ਸੁਪਰੀਮ ਕੋਰਟ ਨੇ ਬੈਲੇਟ ਪੇਪਰ ਰਾਹੀਂ ਚੋਣ ਕਰਵਾਉਣ ਦੀ ਅਰਜ਼ੀ ਕੀਤੀ ਖਾਰਿਜ

ਸੁਪਰੀਮ ਕੋਰਟ ਨੇ ਬੈਲੇਟ ਪੇਪਰ ਰਾਹੀਂ ਚੋਣ ਕਰਵਾਉਣ ਦੀ ਅਰਜ਼ੀ ਕੀਤੀ ਖਾਰਿਜ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਆਉਣ ਵਾਲੀ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ‘ਚ ਈ.ਵੀ.ਐੱਮ. ਦੀ ਥਾਂ ਬੈਲੇਟ ਪੇਪਰ ਦਾ ਇਸਤੇਮਾਲ ਕਰਨ ਦੀ ਅਪੀਲ ਕਰਨ ਵਾਲੀ ਜਨਹਿੱਤ ਪਟੀਸ਼ਨ ਨੂੰ ਵੀਰਵਾਰ ਨੂੰ ਖਾਰਿਜ ਕਰ ਦਿੱਤਾ। ਪ੍ਰਧਾਨ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਐੱਨ.ਜੀ.ਓ. ‘ਨਿਆਂ ਭੂਮੀ’ ਦੀ ਇਨ੍ਹਾਂ ਦਲੀਲਾਂ ‘ਤੇ ਸਹਿਮਤੀ ਨਹੀਂ ਜਤਾਈ ਕਿ ਇਲੈਕਟ੍ਰੋਨਿਕ […]

ਮਈ ‘ਚ ਹੋਈ ਸੀ ਹੱਤਿਆ, ਹੁਣ ਜਿੰਦਾ ਪਹੁੰਚੀ ਆਪਣੇ ਘਰ

ਮਈ ‘ਚ ਹੋਈ ਸੀ ਹੱਤਿਆ, ਹੁਣ ਜਿੰਦਾ ਪਹੁੰਚੀ ਆਪਣੇ ਘਰ

ਨਵੀਂ ਦਿੱਲੀ– ਜਿਸ 16 ਸਾਲ ਦੀ ਕੁੜੀ ਬਾਰੇ ਦਿੱਲੀ ਪੁਲਸ ਇਹ ਸਮਝ ਰਹੀ ਸੀ ਕਿ ਉਸ ਦੀ ਹੱਤਿਅਾ ਹੋ ਚੁੱਕੀ ਹੈ, ਉਹ ਜ਼ਿੰਦਾ ਅਾਪਣੇ ਘਰ ਅਾ ਗਈ ਹੈ। ਮਿਲੀਅਾਂ ਖਬਰਾਂ ਮੁਤਾਬਕ ਉਕਤ ਕੁੜੀ 2 ਦਿਨ ਪਹਿਲਾਂ ਝਾਰਖੰਡ ਦੀ ਰਾਜਧਾਨੀ ਰਾਂਚੀ ਸਥਿਤ ਅਾਪਣੇ ਘਰ ਪਹੁੰਚੀ ਅਤੇ ਸਾਰੀ ਕਹਾਣੀ ਦੱਸੀ। ਉਸ ਨੇ ਪੁਲਸ ਨੂੰ ਦੱਸਿਅਾ ਕਿ ਇਕ […]

ਉਮੀਦਾਂ ਨੂੰ ਆਖਿਰਕਾਰ ਬੂਰ ਪੈ ਗਿਆ- ਨਵਜੋਤ ਸਿੱਧੂ

ਉਮੀਦਾਂ ਨੂੰ ਆਖਿਰਕਾਰ ਬੂਰ ਪੈ ਗਿਆ- ਨਵਜੋਤ ਸਿੱਧੂ

ਜਲੰਧਰ— ਲੰਬੇ ਸਮੇਂ ਤੋਂ ਲਟਕਦੇ ਆ ਰਹੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀਆਂ ਉਮੀਦਾਂ ਨੂੰ ਆਖਿਰਕਾਰ ਅੱਜ ਬੂਰ ਪੈ ਹੀ ਗਿਆ। ਕੇਂਦਰ ਸਰਕਾਰ ਵੱਲੋਂ ਮਿਲੀ ਮਨਜ਼ੂਰੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਸੀ ਕਿ ਕਰਤਾਰਪੁਰ ਲਾਂਘਾ ਖੁੱਲ੍ਹੇ। ਇਸ ਸਬੰਧੀ […]

ਸਿੱਖ ਸੰਗਤ ਲਈ ਮੋਦੀ ਸਰਕਾਰ ਦੀ ਵੱਡੀ ਸੌਗਾਤ, ਜਲਦ ਖੁੱਲ੍ਹਗਾ ਕਰਤਾਰਪੁਰ ਲਾਂਘਾ

ਸਿੱਖ ਸੰਗਤ ਲਈ ਮੋਦੀ ਸਰਕਾਰ ਦੀ ਵੱਡੀ ਸੌਗਾਤ, ਜਲਦ ਖੁੱਲ੍ਹਗਾ ਕਰਤਾਰਪੁਰ ਲਾਂਘਾ

ਨਵੀਂ ਦਿੱਲੀ— ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਵਾਉਣ ਲਈ ਦਿੱਲੀ ਵਿਖੇ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਅੱਜ ਅਹਿਮ ਫੈਸਲਾ ਲਿਆ ਗਿਆ। ਇਸ ਬੈਠਕ ‘ਚ ਮੋਦੀ ਸਰਕਾਰ ਨੇ ਦੇਸ਼ਾਂ-ਵਿਦੇਸ਼ਾਂ ‘ਚ ਵੱਸਦੇ ਸਿੱਖਾਂ ਲਈ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇਗਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੰਤਰਾਲੇ ਨੇ ਇਤਿਹਾਸਕ ਫੈਸਲਾ ਲੈਂਦੇ ਹੋਏ ਕਰਤਾਰਪੁਰ ਲਾਂਘੇ ਦੇ ਨਿਰਮਾਣ ਅਤੇ ਵਿਕਾਸ ਦੀ ਮਨਜ਼ੂਰੀ […]

ਸੰਯੁਕਤ ਰਾਸ਼ਟਰ ਦੇ ਪ੍ਰਵਾਸ ਸਮਝੌਤੇ ਤੋਂ ਆਸਟ੍ਰੇਲੀਆ ਨੇ ਕੀਤਾ ਕਿਨਾਰਾ

ਸੰਯੁਕਤ ਰਾਸ਼ਟਰ ਦੇ ਪ੍ਰਵਾਸ ਸਮਝੌਤੇ ਤੋਂ ਆਸਟ੍ਰੇਲੀਆ ਨੇ ਕੀਤਾ ਕਿਨਾਰਾ

ਸਿਡਨੀ – ਆਸਟ੍ਰੇਲੀਆਈ ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਸੰਯੁਕਤ ਰਾਸ਼ਟਰ ਦੇ ਉਸ ਪ੍ਰਵਾਸ ਸਮਝੌਤੇ ਨੂੰ ਸਵੀਕਾਰ ਨਹੀਂ ਕਰੇਗਾ ਜਿਸ ਨਾਲ ਅਮਰੀਕਾ ਅਤੇ ਕਈ ਹੋਰ ਯੂਰਪੀ ਦੇਸ਼ ਪਹਿਲਾਂ ਹੀ ਕਿਨਾਰਾ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਦੇਸ਼ ਦੇ ਗ੍ਰਹਿ ਅਤੇ ਵਿਦੇਸ਼ ਮੰਤਰੀਆਂ ਨਾਲ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਸਮਝੌਤੇ ਨੂੰ […]