ਪਾਕਿ ਪੁਲਸ ਦੀ ਅਫਸਰ ਨੇ ਅੱਤਵਾਦੀ ਪਲਾਂ ’ਚ ਕੀਤੇ ਢੇਰ

ਪਾਕਿ ਪੁਲਸ ਦੀ ਅਫਸਰ ਨੇ ਅੱਤਵਾਦੀ ਪਲਾਂ ’ਚ ਕੀਤੇ ਢੇਰ

ਕਰਾਚੀ — ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਦੇ ਉੱਚ ਸੁਰੱਖਿਆ ਵਾਲੇ ਖੇਤਰ ਵਿਚ ਚੀਨੀ ਦੂਤਘਰ ‘ਤੇ ਭਾਰੀ ਹਥਿਆਰਾਂ ਨਾਲ ਲੈਸ ਤਿੰਨ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਸੀ ਅਤੇ ਦੋ ਪੁਲਸ ਮੁਲਾਜ਼ਮਾਂ ਸਮੇਤ ਚਾਰ ਵਿਅਕਤੀਆਂ ਨੂੰ ਮਾਰ ਦਿੱਤਾ। ਇਸ ਮਗਰੋਂ ਜਵਾਬੀ ਕਾਰਵਾਈ ‘ਚ ਕਰਾਚੀ ਦੀ ਐੱਸ. ਪੀ. ਸੁਹਾਈ ਅਜੀਜ ਤਾਲਪੁਰ ਦੀ ਅਗਵਾਈ ‘ਚ ਸੁਰੱਖਿਆ […]

ਆਡੀਓ ਵਿਵਾਦ ‘ਤੇ ਆਈ. ਜੀ. ਵਲੋਂ ਮਹਿਲਾ ਐੱਚ. ਐੱਚ. ਓ. ਨੂੰ ਝਾੜ

ਆਡੀਓ ਵਿਵਾਦ ‘ਤੇ ਆਈ. ਜੀ. ਵਲੋਂ ਮਹਿਲਾ ਐੱਚ. ਐੱਚ. ਓ. ਨੂੰ ਝਾੜ

ਫਿਰੋਜ਼ਪੁਰ : ਫ਼ਾਜ਼ਿਲਕਾ ਤੋਂ ਕਾਂਗਰਸ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਥਾਣਾ ਮੁਖੀ ਲਵਮੀਤ ਕੌਰ ਵਿਵਾਦ ‘ਤੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਸਖਤ ਨੋਟਿਸ ਲਿਆ ਹੈ। ਫ਼ਿਰੋਜ਼ਪੁਰ ਦੇ ਇੰਸਪੈਕਟਰ ਜਨਰਲ ਨੇ ਇਸ ਘਟਨਾ ਦਾ ਹਵਾਲਾ ਦਿੰਦਿਆਂ ਪੰਜ ਜ਼ਿਲਿਆਂ ਦੇ ਸੀਨੀਅਰ ਪੁਲਸ ਕਪਤਾਨਾਂ ਨੂੰ ਪੁਲਸ ਮਰਿਆਦਾ ਵਿਚ ਰਹਿਣ ਦੀ ਚਿਤਾਵਨੀ ਦਿੱਤੀ ਹੈ। ਆਈ. ਜੀ. ਵੱਲੋਂ ਜਾਰੀ ਪੱਤਰ […]

ਇਮਰਾਨ ਖਾਨ ਤੇ ਨਵਜੋਤ ਸਿੱਧੂ ਮਿਲ ਕੇ ਰੱਖਣਗੇ ਕਾਰੀਡੋਰ ਦੀ ਨੀਂਹ

ਇਮਰਾਨ ਖਾਨ ਤੇ ਨਵਜੋਤ ਸਿੱਧੂ ਮਿਲ ਕੇ ਰੱਖਣਗੇ ਕਾਰੀਡੋਰ ਦੀ ਨੀਂਹ

ਜਲੰਧਰ : ਪਾਕਿਸਤਾਨ ਵਲੋਂ ਆਪਣੇ ਦੇਸ਼ ਅੰਦਰ ਕਰਤਾਰਪੁਰ ਕਾਰੀਡੋਰ ਦੇ ਨਿਰਮਾਣ ਪ੍ਰੋਜੈਕਟ ਦੀ ਨੀਂਹ ਰੱਖਣ ਲਈ 28 ਤਾਰੀਕ ਦਾ ਦਿਨ ਮੁਕੱਰਰ ਕੀਤਾ ਗਿਆ ਹੈ। ਇਸ ਕਾਰੀਡੋਰ ਦਾ ਉਦਘਾਟਨ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਕੀਤਾ ਜਾਣਾ ਹੈ ਪਰ ਹੁਣ ਪਾਕਿਸਤਾਨ ਨੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਭਾਰਤੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ […]

ਹਰਭਜਨ ਦੇ ਥੱਪੜ ਨੂੰ ‘ਥੱਪੜ’ ਨਹੀਂ ਮੰਨਦੇ ਸ਼੍ਰੀਸੰਤ

ਹਰਭਜਨ ਦੇ ਥੱਪੜ ਨੂੰ ‘ਥੱਪੜ’ ਨਹੀਂ ਮੰਨਦੇ ਸ਼੍ਰੀਸੰਤ

ਨਵੀਂ ਦਿੱਲੀ – ਕ੍ਰਿਕਟ ਤੋਂ ਕਾਫੀ ਦੂਰ ਹੋ ਚੁੱਕੇ ਸ਼੍ਰੀਸੰਤ ਫਿਲਹਾਲ ਬਿੱਗ ਬੌਸ ਦੇ ਘਰ ‘ਚ ਹੈ, ਜਿੱਥੇ ਉਹ ਬਰਾਬਰ ਦੀ ਟੱਕਰ ਦੇ ਰਹੇ ਹਨ। 2007 ਟੀ-20 ਅਤੇ 2011 ਵਿਸ਼ਵ ਕੱਪ ਟੀਮ ਦਾ ਹਿੱਸਾ ਰਹਿ ਚੁੱਕੇ ਸ਼੍ਰੀਸੰਤ ਨੇ ਜਦੋਂ ਇਸ ਘਰ ‘ਚ ਕਦਮ ਰੱਖਿਆ ਸੀ, ਤਾਂ ਸਭ ਦੀਆਂ ਨਜ਼ਰਾਂ ਉਨ੍ਹਾਂ ‘ਤੇ ਟਿਕੀਆਂ ਹੋਈਆਂ ਸਨ। ਹਰ […]

ਪੰਤ ਦਾ ਆਊਟ ਹੋਣਾ ਨਹੀਂ ਬਲਕਿ ਆਊਟ ਹੋਣ ਦਾ ਤਰੀਕਾ ਪਰੇਸ਼ਾਨੀ ਦੀ ਵਜ੍ਹਾ

ਪੰਤ ਦਾ ਆਊਟ ਹੋਣਾ ਨਹੀਂ ਬਲਕਿ ਆਊਟ ਹੋਣ ਦਾ ਤਰੀਕਾ ਪਰੇਸ਼ਾਨੀ ਦੀ ਵਜ੍ਹਾ

ਨਵੀਂ ਦਿੱਲੀ— ਵੈਸੇ ਤਾਂ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਐੱਮ.ਐੱਸ.ਧੋਨੀ. ਦਾ ਉਤਰਾਧਿਕਾਰੀ ਮੰਨਿਆ ਜਾ ਰਿਹਾ ਹੈ ਪਰ ਜਿਸ ਤਰ੍ਹ੍ਹਾਂ ਨਾਲ ਉਹ ਆਪਣਾ ਵਿਕਟ ਗੁਆ ਰਹੇ ਹਨ ਉਸਨੂੰ ਦੇਖ ਕੇ ਇਸ ਗੱਲ ‘ਤੇ ਥੋੜਾ ਸ਼ੱਕ ਹੁੰਦਾ ਹੈ, ਆਸਟ੍ਰੇਲੀਆ ਖਿਲਾਫ ਪਹਿਲੇ ਟੀ-20 ਮੈਚ ‘ਚ ਪੰਤ ਨੇ 15 ਗੇਂਦਾਂ ‘ਚ 20 ਦੌੜਾਂ ਬਣਾਈਆਂ ਪਰ ਉਹ ਅਜਿਹੇ ਸਮੇਂ ‘ਤੇ […]