By G-Kamboj on
INDIAN NEWS, News, SPORTS NEWS

ਮੁੰਬਈ, 18 ਜੂਨ : ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਦਾ ਮੰਨਣਾ ਹੈ ਕਿ ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਬੱਲੇਬਾਜ਼ਾਂ ਨੂੰ ਝਕਾਨੀ ਦੇਣ ਦੀ ਕਾਬਲੀਅਤ ਅਤੇ ਗੇਂਦਬਾਜ਼ੀ ਵਿੱਚ ਉਸ ਦਾ ਸ਼ਾਨਦਾਰ ਸੰਤੁਲਨ ਉਸ ਨੂੰ ਆਸਟਰੇਲਿਆਈ ਮਹਾਨ ਤੇਜ਼ਾ ਗੇਂਦਬਾਜ਼ ਗਲੈੱਨ ਮੈਕਗ੍ਰਾ ਦੇ ਬਰਾਬਰ ਖੜ੍ਹਾ ਕਰਦਾ ਹੈ। 20 ਜੂਨ ਤੋਂ ਇੰਗਲੈਂਡ ਖ਼ਿਲਾਫ਼ ਸ਼ੁਰੂ […]
By G-Kamboj on
News, World News

ਦੁਬਈ, 18 ਜੂਨ : ਇਰਾਨ ਦੇ ਵਿਦੇਸ਼ ਮੰਤਰਾਲਾ ਦੇ ਇੱਕ ਬੁਲਾਰੇ ਨੇ ਬੁੱਧਵਾਰ ਨੂੰ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਨਿਸ਼ਾਨਾ ਬਣਾ ਕੇ ਚੱਲ ਰਹੇ ਇਜ਼ਰਾਈਲੀ ਹਮਲਿਆਂ ਵਿੱਚ ਅਮਰੀਕੀ ਦਖਲਅੰਦਾਜ਼ੀ ਇੱਕ ਸੰਪੂਰਨ ਯੁੱਧ ਨੂੰ ਜਨਮ ਦੇਵੇਗੀ। ਇਸਮਾਈਲ ਬਾਘਾਈ ਨੇ ਅਲ ਜਜ਼ੀਰਾ ਇੰਗਲਿਸ਼ ’ਤੇ ਲਾਈਵ ਇੱਕ ਇੰਟਰਵਿਊ ਵਿੱਚ ਇਹ ਟਿੱਪਣੀਆਂ ਕੀਤੀਆਂ। ਬਾਘਾਈ ਨੇ […]
By G-Kamboj on
INDIAN NEWS, News

ਵਿਸ਼ਾਖਾਪਟਨਮ, 18 ਜੂਨ : ਭਾਰਤ ਦੀਆਂ ਸਾਹਿਲੀ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਦੇ ਹੋਏ ਨੇਵਲ ਡੌਕਯਾਰਡ ਵਿਖੇ ਆਈਐੱਨਐੱਸ ਅਰਨਾਲਾ (INS Arnala) ਨੂੰ ਅਧਿਕਾਰਤ ਤੌਰ ਭਾਰਤੀ ਜਲ ਸੈਨਾ (Indian Navy) ਨੇ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਭਾਰਤ ਦਾ ਪਹਿਲਾ ਸਵਦੇਸ਼ੀ ਤੌਰ ’ਤੇ ਤਿਆਰ ਕੀਤਾ ਪਣਡੁੱਬੀ-ਤੋੜੂ ਜੰਗੀ ਸ਼ੈਲੋ ਵਾਟਰ ਕਰਾਫਟ (Anti-Submarine Shallow Water Craft) ਹੈ। ਕਮਿਸ਼ਨਿੰਗ ਸਮਾਰੋਹ […]
By G-Kamboj on
FEATURED NEWS, INDIAN NEWS, News

ਅਹਿਮਦਾਬਾਦ, 18 ਜੂਨ : ਅਹਿਮਦਾਬਾਦ ਵਿਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਛੇ ਦਿਨਾਂ ਮਗਰੋਂ ਹੁਣ ਤੱਕ 190 ਪੀੜਤਾਂ ਦੀ ਡੀਐੱਨਏ ਟੈਸਟ ਜ਼ਰੀਏ ਪਛਾਣ ਕਰ ਲਈ ਗਈ ਹੈ ਤੇ ਇਨ੍ਹਾਂ ਵਿਚੋਂ 159 ਲਾਸ਼ਾਂ ਸਬੰਧਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਹਾਦਸੇ ਵਿਚ ਜਹਾਜ਼ ਸਵਾਰ 241 ਵਿਅਕਤੀਆਂ ਸਣੇ ਕੁੱਲ 270 ਵਿਅਕਤੀਆਂ ਦੀ ਮੌਤ ਹੋ ਗਈ ਸੀ। […]
By G-Kamboj on
INDIAN NEWS, News, World News

ਵੈਨਕੂਵਰ, 18 ਜੂਨ : ਕੈਨੇਡਾ ਤੇ ਭਾਰਤ ਨੇ ਇਕ ਦੂਜੇ ਮੁਲਕਾਂ ਵਿਚ ਆਪੋ ਆਪਣੇ ਹਾਈ ਕਮਿਸ਼ਨਰਾਂ ਦੀ ਬਹਾਲੀ ’ਤੇ ਸਹਿਮਤੀ ਦਿੱਤੀ ਹੈ। ਕੈਨੇਡਾ ਵਿਚ ਚੱਲ ਰਹੇ ਜੀ7 ਸਿਖਰ ਸੰਮੇਲਨ ਦੇ ਦੂਜੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਕੈਨੇਡਿਆਈ ਹਮਰੁਤਬਾ ਮਾਰਕ ਕਾਰਨੀ ਨੇ ਵਾਰਤਾ ਤੋਂ ਇਕਪਾਸੇ ਬੈਠਕ ਵਿਚ ਹਾਈ ਕਮਿਸ਼ਨਰਾਂ ਦੀ ਨਿਯੁਕਤੀ […]