By G-Kamboj on
INDIAN NEWS, News

ਕੋਲਕਾਤਾ, 27 ਮਈ- ਬੰਗਾਲ ਦੀ ਖਾੜੀ ਵਿਚ ਚੱਕਰਵਾਤ ਰੇਮਲ ਦੇ ਮੱਦੇਨਜ਼ਰ ਕੋਲਕਾਤਾ ਹਵਾਈ ਅੱਡੇ ‘ਤੇ 21 ਘੰਟਿਆਂ ਲਈ ਉਡਾਣਾਂ ਦੀ ਆਵਾਜਾਈ ਨੂੰ ਮੁਅੱਤਲ ਕਰਨ ਤੋਂ ਬਾਅਦ ਅੱਜ ਉਡਾਣ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਇੰਡੀਗੋ ਦੀ ਕੋਲਕਾਤਾ-ਪੋਰਟ ਬਲੇਅਰ ਉਡਾਣ ਨੇ ਸਵੇਰੇ 8.59 ਵਜੇ ਇੱਥੋਂ […]
By G-Kamboj on
INDIAN NEWS, News
ਬਠਿੰਡਾ ,27 ਮਈ (ਰਾਮ ਸਿੰਘ ਕਲਿਆਣ)- ਆਮ ਆਦਮੀ ਪਾਰਟੀ ਵੱਲੋਂ ਭਾਵੇਂ ਸਾਫ ਸੁਥਰੇ ਅਕਸ ਵਾਲੇ ਉਮੀਦਵਾਰ ਮੈਦਾਨ ਵਿੱਚ ਲਿਆਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਕੁਝ ਸਮਾਂ ਪਹਿਲਾਂ ਪਟਿਆਲਾ ਦਿਹਾਤੀ ਦੇ ਵਿਧਾਇਕ ਡਾਕਟਰ ਬਲਵੀਰ ਸਿੰਘ ਜਮੀਨੀ ਝਗੜੇ ਵਿਚ ਸਜਾ ਹੋਣ ਕਾਰਨ ਖਬਰਾਂ ਵਿੱਚ ਆਏ ਹਨ । ਜਿਕਰਯੋਗ ਹੈ ਕਿ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ […]
By G-Kamboj on
ARTICLES, INDIAN NEWS, News

ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ ਮੋ: 98781-11445 ਸ਼ੁਕਰ ਹੈ ਕਿ ਕਰੋਨਾ ਚੀਨ ਵਿੱਚ ਪੈਦਾ ਹੋਕੇ ਟੈਲੀਸਕੋਪ ਰਾਹੀ ਵਿਗਿਆਨਿਕ ਲੀਹਾਂ ਤੇ ਆ ਗਿਆ ਸੀ ਜੇ ਕਿਤੇ ਕਰੋਨਾ ਸਾਡੇ ਦੇਸ਼ ਵਿੱਚ ਪੈਦਾ ਹੋ ਜਾਂਦਾ ਤਾਂ ਇਸ ਨੂੰ ਚੇਚਕ ਵਾਂਗ ਮਾਤਾ ਬਣਾਕੇ ਧੂਣੇ-ਧੂਣੀਆਂ ਲੱਗ ਜਾਣੀਆਂ ਸਨ। ਕਰੋਨਾ ਦੇਵਤਾ ਬਣਨ ਤੋਂ ਇਸੇ ਕਰਕੇ ਖੁੰਝ ਗਿਆ ਸੀ। ਹੁਣ ਸ਼ਾਇਦ ਕਰੋਨਾ ਨੇ […]
By G-Kamboj on
INDIAN NEWS, News, World News

ਓਟਵਾ, 25 ਮਈ- ਕੈਨੇਡਾ ‘ਚ ਹਮਬੋਲਟ ਬ੍ਰੋਂਕੋਸ ਹਾਦਸੇ ਦੇ ਦੋਸ਼ੀ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਗਏ ਹਨ। ਇਹ ਫੈਸਲਾ ਅੱਜ ਕੈਲਗਰੀ ਵਿੱਚ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਦੀ ਸੁਣਵਾਈ ਦੌਰਾਨ ਲਿਆ ਗਿਆ। ਟਰੱਕ-ਬੱਸ ਹਾਦਸੇ ‘ਚ 16 ਜਾਨਾਂ ਗਈਆਂ ਸਨ ਤੇ 13 ਜ਼ਖ਼ਮੀ ਹੋਏ ਸਨ। ਕੈਨੇਡੀਅਨ ਮੀਡੀਆ […]
By G-Kamboj on
INDIAN NEWS, News

ਬਟਾਲਾ, 25 ਮਈ- ਕਾਂਗਰਸ ਦੇ ਸੀਨੀਅਰ ਆਗੂ ਅਤੇ ਬਟਾਲਾ ਨਗਰ ਨਿਗਮ ਦੇ ਮੇਅਰ ਸੁੱਖ ਤੇਜਾ ਦੇ ਘਰ ਅੱਜ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ। ਇਸੇ ਤਰ੍ਹਾਂ ਸੱਤ ਹੋਰ ਥਾਵਾਂ ਉਤੇ ਵਿਭਾਗ ਵੱਲੋਂ ਕਾਰਵਾਈ ਕਰਨ ਦੀ ਸੂਚਨਾ ਹੈ। ਇਥੋਂ ਦੇ ਉਮਰਪੁਰਾ ਰੋਡ ਉਤੇ ਮੇਅਰ ਤੇਜਾ ਦੇ ਘਰ ਜਿਵੇਂ ਹੀ ਛਾਪਾ ਪਿਆ ਤਾਂ ਲੋਕ ਤੇ ਕਾਂਗਰਸ ਆਗੂ […]