By G-Kamboj on
INDIAN NEWS, News

ਸੰਗਰੂਰ, 3 ਦਸੰਬਰ- ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਅਤੇ ਪੁਲੀਸ ਦਰਮਿਆਨ ਅੱਜ ਝੜਪ ਹੋੋ ਗਈ। ਇਹ ਅਧਿਆਪਕ ਪਿਛਲੇ ਡੇਢ ਸਾਲ ਤੋਂ ਆਪਣੀ ਜੁਆਇਨਿੰਗ ਦੀ ਮੰਗ ਕਰ ਰਹੇ ਸਨ ਜਿਨ੍ਹਾਂ ਨੇ ਈਟੀਟੀ ਕਾਡਰ 5994 ਯੂਨੀਅਨ ਅਤੇ 2364 ਯੂਨੀਅਨ ਦੀ ਅਗਵਾਈ ਹੇਠ ਰੋਸ ਜ਼ਾਹਰ ਕੀਤਾ। ਪੁਲੀਸ ਵਲੋਂ ਬੇਰੁਜ਼ਗਾਰ […]
By G-Kamboj on
INDIAN NEWS, News

ਧਰਮਕੋਟ, 3 ਦਸੰਬਰ : ‘ਕਾਲੇ ਪਾਣੀ ਦਾ ਮੋਰਚਾ’ ਦੇ ਮੁੱਖ ਆਗੂ ਲੱਖਾ ਸਿਧਾਣਾ ਨੂੰ ਅੱਜ ਮੋਗਾ ਪੁਲੀਸ ਨੇ ਦੁਪਹਿਰ ਵੇਲੇ ਲੁਧਿਆਣਾ ਜਾਂਦੇ ਸਮੇਂ ਪਿੰਡ ਰਾਮਾ ਵਿੱਚ ਘੇਰਾ ਪਾ ਕੇ ਕਾਬੂ ਕਰ ਲਿਆ। ਇਸ ਵੇਲੇ ਉਨ੍ਹਾਂ ਨਾਲ ਉਨ੍ਹਾਂ ਦੇ ਦੋ ਹੋਰ ਸਾਥੀ ਵੀ ਸਨ। ਲੱਖਾ ਸਿਧਾਣਾ ਅਤੇ ਸਾਥੀਆਂ ਨੇ ਪੁਲੀਸ ਘੇਰੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ […]
By G-Kamboj on
INDIAN NEWS, News

ਲੁਧਿਆਣਾ, 3 ਦਸੰਬਰ : ਬੁੱਢੇ ਦਰਿਆ ਵਿੱਚ ਡਿੱਗ ਰਿਹੇ ਡਾਇੰਗਾਂ ਦੇ ਗੰਦੇ ਤੇ ਜ਼ਹਿਰੀਲੇ ਪਾਣੀ ਨੂੰ ਰੋਕਣ ਦਾ ਮੁੱਦਾ ਸ਼ਹਿਰ ਵਿੱਚ ਪੂਰੀ ਤਰ੍ਹਾਂ ਭਖ਼ ਗਿਆ ਹੈ। ‘ਕਾਲੇ ਪਾਣੀ ਦਾ ਮੋਰਚਾ’ ਦੇ ਮੈਂਬਰਾਂ ਨੇ 3 ਦਸੰਬਰ ਨੂੰ ਬੁੱਢੇ ਦਰਿਆ ਵਿੱਚ ਡਿੱਗ ਰਹੇ ਗੰਧਲੇ ਪਾਣੀ ਨੂੰ ਰੋਕਣ ਲਈ ਬੰਨ੍ਹ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਸੀ, ਪਰ ਅੱਜ ਸਵੇਰੇ […]
By G-Kamboj on
INDIAN NEWS, News, World News

ਵੈਨਕੂਵਰ, 3 ਦਸੰਬਰ- ਵਿਦੇਸ਼ ਵਿਚ ਸੈਟਲ ਹੋਣ ਲਈ ਵਰਕ ਵੀਜ਼ਾ ਮਹੱਤਵਪੂਰਨ ਹੁੰਦਾ ਹੈ। ਕੈਨੇਡਾ, ਜਰਮਨੀ ਅਤੇ ਨਿਊਜ਼ੀਲੈਂਡ ਵਰਗੇ ਦੇਸ਼ ਵਿਦਿਆਰਥੀਆਂ ਲਈ ਵਿਸ਼ੇਸ਼ ਵੀਜ਼ਾ ਵਿਕਲਪ ਪੇਸ਼ ਕਰਦੇ ਹਨ। ਕੈਨੇਡਾ ਦੇ ਬਲੂ ਕਾਰਡ ਰਾਹੀਂ ਵੀ ਪੇਸ਼ੇਵਰਾਂ ਨੂੰ ਵਰਕ ਮਿਲਦਾ ਹੈ। ਉਦਾਹਰਨ ਲਈ ਜਰਮਨੀ ਦਾ ਬਲੂ ਕਾਰਡ ਪ੍ਰੋਗਰਾਮ ਹੁਨਰਮੰਦ ਪੇਸ਼ੇਵਰਾਂ ਲਈ ਹੈ, ਜੋ ਉਨ੍ਹਾਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ […]
By G-Kamboj on
INDIAN NEWS, News

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਅੱਜ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਸਣੇ ਉਨ੍ਹਾਂ ਦੇ ਸਾਥੀਆਂ ਨੂੰ ਪੰਥਕ ਸਜ਼ਾ ਦਾ ਐਲਾਨ ਕੀਤਾ ਗਿਆ। ਇਸ ਸਜ਼ਾ ਦੌਰਾਨ ਉਹ ਹਰ ਵਿਅਕਤੀ ਜਿਸ ਨੂੰ ਸਜ਼ਾ ਲੱਗੀ ਹੈ, ਆਪਣੇ ਗਲੇ ਵਿਚ ਇਕ ਖ਼ਾਸ ਤਖ਼ਤੀ ਪਾ ਕੇ ਰੱਖੇਗਾ। ਇਸ ਤਖ਼ਤੀ ਦਾ ਜ਼ਿਕਰ ਵੀ ਸਿੰਘ ਸਾਹਿਬਾਨ ਨੇ ਵਾਰ-ਵਾਰ […]