ਚਿੱਟੇ ਬਾਰੇ ਵੀਡੀਓ ਪਾਉਣ ਵਾਲੇ ਪੱਤਰਕਾਰ ’ਤੇ ਹਮਲਾ

ਚਿੱਟੇ ਬਾਰੇ ਵੀਡੀਓ ਪਾਉਣ ਵਾਲੇ ਪੱਤਰਕਾਰ ’ਤੇ ਹਮਲਾ

ਭਵਾਨੀਗੜ੍ਹ, 8 ਜੁਲਾਈ :ਅੱਜ ਇਥੇ ਬਲਿਆਲ ਰੋਡ ’ਤੇ ਦੁਪਹਿਰ ਵੇਲੇ ਪੱਤਰਕਾਰ ਹਰਵਿੰਦਰ ਕੁਮਾਰ ਹੈਪੀ ਸ਼ਰਮਾ ਉਪਰ 8-10 ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ।ਇੱਥੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਪੱਤਰਕਾਰ ਹੈਪੀ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਉਤੇ ਬੈਠਾ ਸੀ ਕਿ ਅਚਾਨਕ 8-10 ਅਣਪਛਾਤੇ ਵਿਅਕਤੀਆਂ ਨੇ ਉਸ ਉੱਤੇ […]

ਅਬੋਹਰ ਵਪਾਰੀ ਕਤਲ ਕੇਸ ਦੇ 2 ਮਸ਼ਕੂਕ ਪੁਲੀਸ ਮੁਕਾਬਲੇ ’ਚ ਹਲਾਕ

ਅਬੋਹਰ ਵਪਾਰੀ ਕਤਲ ਕੇਸ ਦੇ 2 ਮਸ਼ਕੂਕ ਪੁਲੀਸ ਮੁਕਾਬਲੇ ’ਚ ਹਲਾਕ

ਅਬੋਹਰ, 8 ਜੁਲਾਈ : ਅਧਿਕਾਰੀਆਂ ਨੇ ਦੱਸਿਆ ਕਿ ਅਬੋਹਰ ਦੇ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਕੇਸ (murder of Abohar businessman Sanjay Verma) ਦੇ ਦੋ ਮਸ਼ਕੂਕ ਮੁਲਜ਼ਮ ਮੰਗਲਵਾਰ ਨੂੰ ਅਬੋਹਰ ਸ਼ਹਿਰ ਦੇ ਬਾਹਰਵਾਰ ਇੱਕ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ। ਮੁਲਜ਼ਮਾਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ, ਜਦੋਂ ਗੋਲੀਬਾਰੀ ਸ਼ੁਰੂ ਹੋ ਗਈ ਤੇ ਇਸ […]

ਸ਼ੁਭਮਨ ਗਿੱਲ ਦੇ ਬੱਲੇ ਨੇ ਪੰਜਾਬ ਦੀ ਕਰਵਾਈ ਬੱਲੇ-ਬੱਲੇ

ਸ਼ੁਭਮਨ ਗਿੱਲ ਦੇ ਬੱਲੇ ਨੇ ਪੰਜਾਬ ਦੀ ਕਰਵਾਈ ਬੱਲੇ-ਬੱਲੇ

ਚੰਡੀਗੜ੍ਹ, 8 ਜੁਲਾਈ : ਪੰਜਾਬ ਵਿੱਚ ਗੈਂਗਸਟਰਾਂ ਲਈ ਬਦਨਾਮ ਧਰਤੀ ਤੋਂ ਇੱਕ ਨਵਾਂ ਆਗੂ ਜਨਮਿਆ ਹੈ। ਉਹ ਨਾ ਤਾਂ ਏਕੇ-47 ਰਾਈਫਲ ਚੁੱਕਦਾ ਹੈ ਅਤੇ ਨਾ ਹੀ ਪੰਪ ਐਕਸ਼ਨ ਬੰਦੂਕਾਂ। ਉਹ ਕਿਸੇ ਨੂੰ ਮੌਤ ਦੇ ਘਾਟ ਨਹੀਂ ਉਤਾਰਦਾ। ਇਸ ਦੀ ਬਜਾਏ ਉਹ ਬੈਟ ਚੁੱਕਦਾ ਹੈ ਪਰ ਕਿਸੇ ਨੂੰ ਮਾਰਨ ਲਈ ਨਹੀਂ, ਸਗੋਂ ਲਾਲ ਗੇਂਦ ਨੂੰ ਸ਼ਾਨਦਾਰ […]

ਘੱਗਰ ਵਿੱਚੋਂ ਲੰਘਦੀਆਂ ਨਿੱਕੀਆਂ ਜਿੰਦਾਂ

ਘੱਗਰ ਵਿੱਚੋਂ ਲੰਘਦੀਆਂ ਨਿੱਕੀਆਂ ਜਿੰਦਾਂ

ਸਿਰਸਾ, 8 ਜੁਲਾਈ : ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ 20 ਤੋਂ ਵੱਧ ਪਿੰਡ ਪਿਛਲੀ ਇਕ ਸਦੀ ਤੋਂ ਘੱਗਰ ਪਾਰ ਕਰਨ ਲਈ ਛੋਟੀ ਕਿਸ਼ਤੀ ਜਾਂ ਖ਼ਤਰਨਾਕ ਕੱਚੇ ਪੁਲਾਂ ’ਤੇ ਨਿਰਭਰ ਹਨ। ਸਿਆਸਤਦਾਨਾਂ ਦੇ ਵਾਅਦਿਆਂ ਅਤੇ 2021 ਵਿੱਚ ਅਧਿਕਾਰਤ ਮਨਜ਼ੂਰੀ ਦੇ ਬਾਵਜੂਦ ਬੁੱਢਾਭਾਨਾ ਅਤੇ ਫਰਵਾਈ ਖੁਰਦ ਨੂੰ ਜੋੜਨ ਵਾਲੇ ਪੁਲ ਦਾ ਨਿਰਮਾਣ ਅਜੇ ਵੀ ਅਧੂਰਾ ਹੈ। ਸੌ […]

ਟਰੰਪ ਨੇ ਜਾਪਾਨ ਤੇ ਦੱਖਣੀ ਕੋਰੀਆ ਨੂੰ 25 ਫੀਸਦ ਟੈਕਸ ਲਾਇਆ

ਟਰੰਪ ਨੇ ਜਾਪਾਨ ਤੇ ਦੱਖਣੀ ਕੋਰੀਆ ਨੂੰ 25 ਫੀਸਦ ਟੈਕਸ ਲਾਇਆ

ਵਾਸ਼ਿੰਗਟਨ, 8 ਜੁਲਾਈ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਾਪਾਨ ਅਤੇ ਦੱਖਣੀ ਕੋਰੀਆ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ 25 ਫੀਸਦ ਟੈਕਸ ਲਗਾਉਣ ਦੇ ਨਾਲ-ਨਾਲ ਇੱਕ ਦਰਜਨ ਹੋਰ ਮੁਲਕਾਂ ’ਤੇ ਨਵੀਆਂ ਟੈਕਸ ਦਰਾਂ ਲਗਾਉਣ ਦਾ ਐਲਾਨ ਕੀਤਾ ਹੈ, ਜੋ 1 ਅਗਸਤ ਤੋਂ ਅਮਲ ਵਿਚ ਆਉਣਗੀਆਂ। ਟਰੰਪ ਨੇ ਟਰੂਥ ਸੋਸ਼ਲ ’ਤੇ ਵੱਖ-ਵੱਖ ਮੁਲਕਾਂ ਦੇ ਆਗੂਆਂ ਨੂੰ […]