ਆਸਟ੍ਰੇਲੀਆ ਪੁੱਜੇ ਰਾਸ਼ਟਰਪਤੀ ਰਾਮਨਾਥ ਕੋਵਿੰਦ

ਆਸਟ੍ਰੇਲੀਆ ਪੁੱਜੇ ਰਾਸ਼ਟਰਪਤੀ ਰਾਮਨਾਥ ਕੋਵਿੰਦ

ਸਿਡਨੀ – ਰਾਸ਼ਟਰਪਤੀ ਰਾਮਨਾਥ ਕੋਵਿੰਦ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਪੁੱਜ ਗਏ ਹਨ। ਇੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ। ਉਹ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਆਸਟ੍ਰੇਲੀਆ ਦਾ ਦੌਰਾ ਕੀਤਾ, ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਰਾਸ਼ਟਰਪਤੀ ਨੇ ਇੱਥੋਂ ਦਾ ਦੌਰਾ ਨਹੀਂ ਕੀਤਾ ਸੀ। ਉਹ ਇਸ ਦੌਰੇ ਦੌਰਾਨ ਰੱਖਿਆ, ਕਾਰੋਬਾਰ ਅਤੇ ਦੋ-ਪੱਖੀ ਸਹਿਯੋਗ ਅਤੇ ਚੰਗੇ ਸਬੰਧਾਂ […]

ਪਹਿਲਾ ਟੀ-20 ਮੈਚ ਹਾਰਿਆ ਭਾਰਤ

ਪਹਿਲਾ ਟੀ-20 ਮੈਚ ਹਾਰਿਆ ਭਾਰਤ

ਬਿ੍ਸਬੇਨ- ਅੱਜ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਟੀ-20 ਮੈਚ ‘ਚ ਆਸਟਰੇਲੀਆ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਭਾਰਤ ਨੂੰ ਆਖਰੀ ਓਵਰ ‘ਚ 13 ਦੌੜਾਂ ਦੀ ਜ਼ਰੂਰਤ ਸੀ। ਸ਼ਿਖਰ ਧਵਨ ਨੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਮਿਡਲ ਆਰਡਰ ਨੇ […]

ਟੀ-20 ਮੈਚ ਹਾਰਨ ਤੋਂ ਬਾਅਦ ਕੋਹਲੀ ਨੇ ਦਿੱਤਾ ਇਹ ਬਿਆਨ

ਟੀ-20 ਮੈਚ ਹਾਰਨ ਤੋਂ ਬਾਅਦ ਕੋਹਲੀ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ – ਗਾਬਾ ਮੈਦਾਨ ‘ਤੇ ਆਸਟਰੇਲੀਆ ਤੋਂ ਪਹਿਲੇ ਟੀ-20 ‘ਚ ਮਿਲੀ ਹਾਰ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇਹ ਬਹੁਤ ਨਜ਼ਦੀਕੀ ਗੇਮ ਸੀ। ਸਟੇਡੀਅਮ ‘ਚ ਬੈਠੇ ਇਕ-ਇਕ ਦਰਸ਼ਕ ਵਲੋਂ ਬਤੌਰ ਖਿਡਾਰੀ ਮੇਰੇ ਲਈ ਇਹ ਰੋਮਾਂਚਕ ਕਰਨ ਵਾਲਾ ਮੁਕਾਬਕਾ ਸੀ। ਅਸੀਂ ਬੱਲੇ ਨਾਲ ਵਧਿਆ ਸ਼ੁਰੂ ਕੀਤੀ ਸੀ, ਪਰ ਵਿਚਾਲੇ ਦੇ ਓਵਰਾਂ ‘ਚ […]

ਬੁਮਰਾਹ ਨੂੰ ਹਰਭਜਨ ਨੇ ਕਿਹਾ ‘ਗੇਂਦਬਾਜ਼ੀ ਦਾ ਵਿਰਾਟ ਕੋਹਲੀ’

ਬੁਮਰਾਹ ਨੂੰ ਹਰਭਜਨ ਨੇ ਕਿਹਾ ‘ਗੇਂਦਬਾਜ਼ੀ ਦਾ ਵਿਰਾਟ ਕੋਹਲੀ’

ਨਵੀਂ ਦਿੱਲੀ – 24 ਸਾਲ ਦੇ ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਦੀ ਅੱਜ ਪੂਰੀ ਦੁਨੀਆ ਦੀਵਾਨੀ ਹੈ। ਡੇਥ ਓਵਰਾਂ ‘ਚ ਜਿਸ ਤਰ੍ਹਾਂ ਨਾਲ ਉਹ ਬੱਲੇਬਾਜ਼ੀ ਨੂੰ ਬੰਨ੍ਹਣ ਦਾ ਕੰਮ ਕਰਦੇ ਹਨ ਉਹ ਕਮਾਲ ਹੈ, ਇੰਹੀ ਵਜ੍ਹਾ ਹੈ ਕਿ ਦੁਨੀਆ ਭਰ ‘ਚ ਉਨ੍ਹਾਂ ਦੀਆਂ ਤਾਰੀਫਾਂ ਦੇ ਪੁਲ ਬੰਨੇ ਜਾ ਰਹੇ ਹਨ। ਦਿੱਗਜ ਭਾਰਤੀ ਸਪਿਨਰ ਹਰਭਜਨ ਸਿੰਘ ਨੇ […]

ਡਾਲਰ ਡਿੱਗਣ ਨਾਲ ਐੱਨ.ਆਰ.ਆਈਜ਼ ਨੂੰ ਪਿਆ ਵੱਡਾ ਘਾਟਾ

ਡਾਲਰ ਡਿੱਗਣ ਨਾਲ ਐੱਨ.ਆਰ.ਆਈਜ਼ ਨੂੰ ਪਿਆ ਵੱਡਾ ਘਾਟਾ

ਜਲੰਧਰ – ਲੰਬਾ ਸਮਾਂ ਡਾਲਰ ਦਾ ਚੜ੍ਹਤ ਰਹਿਣ ਤੋਂ ਬਾਅਦ ਆਖਰਕਾਰ ਡਾਲਰ ਡਿੱਗਣਾ ਸ਼ੁਰੂ ਹੋ ਗਿਆ। ਡਾਲਰ ਦੀ ਕੀਮਤ ’ਚ ਪਿਛਲੇ 20 ਦਿਨਾਂ ਤੋਂ ਸ਼ੁਰੂ ਹੋਈ ਗਿਰਾਵਟ ਅੱਜ ਵੀ ਜਾਰੀ ਰਹੀ। ਅੱਜ ਰੁਪਏ ਦੇ ਮੁਕਾਬਲੇ ਡਾਲਰ ਦੀ ਕੀਮਤ 71.26 ਦਰਜ ਕੀਤੀ ਗਈ। ਡਾਲਰ ਦੀ ਸਭ ਤੋਂ ਉੱਚੀ ਕੀਮਤ 31 ਅਕਤੂਬਰ 2018 ਨੂੰ ਦਰਜ ਕੀਤੀ ਗਈ […]