ਐੱਸ ਮੱਖਣ’ ਨੂੰ ਪਾਈਆਂ ਲਾਹਣਤਾਂ

ਚੰਡੀਗੜ੍ਹ : ਬੀਤੇ ਦਿਨੀਂ ਪੰਜਾਬੀ ਗਾਇਕ ਕੇ ਐੱਸ ਮੱਖਣ ਵਲੋਂ ਲਾਈਵ ਹੋ ਕੇ ਜੋ ਕਕਾਰਾਂ ਨੂੰ ਤਿਆਗਿਆ ਗਿਆ ਹੈ। ਸਿੱਖ ਭਾਈਚਾਰੇ ਵਿੱਚ ਕੇ ਐੱਸ ਮੱਖਣ ਦੀ ਇਸ ਹਰਕਤ ਨੂੰ ਲੈਕੇ ਕਾਫੀ ਗੁੱਸਾ ਹੈ। ਹੁਣ ਕੇ ਐੱਸ ਮੱਖਣ ਨੂੰ ਉਸਦੀ ਇਸ ਲਾਈਵ ਹੋਕੇ ਕੀਤੀ ਹਰਕਤ ਦਾ ਕਵੀਸ਼ਰੀ ਜੱਥਾ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਸਾਥੀਆਂ ਸਮੇਤ ਇੱਕ […]

ਗ੍ਰਿਫ਼ਤਾਰ ਕੀਤਾ ਮੁਲਜ਼ਮ ਚੋਰ ਹੀ ਨਹੀਂ, ਕਾਤਲ ਵੀ ਹੈ!

ਗ੍ਰਿਫ਼ਤਾਰ ਕੀਤਾ ਮੁਲਜ਼ਮ ਚੋਰ ਹੀ ਨਹੀਂ, ਕਾਤਲ ਵੀ ਹੈ!

ਲੁਧਿਆਣਾ : ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਫੋਕਲ ਪੁਆਇੰਟ ਦੇ ਖੇਤਰ ਵਿਚ ਮੋਬਾਈਲ ਫੋਨ ਚੋਰ ਨੂੰ ਗ੍ਰਿਫਤਾਰ ਕੀਤਾ। ਦੱਸ ਦਈਏ ਕਿ ਇਹ ਮੁਲਜ਼ਮ ਸਿਰਫ ਚੋਰ ਹੀ ਨਹੀਂ ਸੀ, ਇਸ ਉੱਤੇ ਪਹਿਲਾਂ ਹੀ ਕਤਲ ਦਾ ਕੇਸ ਵੀ ਦਰਜ ਹੈ। ਜਾਣਕਾਰੀ ਦਿੰਦੇ ਹੋਏ ਏਡੀਸੀਪੀ ਅਜਿੰਦਰ ਸਿੰਘ ਖਹਿਰਾ ਨੇ […]

ਸੰਦੀਪ ਧਾਲੀਵਾਲ ਦੇ ਪਰਿਵਾਰ ਨੂੰ 78 ਰੈਸਟੋਰੈਂਟਾਂ ਦੀ ਕਮਾਈ ਦੇਵੇਗੀ ‘ਪਾਪਾ ਜੌਹਨਸ’

ਸੰਦੀਪ ਧਾਲੀਵਾਲ ਦੇ ਪਰਿਵਾਰ ਨੂੰ 78 ਰੈਸਟੋਰੈਂਟਾਂ ਦੀ ਕਮਾਈ ਦੇਵੇਗੀ ‘ਪਾਪਾ ਜੌਹਨਸ’

ਹਿਊਸਟਨ: ਅਮਰੀਕਾ ਦੇ ਪਹਿਲੇ ਦਸਤਾਰਧਾਰੀ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੀ ਮੌਤ ’ਤੇ ਅਮਰੀਕਾ ਵਿਚ ਅਜੇ ਵੀ ਸੋਗ ਦੀ ਲਹਿਰ ਹੈ, ਜਿਸ ਤੋਂ ਇਹ ਬਾਖ਼ੂਬੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਦੇ ਲੋਕ ਸੰਦੀਪ ਧਾਲੀਵਾਲ ਨੂੰ ਕਿੰਨਾ ਪਿਆਰ ਕਰਦੇ ਸਨ। ਇਹ ਪਿਆਰ ਮਹਿਜ਼ ਸੋਗ ਜ਼ਾਹਿਰ ਕਰਨ ਤਕ ਸੀਮਤ ਨਹੀਂ ਬਲਕਿ ਅਮਰੀਕੀਆਂ ਨੇ ਸੰਦੀਪ ਦੇ […]

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜਨਵਰੀ ‘ਚ ਆਉਣਗੇ ਭਾਰਤ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜਨਵਰੀ ‘ਚ ਆਉਣਗੇ ਭਾਰਤ

ਸਿਡਨੀ : ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਪੀ.ਐੱਮ. ਨਰਿੰਦਰ ਮੋਦੀ ਦੇ ਸੱਦੇ ‘ਤੇ ਅਗਲੇ ਸਾਲ ਜਨਵਰੀ ਵਿਚ ਭਾਰਤ ਦੌਰੇ ‘ਤੇ ਆ ਰਹੇ ਹਨ। ਦੌਰੇ ਦੌਰਾਨ ਮੌਰੀਸਨ ਨਵੀਂ ਦਿੱਲੀ ਵਿਚ ਰਾਏਸੀਨਾ ਡਾਇਲੌਗ 2020 ਵਿਚ ਉਦਘਾਟਨ ਭਾਸ਼ਣ ਦੇਣਗੇ। ਮੌਰੀਸਨ ਨੇ ਵੀਰਵਾਰ ਨੂੰ ਸਿਡਨੀ ਟਾਊਨ ਹਾਲ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੈਨੂੰ ਜਨਵਰੀ 2020 ਵਿਚ ਭਾਰਤ ਆਉਣ […]

ਕਰੀਨਾ ਕਪੂਰ ਨੇ ਖੇਤਾਂ ‘ਚ ਚਲਾਈ ਕਹੀ

ਕਰੀਨਾ ਕਪੂਰ ਨੇ ਖੇਤਾਂ ‘ਚ ਚਲਾਈ ਕਹੀ

ਨਵੀਂ ਦਿੱਲੀ: ਕਰੀਨਾ ਕਪੂਰ ਖਾਨ ਇਸ ਸਮੇਂ ਟੈਲੀਵਿਜ਼ਨ ‘ਤੇ ਡਾਂਸ ਰਿਐਲਿਟੀ ਸ਼ੋਅ’ ਡਾਂਸ ਇੰਡੀਆ ਡਾਂਸ ‘ਵਿਚ ਜੱਜ ਦੀ ਕੁਰਸੀ’ ਤੇ ਬੈਠ ਕੇ ਸੁਰਖੀਆਂ ਬਟੋਰ ਰਹੀ ਹੈ ਪਰ ਕਰੀਨਾ ਕਪੂਰ ਖਾਨ ਦੀ ਇਕ ਨਵੀਂ ਵੀਡੀਓ ਨੇ ਹਿਲਾ ਦਿੱਤੀ ਹੈ। ਕਰੀਨਾ ਕਪੂਰ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਇਸ ਵੀਡੀਓ’ ਚ ਕਰੀਨਾ ਕਪੂਰ […]