ਸਜ਼ਾ ਦੌਰਾਨ ਤਖ਼ਤੀ ਨੂੰ ਗਲੇ ਵਿਚ ਤਖ਼ਤੀ ਪਾ ਕੇ ਰੱਖੇਗਾ ਸੁਖਬੀਰ ਸਿੰਘ ਬਾਦਲ

ਸਜ਼ਾ ਦੌਰਾਨ ਤਖ਼ਤੀ ਨੂੰ ਗਲੇ ਵਿਚ ਤਖ਼ਤੀ ਪਾ ਕੇ ਰੱਖੇਗਾ ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਅੱਜ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਸਣੇ ਉਨ੍ਹਾਂ ਦੇ ਸਾਥੀਆਂ ਨੂੰ ਪੰਥਕ ਸਜ਼ਾ ਦਾ ਐਲਾਨ ਕੀਤਾ ਗਿਆ। ਇਸ ਸਜ਼ਾ ਦੌਰਾਨ ਉਹ ਹਰ ਵਿਅਕਤੀ ਜਿਸ ਨੂੰ ਸਜ਼ਾ ਲੱਗੀ ਹੈ, ਆਪਣੇ ਗਲੇ ਵਿਚ ਇਕ ਖ਼ਾਸ ਤਖ਼ਤੀ ਪਾ ਕੇ ਰੱਖੇਗਾ।  ਇਸ ਤਖ਼ਤੀ ਦਾ ਜ਼ਿਕਰ ਵੀ ਸਿੰਘ ਸਾਹਿਬਾਨ ਨੇ ਵਾਰ-ਵਾਰ […]

ਜਦੋਂ ਦਾੜ੍ਹੀ ਰੰਗਣ ਤੇ ਕੱਟਣ ਕਰਕੇ ਮਨਪ੍ਰੀਤ ਬਾਦਲ ਤੇ ਮਨਜਿੰਦਰ ਸਿਰਸਾ ਨੂੰ ਕੀਤਾ ਗਿਆ ਬਾਹਰ

ਜਦੋਂ ਦਾੜ੍ਹੀ ਰੰਗਣ ਤੇ ਕੱਟਣ ਕਰਕੇ ਮਨਪ੍ਰੀਤ ਬਾਦਲ ਤੇ ਮਨਜਿੰਦਰ ਸਿਰਸਾ ਨੂੰ ਕੀਤਾ ਗਿਆ ਬਾਹਰ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਸੋਮਵਾਰ ਧਾਰਿਮਕ ਸਜ਼ਾ ਸੁਣਾਈ ਗਈ। ਇਸ ਸਜ਼ਾ ਦੇ ਐਲਾਨ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਥੇਦਾਰ ਸਾਹਿਬਾਨ ਨੇ ਆਖਿਆ ਕਿ ਜਿਹੜਾ ਵੀ ਆਗੂ ਦਾੜ੍ਹੀ ਰੰਗਦਾ ਹੈ ਜਾਂ ਕੱਟਦਾ ਹੈ ਉਹ […]

ਸੁਖਬੀਰ ਬਾਦਲ ਨੇ ਅਕਾਲ ਤਖ਼ਤ ਅੱਗੇ ਗੁਨਾਹ ਕਬੂਲੇ; ਸਿੰਘ ਸਾਹਿਬਾਨਾਂ ਨੇ ਪਖਾਨੇ ਸਾਫ਼ ਕਰਨ, ਭਾਂਡੇ ਮਾਂਜਣ ਦੀ ਸੇਵਾ ਲਾਈ

ਸੁਖਬੀਰ ਬਾਦਲ ਨੇ ਅਕਾਲ ਤਖ਼ਤ ਅੱਗੇ ਗੁਨਾਹ ਕਬੂਲੇ; ਸਿੰਘ ਸਾਹਿਬਾਨਾਂ ਨੇ ਪਖਾਨੇ ਸਾਫ਼ ਕਰਨ, ਭਾਂਡੇ ਮਾਂਜਣ ਦੀ ਸੇਵਾ ਲਾਈ

ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ‘ਫ਼ਖਰ-ਏ-ਕੌਮ’ ਦਾ ਖਿਤਾਬ ਵਾਪਸ ਲੈਣ ਦਾ ਫੈਸਲਾ ਅੰਮ੍ਰਿਤਸਰ, 2 ਦਸੰਬਰ- ਪੰਜ ਸਿੰਘ ਸਾਹਿਬਾਨਾਂ ਵੱਲੋਂ ਤਨਖਾਹੀਆ ਕਰਾਰ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਸਰਕਾਰ ਵੇਲੇ ਕੀਤੇ ਗੁਨਾਹਾਂ ਲਈ ਤਿੰਨ ਦਿਨ ਭਾਂਡੇ ਮਾਂਜਣ, ਦਰਬਾਰ ਸਾਹਿਬ ਵਿਚਲੇ ਪਖਾਨਿਆਂ ਦੀ ਸਫ਼ਾਈ ਤੇ ਕੀਰਤਨ ਸਰਵਨ ਕਰਨ ਦੀ ਸੇਵਾ ਲਾਈ […]

ਟਰੰਪ ਨਾਲ ਮਿਲਣੀ ਕੈਨੇਡਾ ਲਈ ਲਾਹੇਵੰਦ: ਟਰੂਡੋ

ਟਰੰਪ ਨਾਲ ਮਿਲਣੀ ਕੈਨੇਡਾ ਲਈ ਲਾਹੇਵੰਦ: ਟਰੂਡੋ

ਵੈਨਕੂਵਰ, 2 ਦਸੰਬਰ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫਲੋਰਿਡਾ ਵਿੱਚ ਕੀਤੀ ਮਿਲਣੀ ਨੂੰ ਕੈਨੇਡਾ ਲਈ ਲਾਹੇਵੰਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੁਵੱਲੀ ਸਦਭਾਵਨਾ ਲਈ ਮਿਲਣੀ ਜ਼ਰੂਰੀ ਸੀ ਜਿਸ ਦੇ ਨਤੀਜੇ ਦੇਸ਼ ਲਈ ਚੰਗੇ ਹੋਣਗੇ। ਦੋਵਾਂ ਆਗੂਆਂ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਰਾਤ ਦੇ ਖਾਣੇ ’ਤੇ […]

ਕਿਸਾਨਾਂ ਵੱਲੋਂ ਰੋਸ ਮਾਰਚ; ਦਿੱਲੀ-ਨੋਇਡਾ ਹੱਦ ’ਤੇ ਭਾਰੀ ਜਾਮ

ਕਿਸਾਨਾਂ ਵੱਲੋਂ ਰੋਸ ਮਾਰਚ; ਦਿੱਲੀ-ਨੋਇਡਾ ਹੱਦ ’ਤੇ ਭਾਰੀ ਜਾਮ

ਨਵੀਂ ਦਿੱਲੀ, 2 ਦਸੰਬਰ-ਉਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਕਿਸਾਨੀ ਮਸਲੇ ਹੱਲ ਨਾ ਹੋਣ ’ਤੇ ਅੱਜ ਕੌਮੀ ਰਾਜਧਾਨੀ ਵੱਲ ਰੋਸ ਮਾਰਚ ਕੀਤਾ ਗਿਆ। ਇਸ ਦੇ ਮੱਦੇਨਜ਼ਰ ਪੁਲੀਸ ਨੇ ਬੈਰੀਕੇਡਿੰਗ ਕੀਤੀ ਤੇ ਵੱਡੀ ਗਿਣਤੀ ਸੁਰੱਖਿਆ ਬਲ ਤਾਇਨਾਤ ਕੀਤੇ ਜਿਸ ਕਾਰਨ ਆਮ ਲੋਕਾਂ ਨੂੰ ਦਿੱਲੀ-ਨੋਇਡਾ ਸਰਹੱਦ ’ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਿਸਾਨਾਂ ਦੀ ਪੁਲੀਸ ਨਾਲ […]