ਆਸਟ੍ਰੇਲੀਆ ‘ਚ ਪਹਿਲੀਆਂ 10 ਭਾਸ਼ਾਵਾਂ ‘ਚ ‘ਪੰਜਾਬੀ’ ਸ਼ਾਮਲ, ਪੰਜਾਬੀਆਂ ਲਈ ਮਾਣ ਦੀ ਗੱਲ

ਆਸਟ੍ਰੇਲੀਆ ‘ਚ ਪਹਿਲੀਆਂ 10 ਭਾਸ਼ਾਵਾਂ ‘ਚ ‘ਪੰਜਾਬੀ’ ਸ਼ਾਮਲ, ਪੰਜਾਬੀਆਂ ਲਈ ਮਾਣ ਦੀ ਗੱਲ

ਸਿਡਨੀ- ਪੰਜਾਬੀਆਂ ਲਈ ਆਸਟ੍ਰੇਲੀਆ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰ ਮੁਤਾਬਕ ਦੇਸ਼ ਦੀ ਪਹਿਲੀਆਂ 10 ਭਾਸ਼ਾਵਾਂ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਕੀਤਾ ਗਿਆ ਹੈ। ਪੁਰਾਣੇ ਸਮੇਂ ਤੋਂ ਹੀ ਪੰਜਾਬ ਦੇ ਲੋਕ ਪਰਵਾਸ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਆਪਣੀ ਵੱਖਰੀ ਭਾਸ਼ਾ ਲਈ ਜਾਣੇ ਜਾਂਦੇ ਹਨ। […]

ਪੰਜਾਬ: ਹਾਦਸਿਆਂ ਦੌਰਾਨ ਮਰਨ ਵਾਲੇ ਲੋਕਾਂ ਦੇ ਹੈਰਾਨ ਕਰਦੇ ਅੰਕੜੇ, ਰੋਜ਼ਾਨਾ ਔਸਤਨ 13 ਜਾਨਾਂ ਗਈਆਂ

ਪੰਜਾਬ: ਹਾਦਸਿਆਂ ਦੌਰਾਨ ਮਰਨ ਵਾਲੇ ਲੋਕਾਂ ਦੇ ਹੈਰਾਨ ਕਰਦੇ ਅੰਕੜੇ, ਰੋਜ਼ਾਨਾ ਔਸਤਨ 13 ਜਾਨਾਂ ਗਈਆਂ

ਚੰਡੀਗੜ੍ਹ : ਪੰਜਾਬ ‘ਚ ਸੜਕ ਹਾਦਸਿਆਂ ਦੌਰਾਨ ਰੋਜ਼ਾਨਾ ਕਈ ਜਾਨਾਂ ਚਲੀਆਂ ਜਾਂਦੀਆਂ ਹਨ। ਜੇਕਰ ਸਾਲ-2021 ਦੀ ਗੱਲ ਕਰੀਏ ਤਾਂ ਪੰਜਾਬ ‘ਚ ਸੜਕ ਹਾਦਸਿਆਂ ਦੌਰਾਨ ਦਰਜ ਹੋਈਆਂ 4589 ਮੌਤਾਂ ‘ਚੋਂ ਰੋਜ਼ਾਨਾ ਔਸਤਨ 13 ਜਾਨਾਂ ਗਈਆਂ। ਸ਼ਾਮ ਦੇ 6 ਵਜੇ ਤੋਂ 9 ਵਜੇ ਤੱਕ ਦਾ ਸਮਾਂ ਸਭ ਤੋਂ ਖ਼ਤਰਨਾਕ ਸਾਬਿਤ ਹੋਇਆ। ਇਸ ਸਮੇਂ ਦੌਰਾਨ 20.7 ਫ਼ੀਸਦੀ ਮੌਤਾਂ […]

ਤਾਜ ਮਹਿਲ ਨੂੰ ਮਿਲਿਆ 1.94 ਕਰੋੜ ਦਾ ਪਾਣੀ ਟੈਕਸ ਤੇ 1.47 ਲੱਖ ਦਾ ਪ੍ਰਾਪਰਟੀ ਟੈਕਸ ਨੋਟਿਸ, ਭੁਗਤਾਨ ਨਾ ਕਰਨ ’ਤੇ ਹੋ ਸਕਦੀ ਹੈ ਕੁਰਕੀ

ਤਾਜ ਮਹਿਲ ਨੂੰ ਮਿਲਿਆ 1.94 ਕਰੋੜ ਦਾ ਪਾਣੀ ਟੈਕਸ ਤੇ 1.47 ਲੱਖ ਦਾ ਪ੍ਰਾਪਰਟੀ ਟੈਕਸ ਨੋਟਿਸ, ਭੁਗਤਾਨ ਨਾ ਕਰਨ ’ਤੇ ਹੋ ਸਕਦੀ ਹੈ ਕੁਰਕੀ

ਆਗਰਾ (ਉੱਤਰ ਪ੍ਰਦੇਸ਼), 20 ਦਸੰਬਰ- ਆਗਰਾ ਨਗਰ ਨਿਗਮ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏ ਐੱਸ ਆਈ) ਨੂੰ ਨੋਟਿਸ ਭੇਜੇ ਹਨ, ਜਿਸ ਵਿੱਚ ਤਾਜ ਮਹਿਲ ਲਈ ਪ੍ਰਾਪਰਟੀ ਟੈਕਸ ਅਤੇ ਪਾਣੀ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਏਐੱਸਆਈ ਦੇ ਅਧਿਕਾਰੀਆਂ ਅਨੁਸਾਰ ਪਾਣੀ ਟੈਕਸ ਅਤੇ ਪ੍ਰਾਪਰਟੀ ਟੈਕਸ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਏਐੱਸਆਈ ਨੂੰ ਕਰੀਬ […]

ਅਲਾਹਾਬਾਦ ਹਾਈ ਕੋਰਟ ਮਿਸ਼ਰਾ ਦੀ ਕਤਲ ਮਾਮਲੇ ’ਚ ਰਿਹਾਈ ਖ਼ਿਲਾਫ਼ ਪਟੀਸ਼ਨ ’ਤੇ 21 ਨੂੰ ਕਰੇਗੀ ਦੀ ਸੁਣਵਾਈ

ਅਲਾਹਾਬਾਦ ਹਾਈ ਕੋਰਟ ਮਿਸ਼ਰਾ ਦੀ ਕਤਲ ਮਾਮਲੇ ’ਚ ਰਿਹਾਈ ਖ਼ਿਲਾਫ਼ ਪਟੀਸ਼ਨ ’ਤੇ 21 ਨੂੰ ਕਰੇਗੀ ਦੀ ਸੁਣਵਾਈ

ਲਖਨਊ, 20 ਦਸੰਬਰ- ਅਲਾਹਾਬਾਦ ਹਾਈ ਕੋਰਟ ਦਾ ਲਖਨਊ ਬੈਂਚ ਲਖੀਮਪੁਰ ਖੀਰੀ ਜ਼ਿਲ੍ਹੇ ਵਿਚ ਸਾਲ 2000 ਦੇ ਪ੍ਰਭਾਤ ਗੁਪਤਾ ਕਤਲ ਕੇਸ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਬਰੀ ਕੀਤੇ ਜਾਣ ਨੂੰ ਚੁਣੌਤੀ ਦੇਣ ਲਈ ਦਾਖਲ ਨਜ਼ਰਸਾਨੀ ਪਟੀਸ਼ਨ ਦੇ ਨਾਲ ਅਪਰਾਧਿਕ ਅਪੀਲ ’ਤੇ ਹੁਣ 21 ਦਸੰਬਰ ਨੂੰ ਸਾਰੀਆਂ ਧਿਰਾਂ ਦੀ ਸੁਣਵਾਈ ਕਰੇਗਾ। ਜਸਟਿਸ ਰਮੇਸ਼ […]

ਲੰਡਨ: ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਡਿਜ਼ਾਈਨ ਜਨਤਕ ਕੀਤੇ

ਲੰਡਨ: ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਡਿਜ਼ਾਈਨ ਜਨਤਕ ਕੀਤੇ

ਲੰਡਨ- ਬੈਂਕ ਆਫ ਇੰਗਲੈਂਡ ਨੇ ਅੱਜ ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਪਹਿਲੇ ਸੈੱਟ ਦੇ ਡਿਜ਼ਾਈਨ ਜਨਤਕ ਕੀਤੇ ਹਨ। ਸਮਰਾਟ ਚਾਰਲਸ (74)ਤੀਜੇ ਦੀ ਤਸਵੀਰ 5, 10, 20 ਅਤੇ 50 ਦੇ ਸਾਰੇ ਚਾਰ ਪੋਲੀਮਰ (ਪਲਾਸਟਿਕ) ਬੈਂਕ ਨੋਟਾਂ ਦੇ ਮੌਜੂਦਾ ਡਿਜ਼ਾਈਨ ‘ਤੇ ਦਿਖਾਈ ਦੇਵੇਗੀ। ਬੈਂਕ ਨੋਟਾਂ ਦੇ ਮੌਜੂਦਾ ਡਿਜ਼ਾਇਨ ਵਿੱਚ ਕੋਈ ਹੋਰ […]