By G-Kamboj on
INDIAN NEWS, News, World News

ਵੈਨਕੂਵਰ, 5 ਦਸੰਬਰ : ਕੈਨੇਡੀਅਨ ਸੂਬੇ ਓਂਟਾਰੀਓ ’ਚ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਸਾਰਨੀਆ (Sarnia, Ontario) ਦੀ ਕੁਈਨਜ਼ ਰੋਡ ਸਥਿਤ ਇੱਕੋ ਘਰ ਵਿੱਚ ਨਾਲ ਰਹਿੰਦੇ ਵਿਅਕਤੀ ਵਲੋਂ ਬੀਤੇ ਦਿਨ ਪੰਜਾਬੀ ਨੌਜੁਆਨ ਦੀ ਹੱਤਿਆ ਕਰ ਦਿੱਤੀ ਗਈ। ਦੋਵੇਂ ਇੱਕ ਘਰ ’ਚ ਕਿਰਾਏ ‘ਤੇ ਰਹਿੰਦੇ ਸੀ। ਘਟਨਾ ਦਾ ਕਾਰਨ ਦੋਹਾਂ ‘ਚ ਕਿਸੇ ਮਾਮਲੇ ਨੂੰ ਲੈ ਕੇ […]
By G-Kamboj on
INDIAN NEWS, News

ਤਲਵੰਡੀ ਸਾਬੋ, 5 ਦਸੰਬਰ : ਕਿਸਾਨਾਂ ਦੇ ਖੇਤਾਂ ਵਿੱਚ ਦੀ ਜਬਰੀ ਗੈਸ ਪਾਈਪ ਲਾਈਨ ਵਿਛਾਉਣ ਦੇ ਮਾਮਲੇ ਨੂੰ ਲੈ ਕੇ ਬੁੱਧਵਾਰ ਤੋਂ ਉਪਜੇ ਵਿਵਾਦ ਕਾਰਨ ਕਿਸਾਨਾਂ ਅਤੇ ਪੁਲੀਸ ਵਿਚਕਾਰ ਤਣਾਅ ਦੀ ਸਥਿਤੀ ਵੀਰਵਾਰ ਨੂੰ ਵੀ ਬਰਕਰਾਰ ਹੈ। ਬਹੁ ਕੌਮੀ ਕੰਪਨੀ ਵੱਲੋਂ ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚ ਦੀ ਗੈਸ ਪਾਈਪ ਲਾਈਨ ਵਿਛਾਉਣ ਬਦਲੇ ਕਿਸਾਨਾਂ ਵੱਲੋਂ ਪੂਰਾ […]
By G-Kamboj on
INDIAN NEWS, News, SPORTS NEWS

ਨਵੀਂ ਦਿੱਲੀ: ਕੋਹਲੀ ਫਿਟਨੈੱਸ ਨੂੰ ਕ੍ਰਿਕਟ ਦੇ ਬਰਾਬਰ ਮਹੱਤਵ ਦਿੰਦੇ ਹਨ। ਜੇਕਰ ਦੂਜੇ ਕ੍ਰਿਕਟਰਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਕੋਹਲੀ ਫਿਟਨੈੱਸ ਫ੍ਰੀਕ ਹਨ। ਕੋਹਲੀ ਖੁਦ ਵੀ ਕਈ ਵਾਰ ਇੰਟਰਵਿਊ ‘ਚ ਇਸ ਬਾਰੇ ਕਹਿ ਚੁੱਕੇ ਹਨ। ਉਹ ਕਸਰਤ ਸਮੇਤ ਆਪਣੀ ਖੁਰਾਕ ‘ਤੇ ਵੀ ਜ਼ਿਆਦਾ ਧਿਆਨ ਦਿੰਦੇ ਹਨ। ਇਸੇ ਲਈ ਕੋਹਲੀ ਦੇ ਖਾਣ ਵਾਲੇ ਚੌਲਾਂ ਤੋਂ ਲੈ […]
By G-Kamboj on
INDIAN NEWS, News

ਸਿਓਲ, 4 ਦਸੰਬਰ- ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ ਨੇ ਅੱਜ ਐਮਰਜੈਂਸੀ ਮਾਰਸ਼ਲ ਕਾਨੂੰਨ ਦਾ ਐਲਾਨ ਕੀਤਾ ਅਤੇ ਦੇਸ਼ ’ਚ ਵਿਰੋਧੀ ਧਿਰ ’ਤੇ ਸੰਸਦ ਨੂੰ ਕੰਟਰੋਲ ਕਰਨ, ਉੱਤਰੀ ਕੋਰੀਆ ਪ੍ਰਤੀ ਹਮਦਰਦੀ ਰੱਖਣ ਅਤੇ ਸਰਕਾਰ ਨੂੰ ਅਸਥਿਰ ਕਰਨ ਲਈ ਦੇਸ਼-ਵਿਰੋਧੀ ਸਰਗਰਮੀਆਂ ਦਾ ਦੋਸ਼ ਲਾਇਆ ਹੈ। ਦੂਜੇ ਪਾਸੇ ਯੂਨ ਦੇ ਐਲਾਨ ਮਗਰੋਂ ਡੈਮੋਕਰੈਟਿਕ ਪਾਰਟੀ ਨੇ ਆਪਣੇ […]
By G-Kamboj on
INDIAN NEWS, News

ਪਾਤੜਾਂ, 4 ਦਸੰਬਰ : ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਢਾਬੀ ਗੁਜਰਾਂ ਬਾਰਡਰ ’ਤੇ ਬੀਤੇ 9 ਦਿਨਾਂ ਤੋਂ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਮੈਡੀਕਲ ਜਾਂਚ ਕਰਨ ਉਪਰੰਤ ਡਾਕਟਰ ਸਿਮਨ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ 114/81, ਪਲਸ 92, ਤਾਪਮਾਨ 98, ਸ਼ੂਗਰ 121 […]