By G-Kamboj on
INDIAN NEWS, News

ਉੱਤਰਕਾਸ਼ੀ, 14 ਨਵੰਬਰ-ਬਚਾਅ ਕਰਮਚਾਰੀਆਂ ਨੇ ਅੱਜ ਸਿਲਕਿਆਰਾ-ਡੰਡਾਲਗਾਓਂ ਸੁਰੰਗ ਦਾ ਹਿੱਸਾ ਢਹਿਣ ਤੋਂ ਬਾਅਦ ਦੋ ਦਿਨਾਂ ਤੋਂ ਅੰਦਰ ਫਸੇ 40 ਮਜ਼ਦੂਰਾਂ ਨੂੰ ਬਚਾਉਣ ਲਈ ਮਲਬੇ ਵਿੱਚ ਹਲਕੇ ਸਟੀਲ ਦੀ ਪਾਈਪ ਪਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸਿਲਕਿਆਰਾ ਸੁਰੰਗ ਦੇ ਹਿੱਸੇ ਵਿੱਚ ਡਰਿਲਿੰਗ ਕੀਤੀ ਜਾਵੇਗੀ ਅਤੇ ਇਸ ਵਿੱਚ ਪਾਈਪ ਪਾਈਆਂ ਜਾਣਗੀਆਂ ਤਾਂ ਜੋ ਅੰਦਰ ਫਸੇ ਮਜ਼ਦੂਰ ਬਾਹਰ […]
By G-Kamboj on
INDIAN NEWS, News

ਜਲੰਧਰ, 14 ਨਵੰਬਰ- ਥਾਣਾ ਰਾਮਾਂ ਮੰਡੀ ਦੇ ਪਿੰਡ ਦਕੋਹਾ ਦੀ ਬਾਂਸਾਂ ਵਾਲੀ ਗਲੀ ’ਚ ਦੇਰ ਰਾਤ ਬਦਮਾਸ਼ਾਂ ਨੇ ਪੁਰਾਣੀ ਰੰਜ਼ਿਸ਼ ਤਹਿਤ ਨੌਜਵਾਨ ’ਤੇ ਗੋਲ਼ੀਆਂ ਚਲਾ ਦਿੱਤੀਆਂ। ਜ਼ਖ਼ਮੀ ਨੌਜਵਾਨ ਨੂੰ ਪਰਿਵਾਰ ਵਾਲੇ ਨਿੱਜੀ ਹਸਪਤਾਲ ’ਚ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਰਨ ਵਾਲੇ ਨੌਜਵਾਨ ਦੀ ਪਛਾਣ ਰੋਹਿਤ ਉਰਫ਼ ਆਲੂ ਵਾਸੀ ਦਕੋਹਾ ਦੇ […]
By G-Kamboj on
FEATURED NEWS, INDIAN NEWS, News, SPORTS NEWS, World News

ਕੋਲਕਾਤਾ (ਗੁਰਪ੍ਰੀਤ ਕੰਬੋਜ ਸੂਲਰ)– ਆਖਿਰਕਾਰ, ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਤੱਕ ਪਹੁੰਚਣ ਲਈ ਕੁਦਰਤ ਦੇ ਨਿਜ਼ਾਮ ‘ਤੇ ਭਰੋਸਾ ਕਰ ਰਹੇ ਪਾਕਿਸਤਾਨੀ ਪ੍ਰਸ਼ੰਸਕਾਂ ਨੂੰ ਕੋਲਕਾਤਾ ਦੇ ਈਡਨ ਗਾਰਡਨ ‘ਚ ਜ਼ੋਰ ਦਾ ਝਟਕਾ ਲੱਗ ਹੀ ਗਿਆ। ਸੈਮੀਫਾਈਨਲ ‘ਚ ਪਹੁੰਚਣ ਦੀ 0.01 ਫੀਸਦੀ ਸੰਭਾਵਨਾ ਲੈ ਕੇ ਚਲ ਰਿਹਾ ਪਾਕਿਸਤਾਨ ਜੇਕਰ ਇੰਗਲੈਂਡ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਕੇ ਮਜ਼ਬੂਤ ਦੌੜਾਂ ਬਣਾ […]
By G-Kamboj on
INDIAN NEWS, News, SPORTS NEWS

ਪੁਣੇ, 11 ਨਵੰਬਰ- ਮਿਸ਼ੇਲ ਮਾਰਸ਼ ਦੇ ਲਾਜਵਾਬ ਸੈਂਕੜੇ ਅਤੇ ਡੇਵਿਡ ਵਾਰਨਰ ਤੇ ਸਟੀਵ ਸਮਿੱਥ ਦੇ ਨੀਮ ਸੈਂਕੜਿਆਂ ਦੀ ਬਦੌਲਤ ਆਸਟਰੇਲੀਆ ਨੇ ਅੱਜ ਇੱਥੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ’ਤੇ 306 ਦੌੜਾਂ ਬਣਾਈਆਂ। ਆਸਟਰੇਲੀਆ ਨੇ 44.4 ਓਵਰਾਂ ਵਿੱਚ ਦੋ ਵਿਕਟਾਂ ਗੁਆ […]
By G-Kamboj on
INDIAN NEWS, News

ਯਮੁਨਾਨਗਰ, 11 ਨਵੰਬਰ- ਹਰਿਆਣਾ ਵਿਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਯਮੁਨਾਨਗਰ ’ਚ ਛੇ ਮੌਤਾਂ ਹੋਈਆਂ ਹਨ। ਇਸ ਤੋਂ ਪਹਿਲਾਂ ਯਮੁਨਾਨਗਰ ਵਿੱਚ ਹੀ 10 ਜਣਿਆਂ ਦੀ ਮੌਤ ਹੋਈ ਸੀ, ਜਦਕਿ ਦੋ ਜਣੇ ਅੰਬਾਲਾ ਵਿਚ ਮਾਰੇ ਗਏ ਸਨ। ਇਸ ਮਾਮਲੇ ਵਿੱਚ ਪੁਲੀਸ ਨੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ […]