By G-Kamboj on
AUSTRALIAN NEWS, News

ਸਿਡਨੀ: ਆਸਟ੍ਰੇਲੀਆ ਦਾ ਵਰਕਿੰਗ ਹੋਲੀਡੇ-ਮੇਕਰ (WHM) ਵੀਜ਼ਾ ਲੋਕਾਂ ਨੂੰ ਵੱਡੀ ਗਿਣਤੀ ਵਿਚ ਆਕਰਸ਼ਿਤ ਕਰ ਰਿਹਾ ਹੈ। ਇਹ ਇਕ ਵਿਸ਼ੇਸ਼ ਵੀਜ਼ਾ ਹੈ, ਜਿਸ ਤਹਿਤ ਲੋਕ 12 ਮਹੀਨਿਆਂ ਦੀ ਛੁੱਟੀ ‘ਤੇ ਆਸਟ੍ਰੇਲੀਆ ਘੁੰਮ ਸਕਦੇ ਹਨ। ਇਸ ਦੌਰਾਨ ਉਹ ਇਕੱਠੇ ਅਸਥਾਈ ਨੌਕਰੀ ਜਾਂ ਪੜ੍ਹਾਈ ਵੀ ਕਰ ਸਕਦੇ ਹਨ। ਉਹਨਾਂ ਨੂੰ ‘ਬੈਕਪੈਕਰਸ’ ਵੀ ਕਿਹਾ ਜਾਂਦਾ ਹੈ।2019 ਵਿੱਚ 3 ਲੱਖ […]
By G-Kamboj on
INDIAN NEWS, News, World News

ਸੰਯੁਕਤ ਰਾਸ਼ਟਰ, 16 ਦਸੰਬਰ-ਲਿੰਗਕ ਬਰਾਬਰੀ ਤੇ ਮਹਿਲਾ ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਨਾਲ ਸਬੰਧਤ ਆਲਮੀ ਅੰਤਰ-ਸਰਕਾਰੀ ਸੰਸਥਾ ਤੋਂ ਇਰਾਨ ਨੂੰ ਬਾਹਰ ਕਰਨ ਲਈ ਸੰਯੁਕਤ ਰਾਸ਼ਟਰ ਆਰਥਿਕ ਤੇ ਸਮਾਜਿਕ ਕੌਂਸਲ ਵੱਲੋਂ ਪੇਸ਼ ਕੀਤੇ ਗਏ ਖਰੜੇ ਦੇ ਮਤੇ ’ਤੇ ਹੋਈ ਵੋਟਿੰਗ ’ਚ ਭਾਰਤ ਨੇ ਹਿੱਸਾ ਨਹੀਂ ਲਿਆ। ਇਰਾਨ ’ਚ ਮਹਿਲਾਵਾਂ ’ਤੇ ਤਸ਼ੱਦਦ ਦਾ ਹਵਾਲਾ ਦਿੰਦਿਆਂ ਉਸ ਨੂੰ ‘ਕਮਿਸ਼ਨ […]
By G-Kamboj on
INDIAN NEWS, News

ਨਵੀਂ ਦਿੱਲੀ, 16 ਦਸੰਬਰ- ਭਾਰਤੀ ਹਵਾਈ ਸੈਨਾ ਨੇ ਆਪਣੇ ਜੰਗੀ ਜਹਾਜ਼ਾਂ ਦੀ ਜੰਗ ਸਬੰਧੀ ਤਿਆਰੀ ਦਾ ਜਾਇਜ਼ਾ ਲੈਣ ਲਈ ਅੱਜ ਤੋਂ ਉੱਤਰ-ਪੂਰਬ ਵਿੱਚ ਇਕ ਦੋ ਰੋਜ਼ਾ ਏਕੀਕ੍ਰਿਤ ਸਿਖਲਾਈ ਅਭਿਆਸ ਸ਼ੁਰੂ ਕਰ ਦਿੱਤਾ ਹੈ। ਇਹ ਅਭਿਆਸ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਖੇਤਰ ਵਿੱਚ 9 ਦਸੰਬਰ ਨੂੰ ਅਸਲ ਕੰਟਰੋਲ ਰੇਖਾ ਦੇ […]
By G-Kamboj on
INDIAN NEWS, News, SPORTS NEWS

ਚਟਗਾਂਵ, 16 ਦਸੰਬਰ-ਖੱਬੇ ਹੱਥ ਦੇ ਸਪਿੰਨਰ ਕੁਲਦੀਪ ਯਾਦਵ ਦੀਆਂ ਪੰਜ ਵਿਕਟਾਂ ਦੀ ਮਦਦ ਨਾਲ ਭਾਰਤ ਨੇ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਦੁਪਹਿਰ ਦੇ ਖਾਣੇ ਤੱਕ ਬੰਗਲਾਦੇਸ਼ ਨੂੰ ਪਹਿਲੀ ਪਾਰੀ ’ਚ 150 ਦੌੜਾਂ ‘ਤੇ ਆਊਟ ਕਰ ਦਿੱਤਾ। ਭਾਰਤੀ ਕਪਤਾਨ ਕੇਐੱਲ ਰਾਹੁਲ ਨੇ ਹਾਲਾਂਕਿ ਫਾਲੋਆਨ ਨਾ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ 22 ਮਹੀਨਿਆਂ ਵਿੱਚ ਆਪਣਾ […]
By G-Kamboj on
INDIAN NEWS, News

ਪਟਿਆਲਾ, 16 ਦਸੰਬਰ- ਇਥੋਂ ਦੇ ਬਿਸ਼ਨ ਨਗਰ ਗਲੀ ਨੰਬਰ-7 ਵਿੱਚ ਅੱਜ ਤੜਕੇ 4.30 ਵਜੇ ਘਰ ਦੀ ਛੱਤ ਡਿੱਗਣ ਕਾਰਨ 25 ਸਾਲਾ ਸੁਰਜੀਤ ਸਿੰਘ ਉਰਫ਼ ਰਾਜਵੀਰ ਸਿੰਘ ਦੀ ਮੌਤ ਹੋ ਗਈ। ਉਹ ਇਥੇ ਕਿਰਾਏਦਾਰ ਸੀ ਅਤੇ ਮਜ਼ਦੂਰੀ ਕਰਦਾ ਸੀ। ਮਕਾਨ ਮਾਲਕ ਤੇਲੂ ਰਾਮ ਦਾ ਕਹਿਣਾ ਹੈ ਕਿ ਇਹ ਲੈਟਰ ਕਾਫ਼ੀ ਸਾਲ ਪੁਰਾਣਾ ਸੀ। ਇਸ ਤੋਂ ਇਲਾਵਾ […]