By G-Kamboj on
FEATURED NEWS, News

ਮੁੰਬਈ : ਕੌਣ ਬਨੇਗਾ ਕਰੋੜਪਤੀ 11 ‘ਚ ਇਕ ਜੋਤਸ਼ੀ ਨਾਲ ਕੁਝ ਅਜਿਹਾ ਹੋਇਆ ਜੋ ਲੋਕਾਂ ਦੀਆਂ ਅੱਖਾਂ ਖੋਲ੍ਹ ਸਕਦਾ ਹੈ। ਜੋ ਲੋਕਾਂ ਨੂੰ ਵਹਿਮਾਂ ਭਰਮਾਂ ‘ਚ ਕੱਢਣ ਦੀ ਇੱਕ ਵੱਡੀ ਉਦਾਹਰਣ ਬਣ ਸਕਦਾ ਹੈ। ਦਰਅਸਲ 21 ਵੀਂ ਸਦੀ ਵਿਚ ਆਉਣ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਜੋਤਸ਼ੀਆਂ ਕੋਲ ਉਨ੍ਹਾਂ ਦੀ ਕਿਸਮਤ ਜਾਣਨ ਲਈ ਪਹੁੰਚ ਜਾਂਦੇ […]
By G-Kamboj on
FEATURED NEWS, INDIAN NEWS, News

ਜਲੰਧਰ : ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗਾਇਕ ਗੁਰਦਾਸ ਮਾਨ ਦੀ ਹਿਮਾਇਤ ਕਰਨ ਤੋਂ ਬਾਅਦ ਕੇ. ਐੱਸ ਮੱਖਣ ਲੋਕਾਂ ਦੇ ਨਿਸ਼ਾਨੇ ‘ਤੇ ਆ ਗਏ ਹਨ, ਜਿਸ ਨੂੰ ਲੈ ਕੇ ਉਹ ਕਾਫੀ ਦੁੱਖੀ ਹਨ। ਉਨ੍ਹਾਂ ਨੇ ਹਾਲ ਹੀ ‘ਚ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਹੋ ਕੇ ਆਪਣੇ ਸਿੱਖੀ ਕਕਾਰ ਗੁਰਦੁਆਰਾ ਸਾਹਿਬ ਜਾ ਕੇ […]
By G-Kamboj on
INDIAN NEWS

ਬਰਗਾੜੀ : ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅੱਜ ਅਪਣੇ ਸਾਥੀਆਂ ਸਮੇਤ ਬਰਗਾੜੀ ਦੀ ਦਾਣਾ ਮੰਡੀ ਵਿਖੇ ਪਹੁੰਚੇ ਜਿਥੇ ਸਰਬੱਤ ਖ਼ਾਲਸਾ ਵਲੋਂ ਥਾਪੇ ਜਥੇਦਾਰਾਂ ਨੇ ਪੰਜਾਬ ਸਰਕਾਰ ਵਿਰੁਧ ਧਰਨਾ ਲਗਾਇਆ ਸੀ ਤੇ ਖਹਿਰੇ ਨੇ ਕਿਹਾ ਕਿ ਹੁਣ ਇਸ ਜਗ੍ਹਾਂ ‘ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਭਾਰਤ-ਪਾਕਿਸਤਾਨ ਬਾਰਡਰ ਵਾਂਗ ਬਰਗਾੜੀ ਮੰਡੀ […]
By G-Kamboj on
SPORTS NEWS

ਵਿਸ਼ਾਖਾਪਟਨਮ : ਸੀਮਤ ਓਵਰਾਂ ਦੇ ਕ੍ਰਿਕਟ ਦੇ ਦਿੱਗਜ ਰੋਹਿਤ ਸ਼ਰਮਾ ਬੁਧਵਾਰ ਤੋਂ ਇਥੇ ਦਖਣੀ ਅਫ਼ਰੀਕਾ ਵਿਰੁਧ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਬਤੌਰ ਟੈਸਟ ਓਪਨਰ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ, ਪਰ ਰਿਸ਼ਭ ਪੰਤ ਇਸ ਮੈਚ ਦਾ ਹਿੱਸਾ ਨਹੀਂ ਹੋਣਗੇ। ਪੰਤ ਦੀ ਜਗ੍ਹਾ ਰਿਧੀਮਾਨ ਸਾਹਾ 22 ਮਹੀਨਿਆਂ ਵਿਚ ਅਪਣਾ […]
By G-Kamboj on
FEATURED NEWS, News

ਨਵੀਂ ਦਿੱਲੀ : ਜੇਕਰ ਤੁਸੀਂ ਵੀ ਭਾਰਤੀ ਸਟੇਟ ਬੈਂਕ ਦੇ ਗ੍ਰਾਹਕ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬੇਹੱਦ ਜਰੂਰੀ ਹੈ। ਦਰਅਸਲ ਬੈਂਕ ਨੇ 1 ਅਕਤੂਬਰ ਤੋਂ ਏਟੀਐਮ, ਚੈਕਬੁੱਕ, ਘੱਟੋ ਘੱਟ ਬਕਾਇਆ ਚਾਰਜ, RTGS ਅਤੇ NEFT ਨਾਲ ਜੁੜੇ ਕਈ ਨਿਯਮ ਬਦਲ ਦਿੱਤੇ ਹਨ। ਅਜਿਹੇ ਵਿਚ ਇਹਨਾਂ ਨਿਯਮਾਂ ਵਿਚ ਬਦਲਾਅ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪਵੇਗਾ। […]