By G-Kamboj on
INDIAN NEWS, News, World News

ਚੰਡੀਗੜ੍ਹ, 15 ਜੁਲਾਈ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਓਨਟਾਰੀਓ ਦੇ ਇੱਕ ਸਟੇਡੀਅਮ ਰੋਜ਼ਰਸ ਸੈਂਟਰ ਵਿੱਚ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਬੰਧੀ ਕਈ ਵੀਡੀਓ ਵਾਇਰਲ ਹੋਈਆਂ ਹਨ ਜਿਨ੍ਹਾਂ ਵਿਚ ਦਿਲਜੀਤ ਪ੍ਰਧਾਨ ਮੰਤਰੀ ਟਰੂਡੋ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ […]
By G-Kamboj on
INDIAN NEWS, News

ਨਵੀਂ ਦਿੱਲੀ, 15 ਜੁਲਾਈ- ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿਚ ਸਾਢੇ ਅੱਠ ਕਿਲੋ ਵਜ਼ਨ ਘਟਣ ਦੇ ਦਾਅਵਿਆਂ ਨੂੰ ਗਲਤ ਦੱਸਿਆ ਹੈ। ਇਸ ਸਬੰਧੀ ‘ਆਪ’ ਆਗੂਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਦੋਂ ਤੋਂ ਦਿੱਲੀ ਦੇ ਮੁੱਖ ਮੰਤਰੀ ਆਬਕਾਰੀ ਨੀਤੀ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹਨ […]
By G-Kamboj on
INDIAN NEWS, News

ਨਵੀਂ ਦਿੱਲੀ, 15 ਜੁਲਾਈ- ਜ਼ਮੈਟੋ ਤੇ ਸਵਿੱਗੀ ਨੇ ਹੁਣ ਪ੍ਰਤੀ ਆਰਡਰ ਪਲੇਟਫਾਰਮ ਫੀਸ ਵੀਹ ਫੀਸਦੀ ਵਧਾ ਦਿੱਤੀ ਹੈ। ਹੁਣ ਪ੍ਰਤੀ ਆਰਡਰ ’ਤੇ ਪੰਜ ਰੁਪਏ ਦੀ ਥਾਂ ਛੇ ਰੁਪਏ ਦੇਣੇ ਪੈਣਗੇ। ਇਸ ਨਾਲ ਫੂਡ ਡਲਿਵਰੀ ਕਰਨ ਵਾਲੇ ਜ਼ਮੈਟੋ ਤੇ ਸਵਿੱਗੀ ਪ੍ਰਤੀ ਦਿਨ ਸਵਾ ਤੋਂ ਡੇਢ ਕਰੋੜ ਰੁਪਏ ਜੁਟਾਉਣਗੇ। ਦਿੱਲੀ ਤੇ ਬੰਗਲੁਰੂ ਵਿਚ ਪਲੇਟਫਾਰਮ ਫੀਸ ਬਾਕੀ ਟੈਕਸਾਂ […]
By G-Kamboj on
INDIAN NEWS, News

ਨਵੀਂ ਦਿੱਲੀ, 15 ਜੁਲਾਈ- ਇਥੋਂ ਦੀ ਸੰਸਦ ਵਿਚ ਨਾਜਾਇਜ਼ ਢੰਗ ਨਾਲ ਦਾਖਲ ਹੋ ਕੇ ਹੰਗਾਮਾ ਕਰਨ ਦੇ ਮਾਮਲੇ ਵਿਚ ਦਿੱਲੀ ਪੁਲੀਸ ਨੇ ਅੱਜ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਸ ਮਾਮਲੇ ਵਿਚ ਅੱਜ ਵਧੀਕ ਸੈਸ਼ਨ ਜੱਜ ਹਰਦੀਪ ਕੌਰ ਸਾਹਮਣੇ ਦਿੱਲੀ ਪੁਲੀਸ ਨੇ ਦਸਤਾਵੇਜ਼ ਸੌਂਪੇ। ਸੰਸਦ ਵਿਚ ਗਲਤ ਢੰਗ ਨਾਲ ਦਾਖਲ ਹੋਣ ਤੇ ਧੂੰਏਂ ਦੇ ਗੋਲੇ […]
By G-Kamboj on
INDIAN NEWS, News

ਨਵੀਂ ਦਿੱਲੀ, 15 ਜੁਲਾਈ- ਨੈਸ਼ਨਲ ਟੈਸਟਿੰਗ ਏਜੰਸੀ ਨੇ ਨੀਟ-ਯੂਜੀ ਪੇਪਰ ਲੀਕ ਸਬੰਧੀ ਰਾਜਸਥਾਨ ਹਾਈ ਕੋਰਟ ਵਿਚ ਬਕਾਏ ਪਈਆਂ ਪਟੀਸ਼ਨਾਂ ਨੂੰ ਸਰਵਉਚ ਅਦਾਲਤ ਵਿਚ ਤਬਦੀਲ ਕਰਨ ਲਈ ਪਟੀਸ਼ਨ ਦਾਖਲ ਕੀਤੀ ਸੀ। ਇਸ ਪਟੀਸ਼ਨ ’ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਸੁਣਵਾਈ ਕਰਦਿਆਂ ਐਨਟੀਏ ਦੀ ਹਾਲ ਦੀ ਪਟੀਸ਼ਨ ਨੂੰ ਹੋਰ […]