ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ `ਤੇ ਆਨੰਦ ਲੈਂਦੇ ਨੇ ਪਾਕਿ ਦੋਸਤ : ਖਹਿਰਾ

ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ `ਤੇ ਆਨੰਦ ਲੈਂਦੇ ਨੇ ਪਾਕਿ ਦੋਸਤ : ਖਹਿਰਾ

ਚੰਡੀਗੜ੍ਹ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਕਿਸਤਾਨ ਵੱਲੋਂ ਮਿਲੇ ਸੱਦੇ ਨੂੰ ਠੁਕਰਾਉਣ ਤੋਂ ਬਾਅਦ ਅੱਜ ਕੈਪਟਨ ਨੇ ਜਿੱਥੇ ਪਾਕਿ ਫੌਜ ਮੁੱਖੀ ਨੂੰ ਖਰੀਆਂ ਖਰੀਆਂ ਸੁਣਾਈਆਂ। ਉਥੇ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਦੋਗਲੇਪਨ ਦਾ ਦੋਸ਼ ਲਗਾਇਆ। ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ […]

‘ਖੰਘ ਦੀ ਦਵਾਈ’ ਨੇ ਕਸੂਤਾ ਫਸਾਇਆ ਰਾਜਾ ਵੜਿੰਗ

‘ਖੰਘ ਦੀ ਦਵਾਈ’ ਨੇ ਕਸੂਤਾ ਫਸਾਇਆ ਰਾਜਾ ਵੜਿੰਗ

ਜਲੰਧਰ : ਕਾਂਗਰਸ ਦੇ ਸੀਨੀਅਰ ਆਗੂ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਕ ਵਿਵਾਦਤ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਇਹ ਵੀਡੀਓ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਪੀਲੀਆ ਬੰਗਾ ਇਲਾਕੇ ਦੀ ਦੱਸੀ ਜਾ ਰਹੀ ਹੈ, ਜਿਥੇ ਵਿਧਾਇਕ ਰਾਜਾ ਵੜਿੰਗ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਜਸਥਾਨ ਦੇ ਵੋਟਰਾਂ ਨੂੰ ਪੰਜਾਬ ਦੀ ਸ਼ਰਾਬ ਨਾਲ […]

ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ : ਲੱਖਾ ਸਿਧਾਣਾ

ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ : ਲੱਖਾ ਸਿਧਾਣਾ

ਚੰਡੀਗੜ੍ਹ : ਗੈਂਗਸਟਰ ਤੋਂ ਸੋਸ਼ਲ ਵਰਕਰ ਬਣੇ ਲੱਖਾ ਸਿਧਾਣਾ ਨੇ ਆਪਣੀ ਸੋਸ਼ਲ ਜੱਥੇਬੰਦੀ ਦੇ ਵਰਕਰਾਂ ਸਮੇਤ ਗਵਰਨਰ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਗਵਰਨਰ ਨੂੰ ਪੰਜਾਬੀ ਭਾਸ਼ਾ ਨੂੰ ਬਣਦਾ ਹੋਇਆ ਮਾਣ-ਸਨਮਾਨ ਦਿਵਾਉਣ ਅਤੇ ਘੱਟ ਗਿਣਤੀ ਸਿੱਖਾਂ ‘ਤੇ ਝੂਠੇ ਕੇਸ ਬਣਾ ਕੇ ਅਨਿਆ ਕਰਨ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਨੇ ਪੰਜਾਬ ਦੇ ਦੂਸ਼ਿਤ ਹੋ […]

ਦਿੱਲੀ ‘ਚ ਇਕ ਸਾਲ ਬਾਅਦ ਆ ਸਕਦੈ ਕਬਰਿਸਤਾਨ ਸੰਕਟ

ਦਿੱਲੀ ‘ਚ ਇਕ ਸਾਲ ਬਾਅਦ ਆ ਸਕਦੈ ਕਬਰਿਸਤਾਨ ਸੰਕਟ

ਨਵੀਂ ਦਿੱਲੀ – ਦਿੱਲੀ ਮਾਇਨਾਰਿਟੀ ਕਮਿਸ਼ਨ ਦੀ ਇਕ ਰਿਪੋਰਟ ‘ਚ ਚਿਤਾਵਨੀ ਦਿੱਤੀ ਗਈ ਹੈ ਕਿ ਇਕ ਸਾਲ ਬਾਅਦ ਦਿੱਲੀ ‘ਚ ਮੁਸਲਿਮ ਕਬਰਿਸਤਾਨਾਂ ‘ਚ ਦਫਨਾਉਣ ਲਈ ਕੋਈ ਥਾਂ ਨਹੀਂ ਬਚੇਗੀ। ਰਿਪੋਰਟ ‘ਚ ਜ਼ਮੀਨ ਵੰਢ ਤੇ ਅਸਥਾਈ ਕਬਰਿਸਤਾਨਾਂ ਦੇ ਪ੍ਰਬੰਧ ਵਰਗੇ ਕਦਮਾਂ ਦਾ ਸੁਝਾਅ ਵੀ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਰਿਪੋਰਟ […]

ਗਰਭ ਅਵਸਥਾ ‘ਚ ਕੋਲਡ ਡ੍ਰਿੰਕ ਦੀ ਵਰਤੋਂ ਹੈ ਬੇਹੱਦ ਖ਼ਤਰਨਾਕ

ਗਰਭ ਅਵਸਥਾ ‘ਚ ਕੋਲਡ ਡ੍ਰਿੰਕ ਦੀ ਵਰਤੋਂ ਹੈ ਬੇਹੱਦ ਖ਼ਤਰਨਾਕ

ਨਵੀਂ ਦਿੱਲੀ — ਸਾਫਟ ਡ੍ਰਿੰਕ ਅੱਜਕਲ ਲੋਕਾਂ ਦੇ ਲਾਈਫ ਸਟਾਈਲ ਦਾ ਹਿੱਸਾ ਬਣ ਗਿਆ ਹੈ। ਘਰ ‘ਚ ਆਏ ਮਹਿਮਾਨਾਂ ਨੂੰ ਜਦੋਂ ਤੱਕ ਕੋਲਡ ਡ੍ਰਿੰਕ ਸਰਵ ਨਾ ਕੀਤੀ ਜਾਵੇ ਤਾਂ ਮਹਿਮਾਨ ਨਿਵਾਜ਼ੀ ਅਧੂਰੀ ਸਮਝੀ ਜਾਂਦੀ ਹੈ। ਉੱਥੇ ਹੀ ਗਰਭ ਅਵਸਥਾ ‘ਚ ਕੁਝ ਔਰਤਾਂ ਜੰਮ ਕੇ ਸੌਫਟ ਡ੍ਰਿੰਕ ਦਾ ਸੇਵਨ ਕਰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ […]