ਆਸਟ੍ਰੇਲੀਆ ਵਸਦੀਆਂ ਪੰਜਾਬਣਾਂ ਨੇ ‘ਧੀ ਪੰਜਾਬ ਦੀ 2024’ ਸੀਜ਼ਨ 3 ਸ਼ੋਅ ਵਿਚ ਪਾਈਆਂ ਧੂੰਮਾ

ਆਸਟ੍ਰੇਲੀਆ ਵਸਦੀਆਂ ਪੰਜਾਬਣਾਂ ਨੇ ‘ਧੀ ਪੰਜਾਬ ਦੀ 2024’ ਸੀਜ਼ਨ 3 ਸ਼ੋਅ ਵਿਚ ਪਾਈਆਂ ਧੂੰਮਾ

ਸਿਡਨੀ : ਆਪਣੀ ਮਿਹਨਤ ਅਤੇ ਤਰੱਕੀ ਸਦਕਾ ਜਾਣਿਆ ਜਾਂਦਾ ਪੰਜਾਬੀ ਭਾਈਚਾਰਾ, ਜੋ ਕਿ ਵਿਦੇਸ਼ਾਂ ਦੀ ਧਰਤੀ ’ਤੇ ਵੀ ਆਪਣੇ ਕਲਚਰਲ ਅਤੇ ਸੱਭਿਆਚਾਰ ਪ੍ਰਤੀ ਬਹੁਤ ਮੋਹ ਰੱਖਦਾ ਹੈ।।ਇਸੇ ਤਰ੍ਹਾਂ 29 ਜੂਨ ਨੂੰ ਬੌਮਨ ਬਲੈਕਟਾਊਨ ਵਿਚ ਆਸਟ੍ਰੇਲੀਅਨ ਪੰਜਾਬਣ ਧੀਆਂ ਨੇ ‘ਧੀ ਪੰਜਾਬ ਦੀ’ ਸ਼ੋਅ ਕਰਵਾਇਆ, ਜਿਸ ਵਿਚ ਪੰਜਾਬੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਤੇ ਤਿੱਲ ਸੁੱਟਣ ਲਈ […]

ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਾਂਗੇ: ਟਰੂਡੋ

ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਾਂਗੇ: ਟਰੂਡੋ

ਵੈਨਕੂਵਰ, 3 ਜੁਲਾਈ- ਟੋਰਾਂਟੋ ਹਲਕੇ ਦੀ ਜ਼ਿਮਨੀ ਚੋਣ ਵਿੱਚ ਲਿਬਰਲ ਪਾਰਟੀ ਦੀ ਹਾਰ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ‘ਕੈਨੇਡਾ ਡੇਅ’ ਮੌਕੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਅਹੁਦੇ ਤੋਂ ਅਸਤੀਫਾ ਦੇਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਨ੍ਹਾਂ ਕਿਹਾ ਕਿ ਉਹ ਚੁਣੌਤੀਆਂ ਅੱਗੇ ਗੋਡੇ ਟੇਕਣ ਦੀ ਥਾਂ ਡਟ ਕੇ ਮੁਕਾਬਲਾ ਕਰਨਗੇ। ਹਾਲਾਂਕਿ […]

ਭਾਰਤੀ ਕ੍ਰਿਕਟ ਟੀਮ ਭਲਕੇ ਵਤਨ ਪਰਤੇੇਗੀ

ਭਾਰਤੀ ਕ੍ਰਿਕਟ ਟੀਮ ਭਲਕੇ ਵਤਨ ਪਰਤੇੇਗੀ

ਨਵੀਂ ਦਿੱਲੀ, 3 ਜੁਲਾਈ- ਬਾਰਬਾਡੋਸ ਵਿਚ ਫਸੀ ਟੀਮ ਇੰਡੀਆ ਭਲਕੇ ਸਵੇਰੇ ਵਤਨ ਪਰਤੇਗੀ। ਇਹ ਜਾਣਕਾਰੀ ਬੀਸੀਸੀਆਈ ਨੇ ਅੱਜ ਸਾਂਝੀ ਕੀਤੀ ਹੈ। ਬੀਸੀਸੀਆਈ ਦੇ ਸਕੱਤਰ ਨੇ ਭਾਰਤੀ ਟੀਮ ਲਈ ਚਾਰਟਡ ਜਹਾਜ਼ ਦਾ ਪ੍ਰਬੰਧ ਕੀਤਾ ਹੈ ਤੇ ਇਸ ਜਹਾਜ਼ ਵਿਚ ਮੈਚ ਕਵਰ ਕਰਨ ਗਏ ਭਾਰਤੀ ਪੱਤਰਕਾਰਾਂ ਨੂੰ ਵੀ ਲਿਆਂਦਾ ਜਾਵੇਗਾ। ਉਨ੍ਹਾਂ ਟਵੀਟ ਕਰ ਕੇ ਦੱਸਿਆ ਕਿ ਭਾਰਤ […]

ਰੇਲਵੇ ਸਟੇਸ਼ਨਾਂ ‘ਤੇ ਖਰਾਬ ਵਾਈ-ਫਾਈ ਸਹੂਲਤਾਂ ਨੂੰ ਤੁਰੰਤ ਬਹਾਲ ਕਰਨ ਦੇ ਨਿਰਦੇਸ਼

ਰੇਲਵੇ ਸਟੇਸ਼ਨਾਂ ‘ਤੇ ਖਰਾਬ ਵਾਈ-ਫਾਈ ਸਹੂਲਤਾਂ ਨੂੰ ਤੁਰੰਤ ਬਹਾਲ ਕਰਨ ਦੇ ਨਿਰਦੇਸ਼

ਨਵੀਂ ਦਿੱਲੀ, 3 ਜੁਲਾਈ- ਰੇਲਵੇ ਬੋਰਡ ਵੱਲੋਂ ਕਈ ਰੇਵਲੇ ਸਟੇਸ਼ਨਾਂ ਤੇ ਬੰਦ ਪਈਆਂ ਵਾਈ-ਫਾਈ ਸੁਵੀਧਾਵਾਂ ਦੇ ਮੱਦਦੇਨਜ਼ਰ ਸਖ਼ਤ ਨੋਟਿਸ ਲਿਆ ਗਿਆ ਹੈ। ਉਨ੍ਹਾਂ 17 ਜ਼ੋਨਾਂ ਦੇ ਜਨਰਲ ਮੈਨੇਜਰਾਂ (ਸਿਗਨਲ ਅਤੇ ਦੂਰਸੰਚਾਰ) ਨੂੰ ਪੱਤਰ ਜਾਰੀ ਕਰਦਿਆਂ ਸੇਵਾਵਾਂ ਬਹਾਲ ਕਰਨ ਲਈ ਤੁਰੰਤ ਕਦਮ ਚੁੱਕਣ ਲਈ ਕਿਹਾ ਹੈ। ਬੋਰਡ ਅਨੁਸਾਰ ਦੇਸ਼ ਦੇ 7000 ਤੋਂ ਵੱਧ ਸਟੇਸ਼ਨਾਂ ਵਿਚੋਂ 6108 […]

ਕੰਗਨਾ ਰਣੌਤ ਥੱਪੜ ਮਾਮਲਾ: ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਤੇ ਪਤੀ ਦਾ ਬੰਗਲੁਰੂ ਤਬਾਦਲਾ

ਕੰਗਨਾ ਰਣੌਤ ਥੱਪੜ ਮਾਮਲਾ: ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਤੇ ਪਤੀ ਦਾ ਬੰਗਲੁਰੂ ਤਬਾਦਲਾ

ਮੁਹਾਲੀ, 3 ਜੁਲਾਈ- ਇੱਥੋਂ ਦੇ ਹਵਾਈ ਅੱਡੇ ’ਤੇ ਮੰਡੀ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦਾ ਬੰਗਲੁਰੂ ਤਬਾਦਲਾ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਕਪੂਰਥਲਾ ਵਾਸੀ ਕੁਲਵਿੰਦਰ ਕੌਰ ਜਾਂਚ ਪੂਰੀ ਹੋਣ ਤੱਕ ਮੁਅੱਤਲ ਚੱਲ ਰਹੀ ਹੈ। ਕੁਲਵਿੰਦਰ ਕੌਰ ਦਾ ਪਤੀ ਜੋ ਚੰਡੀਗੜ੍ਹ ਹਵਾਈ ਅੱਡੇ ’ਤੇ ਤਾਇਨਾਤ […]