ਟੀ-20 ਦਰਜਾਬੰਦੀ: ਬੱਲੇਬਾਜ਼ੀ ਵਿੱਚ ਆਸਟਰੇਲੀਆ ਦਾ ਟਰੈਵਿਸ ਹੈਡ ਸਿਖਰਲੇ ਸਥਾਨ ’ਤੇ ਕਾਬਜ਼

ਦੁਬਈ, 10 ਜੁਲਾਈ- ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਵੱਲੋਂ ਜਾਰੀ ਕੀਤੀ ਗਈ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਦਰਜਾਬੰਦੀ ’ਚ ਦੂਜੇ ਸਥਾਨ ’ਤੇ ਬਰਕਰਾਰ ਹੈ। ਜ਼ਿੰਬਾਬਵੇ ’ਚ ਚੱਲ ਰਹੀ ਸੀਰੀਜ਼ ਵਿਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਰਿਤੂਰਾਜ ਗਾਇਕਵਾੜ ਦੀ ਰੈਂਕਿੰਗ ’ਚ ਵੀ ਸੁਧਾਰ ਹੋਇਆ ਹੈ। ਸੂਰਿਆਕੁਮਾਰ 821 ਅੰਕ ਲੈ ਕੇ ਦੂਜੇ ਸਥਾਨ ’ਤੇ ਹੈ। ਆਸਟ੍ਰੇਲੀਆ ਦਾ […]

ਮੁਸਲਿਮ ਔਰਤਾਂ ਆਪਣੇ ਪਤੀ ਤੋਂ ਮੰਗ ਸਕਦੀਆਂ ਹਨ ਗੁਜ਼ਾਰਾ ਭੱਤਾ: ਸੁਪਰੀਮ ਕੋਰਟ

ਮੁਸਲਿਮ ਔਰਤਾਂ ਆਪਣੇ ਪਤੀ ਤੋਂ ਮੰਗ ਸਕਦੀਆਂ ਹਨ ਗੁਜ਼ਾਰਾ ਭੱਤਾ: ਸੁਪਰੀਮ ਕੋਰਟ

ਨਵੀਂ ਦਿੱਲੀ, 10 ਜੁਲਾਈ- ਦੇਸ਼ ਦੀ ਸਰਵੳਚ ਅਦਾਲਤ ਨੇ ਅੱਜ ਕਿਹਾ ਕਿ ਮੁਸਲਿਮ ਔਰਤ ਆਪਣੇ ਪਤੀ ਤੋਂ ਗੁਜ਼ਾਰਾ ਭੱਤਾ ਮੰਗ ਸਕਦੀ ਹੈ। ਇਸ ਸਬੰਧੀ ਔਰਤਾਂ ਸੀਆਰਪੀਸੀ ਦੀ ਧਾਰਾ 125 ਤਹਿਤ ਪਟੀਸ਼ਨ ਵੀ ਦਾਇਰ ਕਰ ਸਕਦੀਆਂ ਹਨ। ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਧਰਮ ਨਿਰਪੱਖਤਾ ਸਾਰੀਆਂ ਵਿਆਹੁਤਾ ਔਰਤਾਂ ’ਤੇ ਲਾਗੂ ਹੁੰਦੀ ਹੈ ਚਾਹੇ ਉਨ੍ਹਾਂ ਦਾ ਕੋਈ […]

ਹਾਈ ਕੋਰਟ ਵੱਲੋਂ ਸ਼ੰਭੂ ਬਾਰਡਰ ਹਫ਼ਤੇ ਅੰਦਰ ਖੋਲ੍ਹਣ ਦੇ ਹੁਕਮ

ਹਾਈ ਕੋਰਟ ਵੱਲੋਂ ਸ਼ੰਭੂ ਬਾਰਡਰ ਹਫ਼ਤੇ ਅੰਦਰ ਖੋਲ੍ਹਣ ਦੇ ਹੁਕਮ

ਚੰਡੀਗੜ੍ਹ, 10 ਜੁਲਾਈ- ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਇਕ ਹਫ਼ਤੇ ਦੇ ਅੰਦਰ ਸ਼ੰਭੂ ਬਾਰਡਰ ਖੋਲ੍ਹਿਆ ਜਾਵੇ ਅਤੇ ਕੌਮੀ ਮਾਰਗ ’ਤੇ ਲਗਾਏ ਬੈਰੀਕੇਡ ਹਟਾਏ ਜਾਣ। ਹਾਈਕੋਰਟ ਨੇ ਖਨੌਰੀ ਬਾਰਡਰ ’ਤੇ ਮਰਨ ਵਾਲੇ ਕਿਸਾਨ ਸ਼ੁਭਕਰਨ ਦੀ ਮੌਤ ਦੀ ਜਾਂਚ ਲਈ ਸਿੱਟ ਬਣਾਉਣ ਦਾ ਵੀ ਹੁਕਮ ਦਿੱਤਾ ਹੈ। ਹਾਈਕੋਰਟ ਨੇ ਇਹ […]

ਨਾਨਕਸ਼ਾਹੀ ਕਲ਼ੰਡਰ-ਕੁਝ ਵਿਚਾਰ

ਨਾਨਕਸ਼ਾਹੀ ਕਲ਼ੰਡਰ-ਕੁਝ ਵਿਚਾਰ

ਨਾਨਕਸ਼ਾਹੀ ਕਲੰਡਰ ਵਾਰੇ ਸੋਸ਼ਲ ਮੀਡੀਏ ਅਤੇ ਹੋਰ ਸਿਖੀ ਨਾਲ ਸਬੰਧਤ ਅਦਾਰਿਆਂ ਵਿੱਚ ਕਾਫੀ ਚਰਚਾ ਹੁੰਦੀ ਰਹਿੰਦੀ ਏ।ਮੈਂ ਸ਼ੁਰੂ ਵਿੱਚ ਹੀ ਇਹ ਇਕਬਾਲ ਕਰਦਾ ਹਾਂ ਕਿ ਮੈਨੂੰ ਕਲੰਡਰ ਵਿਗਿਆਨ ਵਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ।ਬਸ ਇੰਨਾ ਹੀ ਪਤਾ ਹੈ ਕਿ ਕਲੰਡਰ ਸਮੇਂ ਨੂੰ ਦਿਨਾਂ ਮਹੀਨਿਆਂ ਤੇ ਸਾਲਾਂ ਵਿੱਚ ਵੰਡਣ ਦਾ ਇੱਕ ਉਪਰਾਲਾ ਹੈ ਜਿਸ ਨਾਲ ਦੁਨੀਆਂ […]

ਡੇਂਗੂ ਦਿਮਾਗੀ ਪ੍ਰਣਾਲੀ ਨੂੰ ਗੰਭੀਰ ਪ੍ਰਭਾਵਿਤ ਕਰਦਾ ਹੈ: ਮਾਹਿਰ

ਡੇਂਗੂ ਦਿਮਾਗੀ ਪ੍ਰਣਾਲੀ ਨੂੰ ਗੰਭੀਰ ਪ੍ਰਭਾਵਿਤ ਕਰਦਾ ਹੈ: ਮਾਹਿਰ

ਨਵੀਂ ਦਿੱਲੀ, 9 ਜੁਲਾਈ- ਮੱਛਰ ਤੋਂ ਪੈਦਾ ਹੋਣ ਵਾਲੀ ਵਾਇਰਲ ਬਿਮਾਰੀ ਡੇਂਗੂ ਨੂੰ ਆਮ ਤੌਰ ‘ਤੇ ਹਲਕੇ ਫਲੂ ਵਰਗੇ ਲੱਛਣਾਂ ਲਈ ਜਾਣਿਆ ਜਾਂਦਾ ਹੈ। ਇਸ ਸਬੰਧੀ ਮਾਹਿਰ ਡਾਕਟਰਾਂ ਨੇ ਕਿਹਾ ਹੈ ਕਿ ਡੇਂਗੂ ਦਿਮਾਗ ‘ਤੇ ਡੂੰਗੇ ਪ੍ਰਭਾਵ ਪਾਉਂਦਾ ਹੈ, ਜਿੰਨ੍ਹਾ ਨੂੰ ਅਕਸਰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਫੋਰਟਿਸ ਹਸਪਾਤਲ ਗੁਰੂਗ੍ਰਾਮ ਦੇ ਨਿਊਰੋਲੋਜੀ ਵਿਭਾਗ ਦੇ […]